ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 208.57 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.98 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,05,058 ਹਨ

ਪਿਛਲੇ 24 ਘੰਟਿਆਂ ਵਿੱਚ 9,062 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.57%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.38% ਹੈ

Posted On: 17 AUG 2022 9:48AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 208.57 ਕਰੋੜ (2,08,57,15,251) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,77,24,081 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.98 ਕਰੋੜ  (3,98,04,269) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,13,219

ਦੂਸਰੀ ਖੁਰਾਕ

1,00,99,464

ਪ੍ਰੀਕੌਸ਼ਨ ਡੋਜ਼

65,76,587

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,33,087

ਦੂਸਰੀ ਖੁਰਾਕ

1,76,86,428

ਪ੍ਰੀਕੌਸ਼ਨ ਡੋਜ਼

1,27,81,728

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,98,04,269

ਦੂਸਰੀ ਖੁਰਾਕ

2,92,41,001

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,14,89,319

ਦੂਸਰੀ ਖੁਰਾਕ

5,18,05,713

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,00,96,197

ਦੂਸਰੀ ਖੁਰਾਕ

51,11,98,596

ਪ੍ਰੀਕੌਸ਼ਨ ਡੋਜ਼

4,33,17,499

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,38,06,648

ਦੂਸਰੀ ਖੁਰਾਕ

19,58,58,894

ਪ੍ਰੀਕੌਸ਼ਨ ਡੋਜ਼

2,62,10,265

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,20,665

ਦੂਸਰੀ ਖੁਰਾਕ

12,24,13,734

ਪ੍ਰੀਕੌਸ਼ਨ ਡੋਜ਼

3,69,61,938

ਪ੍ਰੀਕੌਸ਼ਨ ਡੋਜ਼

12,58,48,017

ਕੁੱਲ

2,08,57,15,251

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,05,058 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.24% ਹਨ।

https://ci6.googleusercontent.com/proxy/QFsZh7iIEXb3dR5Q_Ad8i0UONE7FqXc8Dl4VdwURrWJ33a9faVqziLN05TfrC6UBnATil-_lZs57zh9ByF6VHhhmJ5y-R8D4XQxdvXJUM9rFtkijg4tJAHC2Ew=s0-d-e1-ft#https://static.pib.gov.in/WriteReadData/userfiles/image/image00195IC.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.57% ਹੈ। ਪਿਛਲੇ 24 ਘੰਟਿਆਂ ਵਿੱਚ 15,220 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,36,54,064 ਹੋ ਗਈ ਹੈ।

https://ci4.googleusercontent.com/proxy/mpMjz3LDWhYSlT3xEvgY9Amba_QtZkGibAYc8n4y_ATQ7TDSx_e7QYt3ZsA6AVpezwqu9_dGQTY_2TcM9TYLYGyPXBy531c91FzXVYbhj7xgaRgmIPwzZgCTxQ=s0-d-e1-ft#https://static.pib.gov.in/WriteReadData/userfiles/image/image002HQ0D.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 9,062 ਨਵੇਂ ਕੇਸ ਸਾਹਮਣੇ ਆਏ।

https://ci5.googleusercontent.com/proxy/J1Kj_yf7J6dK-GeD9kT7k7owtI_Sh8qV29g7sPq5kmU069D0mjnUptxgqDXaZPIP7-r5PG3TKmnYnbtIgoea9t4SsUXuy8QaWrFek9A4to9pc3PIIoPm_6Ehkw=s0-d-e1-ft#https://static.pib.gov.in/WriteReadData/userfiles/image/image0039Q5K.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,64,038 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.10 ਕਰੋੜ ਤੋਂ ਵੱਧ (88,10,56,541) ਟੈਸਟ ਕੀਤੇ ਗਏ ਹਨ।

 ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.38% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.49% ਹੈ।

 

https://ci6.googleusercontent.com/proxy/acy0LRc8ZKNOcCpfDw3CBX3POdDDS2uzjnBD_a-tXBVgNL1G9QtrUi0UsTxDpahaF-TLDc1XzrbY82HXWdtP78IWjE4kW4glLWG54Rkxj66Ezo64WhvZ_dIa3Q=s0-d-e1-ft#https://static.pib.gov.in/WriteReadData/userfiles/image/image004AWQV.jpg

 

****

ਐੱਮਵੀ

 


(Release ID: 1852514) Visitor Counter : 167