ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 204.84 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.91 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,37,057 ਹਨ

ਪਿਛਲੇ 24 ਘੰਟਿਆਂ ਵਿੱਚ 17,135 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.49%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.67% ਹੈ

Posted On: 03 AUG 2022 9:56AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 204.84  ਕਰੋੜ (2,04,84,30,732) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,71,69,995 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.91 ਕਰੋੜ (3,91,64,000) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,12,126

ਦੂਸਰੀ ਖੁਰਾਕ

1,00,91,609

ਪ੍ਰੀਕੌਸ਼ਨ ਡੋਜ਼

63,71,274

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,30,975

ਦੂਸਰੀ ਖੁਰਾਕ

1,76,73,597

ਪ੍ਰੀਕੌਸ਼ਨ ਡੋਜ਼

1,23,43,049

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,91,64,000

ਦੂਸਰੀ ਖੁਰਾਕ

2,81,50,990

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,12,44,472

ਦੂਸਰੀ ਖੁਰਾਕ

5,11,61,641

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,96,10,506

ਦੂਸਰੀ ਖੁਰਾਕ

50,91,40,095

ਪ੍ਰੀਕੌਸ਼ਨ ਡੋਜ਼

2,57,99,669

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,37,03,142

ਦੂਸਰੀ ਖੁਰਾਕ

19,53,59,973

ਪ੍ਰੀਕੌਸ਼ਨ ਡੋਜ਼

1,70,95,408

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,74,51,621

ਦੂਸਰੀ ਖੁਰਾਕ

12,20,86,594

ਪ੍ਰੀਕੌਸ਼ਨ ਡੋਜ਼

3,31,39,991

ਪ੍ਰੀਕੌਸ਼ਨ ਡੋਜ਼

9,47,49,391

ਕੁੱਲ

2,04,84,30,732

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,37,057 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.31%  ਹਨ।

 

https://ci6.googleusercontent.com/proxy/cYeVQd346-SSp3b-jQcpVNypour5XMFULC3y9sfBgOLGDd3ssiMnN_nVbNVew4LIOnIke9XUl1ZYCHEg1BOk0AZvKIOlFMD4-i59ccWsrT7Yc5gtffzPyFdeEA=s0-d-e1-ft#https://static.pib.gov.in/WriteReadData/userfiles/image/image002NCBL.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.49% ਹੈ। ਪਿਛਲੇ 24 ਘੰਟਿਆਂ ਵਿੱਚ 19,823 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,34,03,610 ਹੋ ਗਈ ਹੈ।

 

https://ci4.googleusercontent.com/proxy/jwRwtWrZOWN27O0V1xv9v0kJdMFAFv67wZTaVt6WYuSCQkIKLxWcN366OaxXidUZ9pHdw5MR4qb_k6bvBRU5KJjqBbBi1v-SfFWUOX8BzJf_ZBU1oa8NdMI7gA=s0-d-e1-ft#https://static.pib.gov.in/WriteReadData/userfiles/image/image0038TID.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 17,135 ਨਵੇਂ ਕੇਸ ਸਾਹਮਣੇ ਆਏ।

 

https://ci3.googleusercontent.com/proxy/OViTaI9lwETDcShpmOnhupvAmtU6CN75bekh6TIJatoH9EG-WdGWKUBFY2ALw9qt4OE69yt7Jy1H1c1Rt2MlvZxufsxLh3VvSvjX8GS80exR8yjKjpS4UhNzNw=s0-d-e1-ft#https://static.pib.gov.in/WriteReadData/userfiles/image/image004X77K.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,64,919 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.63 ਕਰੋੜ ਤੋਂ ਵੱਧ (87,63,57,530) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.67% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.69% ਹੈ।

 

https://ci3.googleusercontent.com/proxy/aRFTa7SEiBogfSDab1p1MmTigCvqBqt-9SpcjWdZFQUX5cRl49RRWPo0_pxXSIkHnWtyDaQG-S6Qf0kyFvaRMyBmXF-L3lmS2JrP59T1SnNx1uwZKIYNxLTpfQ=s0-d-e1-ft#https://static.pib.gov.in/WriteReadData/userfiles/image/image00519L5.jpg

 

****

ਐੱਮਵੀ/ਏਐੱਲ(Release ID: 1847759) Visitor Counter : 111