ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

ਭਾਰਤ ਵਿੱਚ ਪੇਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਪਰਿਪੇਖ

Posted On: 25 AUG 2022 10:45AM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਦੇਸ਼ ਦੇ ਰੋਜ਼ਗਾਰ

ਦ੍ਰਿਸ਼ਟੀਕੋਣ ’ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਤੰਬਰ, 2017 ਤੋਂ ਜੂਨ, 2022 ਦੀ ਮਿਆਦ ਬਾਰੇ

ਦੱਸਿਆ ਗਿਆ ਹੈ। ਇਸ ਵਿੱਚ ਚੁਣੀਆਂ ਗਈਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਨਿਕ ਰਿਕਾਰਡ ਦੇ

ਅਧਾਰ ’ਤੇ ਪ੍ਰਗਤੀ ਦਾ ਮੁੱਲਾਂਕਣ ਕੀਤਾ ਗਿਆ ਹੈ। 

 ਵਧੇਰੇ ਵੇਰਵਿਆਂ ਦੇ ਲਈ ਇੱਕ ਨੋਟ ਨੱਥੀ ਕੀਤਾ ਗਿਆ ਹੈ

 

 

***

ਡੀਐੱਸ/ਵੀਜੇ/ਵੀਕੇ


(Release ID: 1854405) Visitor Counter : 132