ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 23 SEP 2022 9:21AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 217.26 ਕਰੋੜ (94.73 ਕਰੋੜ ਦੂਸਰੀ ਡੋਜ਼ ਅਤੇ 20.07 ਕਰੋੜ ਪ੍ਰੀਕੌਸ਼ਨ ਡੋਜ਼) ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ

ਬੀਤੇ 24 ਘੰਟਿਆਂ ਵਿੱਚ  14,91,017 ਟੀਕੇ ਲਗਾਏ ਗਏ

ਭਾਰਤ ਵਿੱਚ ਵਰਤਮਾਨ ਵਿੱਚ 45,281 ਐਕਟਿਵ ਕੇਸ ਹਨ

ਐਕਟਿਵ ਕੇਸ 0.10% ਹਨ

ਰਿਕਵਰੀ ਰੇਟ ਵਰਤਮਾਨ ਵਿੱਚ 98.71% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 6,424  ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ ਕੁੱਲ  4,39,84,695 ਰੋਗੀ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 5,383 ਨਵੇਂ ਕੇਸ ਸਾਹਮਣੇ ਆਏ

ਰੋਜ਼ਾਨਾ ਪਾਜ਼ਿਟਿਵਿਟੀ ਦਰ (1.68%) ਹੈ

ਸਪਤਾਹਿਕ ਪਾਜ਼ਿਟਿਵਿਟੀ ਦਰ (1.70%) ਹੈ

ਹੁਣ ਤੱਕ ਕੁੱਲ  89.30  ਕਰੋੜ ਟੈਸਟ ਕੀਤੇ ਗਏਪਿਛਲੇ 24 ਘੰਟਿਆਂ ਵਿੱਚ 3,20,187  ਟੈਸਟ ਕੀਤੇ ਗਏ 

****

ਐੱਮਵੀ


(Release ID: 1861735) Visitor Counter : 95