ਰੇਲ ਮੰਤਰਾਲਾ

ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ ਦੇ ਲੇਵਲ 6 ਦੇ ਲਈ ਰੇਲਵੇ ਭਰਤੀ ਬੋਰਡ (ਆਰਆਰਬੀ) ਦੇ ਨਤੀਜੇ ਐਲਾਨੇ


ਕਮਰਸ਼ੀਅਲ ਅਪ੍ਰੈਂਟਿਸ ਅਤੇ ਸਟੇਸ਼ਨ ਮਾਸਟਰ ਦੇ ਲੇਵਲ 6 ਅਹੁਦਿਆਂ ਦੇ ਲਈ 7109 ਉਮੀਦਵਾਰਾਂ ਦੀ ਚੋਣ

Posted On: 08 SEP 2022 4:38PM by PIB Chandigarh

ਭਾਰਤੀ ਰੇਲਵੇ ਨੇ ਸਟੇਸ਼ਨ ਮਾਸਟਰ ਅਤੇ ਕਮਰਸ਼ੀਅਲ ਅਪ੍ਰੈਂਟਿਸ ਦੀ ਭਰਤੀ ਦੇ ਲਈ 7124 ਅਹੁਦਿਆਂ ਦੇ ਲਈ ਸੀਈਐੱਨ 01/2019 ਗ਼ੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (ਐੱਨਟੀਪੀਸੀ) ਦੇ ਲੇਵਲ 6 ਦਾ ਕੰਪਿਊਟਰ ਅਧਾਰਿਤ ਐਪਟੀਟਿਊਡ ਟੈਸਟ (ਸੀਬੀਏਟੀ) 30 ਜੁਲਾਈ 2022 ਨੂੰ ਆਯੋਜਿਤ ਕੀਤਾ।

ਸਾਰੇ 21 ਰੇਲਵੇ ਭਰਤੀ ਬੋਰਡ (ਆਰਆਰਬੀ) ਦੇ ਲੇਵਲ 6 ਅਹੁਦਿਆਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਹਰੇਕ ਆਰਆਰਬੀ ਦੇ ਲਈ ਚੁਣੇ ਹੋਏ ਉਮੀਦਵਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:

 

ਸੀਈਐੱਨ - 01/2019 (ਐੱਨਟੀਪੀਸੀ)

 

ਲੇਵਲ 6

 

ਸ਼ਾਰਟਲਿਸਟ ਕੀਤੇ ਉਮੀਦਵਾਰ

ਆਰਆਰਬੀ

ਕਮਰਸ਼ੀਅਲ ਅਪ੍ਰੈਂਟਿਸ
(ਕੈਟ ਨੰਬਰ 1)

ਸਟੇਸ਼ਨ ਮਾਸਟਰ (ਕੈਟ ਨੰਬਰ 2)

ਕੁੱਲ

ਅਹਿਮਦਾਬਾਦ

8

290

298

ਅਜਮੇਰ

17

560

577

ਇਲਾਹਾਬਾਦ

66

450

516

ਬੈਂਗਲੁਰੂ

 

899

899

ਭੋਪਾਲ

1

114

115

ਭੁਵਨੇਸ਼ਵਰ

2

61

63

ਬਿਲਾਸਪੁਰ

17

264

281

ਚੰਡੀਗੜ੍ਹ

43

362

405

ਚੇਨਈ

 

601

601

ਗੋਰਖਪੁਰ

1

206

207

ਗੁਵਾਹਾਟੀ

2

120

122

ਜੰਮੂ

2

322

324

ਕੋਲਕਾਤਾ

2

363

365

ਮਾਲਦਾ

15

161

176

ਮੁੰਬਈ

20

465

485

ਮੁਜ਼ੱਫਰਪੁਰ

 

15

15

ਪਟਨਾ

53

155

208

ਰਾਂਚੀ

5

226

231

ਸਿਕੰਦਰਾਬਾਦ

1

841

842

ਸਿਲੀਗੁੜੀ

 

50

50

ਤ੍ਰਿਵੇਂਦਰਮ

 

329

329

ਕੁੱਲ

255

6854

7109

 

************

ਵਾਈਬੀ/ ਡੀਐੱਨਐੱਸ



(Release ID: 1858026) Visitor Counter : 88


Read this release in: English , Urdu , Hindi , Tamil