ਕੋਲਾ ਮੰਤਰਾਲਾ

ਕੋਇਲਾ ਮੰਤਰਾਲੇ ਨੇ ਵਣਜਕ ਕੋਇਲਾ ਮਾਈਨਿੰਗ ਨਿਲਾਮੀ ਦੇ ਤਹਿਤ ਪੰਜ ਰਾਜਾਂ ਦੀਆਂ ਅੱਠ ਖਾਨਾਂ ਦੀ ਈ-ਨਿਲਾਮੀ ਆਯਜਿਤ ਕੀਤੀ


ਇਨ੍ਹਾਂ ਖਾਨਾਂ ਦਾ ਕੁੱਲ ਕੋਇਲਾ ਭੰਡਾਰ 2157.48 ਮਿਲੀਅਨ ਟਨ

Posted On: 13 SEP 2022 4:51PM by PIB Chandigarh

ਨਾਮਿਤ ਅਥਾਰਿਟੀ, ਕੋਇਲਾ ਮੰਤਰਾਲੇ ਨੇ ਅੱਜ ਇੱਥੇ ਅੱਠ ਕੋਇਲਾ ਖਾਨਾਂ ਦੀ ਈ-ਨਿਲਾਮੀ ਕੀਤੀ; ਇਨ੍ਹਾਂ ਖਾਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-

  • ਪੰਜ ਕੋਇਲਾ ਖਾਨਾਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਹੈ ਅਤੇ ਤਿੰਨ ਖਾਨਾਂ ਦੀ ਆਂਸ਼ਿਕ ਤੌਰ ‘ਤੇ ਜਾਂਚ ਕੀਤੀ ਗਈ ਹੈ

  • ਇਨ੍ਹਾਂ ਅੱਠ ਕੋਇਲਾ ਖਾਨਾਂ ਦੇ ਲਈ ਕੁੱਲ ਜਿਓਲੋਜੀਕਲ ਭੰਡਾਰ 2157.48 ਮਿਲੀਅਨ ਟਨ (ਐੱਮਟੀ) ਹੈ।

  • ਇਨ੍ਹਾਂ ਕੋਇਲਾ ਖਦਾਨਾਂ ਦੇ ਲਈ ਕਿਉਮੁਲੈਟਿਵ ਪੀਕ ਰੇਟ ਕੈਪੇਸਿਟੀ (ਪੀਆਰੀਸੀ) 19.31 ਮਿਲੀਅਨ ਟਨ ਪ੍ਰਤੀ ਵਰ੍ਹੇ ਹੈ।

 ਨਤੀਜੇ ਦੇਖਣ ਦੇ ਲਈ ਲਿੰਕ ‘ਤੇ ਕਲਿੱਕ ਕਰੋ

 

****

ਏਕੇਐੱਨ/ਆਰਕੇਪੀ



(Release ID: 1859214) Visitor Counter : 116


Read this release in: English , Urdu , Hindi , Marathi , Odia