ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 28 JUL 2022 10:01AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਕੁੱਲ 203.21 ਕਰੋੜ (93.13 ਕਰੋੜ ਦੂਸਰੀ ਡੋਜ਼ ਅਤੇ 8.16 ਕਰੋੜ ਪ੍ਰੀਕੌਸ਼ਨ ਡੋਜ਼) ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ

ਬੀਤੇ 24 ਘੰਟਿਆਂ ਵਿੱਚ 42,20,625 ਟੀਕੇ ਲਗਾਏ ਗਏ 

ਭਾਰਤ ਵਿੱਚ ਵਰਤਮਾਨ ਵਿੱਚ 1,46,323 ਐਕਟਿਵ ਕੇਸ ਹਨ

ਐਕਟਿਵ ਕੇਸ 0.33% ਹਨ

ਰਿਕਵਰੀ ਰੇਟ ਵਰਤਮਾਨ ਵਿੱਚ 98.47% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ  19,216 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ  4,32,86,787

ਰੋਗੀ ਠੀਕ ਹੋਏ।

 ਬੀਤੇ 24 ਘੰਟਿਆਂ ਦੇ ਦੌਰਾਨ 20,557 ਨਵੇਂ ਕੇਸ ਸਾਹਮਣੇ ਆਏ

 ਰੋਜ਼ਾਨਾ ਪਾਜ਼ਿਟਿਵਿਟੀ ਦਰ (5.18%) ਹੈ

 ਸਪਤਾਹਿਕ ਪਾਜ਼ਿਟਿਵਿਟੀ ਦਰ (4.71%) ਹੈ

ਹੁਣ ਤੱਕ ਕੁੱਲ  87.40 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ  3,96,783 ਟੈਸਟ ਕੀਤੇ ਗਏ

****

ਐੱਮਵੀ



(Release ID: 1845832) Visitor Counter : 91