PIB Headquarters
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 202.50 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.85 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,47,512 ਹਨ

ਪਿਛਲੇ 24 ਘੰਟਿਆਂ ਵਿੱਚ 14,830 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.47%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.53% ਹੈ

Posted On: 25 JUL 2022 5:59PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 202.50 ਕਰੋੜ (2,02,50,57,717) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,67,49,821 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.85 ਕਰੋੜ (3,85,97,478) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10411218

ਦੂਸਰੀ ਖੁਰਾਕ

10086920

ਪ੍ਰੀਕੌਸ਼ਨ ਡੋਜ਼

6199396

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18429580

ਦੂਸਰੀ ਖੁਰਾਕ

17665413

ਪ੍ਰੀਕੌਸ਼ਨ ਡੋਜ਼

11908529

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

38597478

ਦੂਸਰੀ ਖੁਰਾਕ

27210993

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61043195

ਦੂਸਰੀ ਖੁਰਾਕ

50671660

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

559307162

ਦੂਸਰੀ ਖੁਰਾਕ

507827011

ਪ੍ਰੀਕੌਸ਼ਨ ਡੋਜ਼

15717551

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203648803

ਦੂਸਰੀ ਖੁਰਾਕ

195059205

ਪ੍ਰੀਕੌਸ਼ਨ ਡੋਜ਼

11158986

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127416102

ਦੂਸਰੀ ਖੁਰਾਕ

121892269

ਪ੍ਰੀਕੌਸ਼ਨ ਡੋਜ਼

30806246

ਪ੍ਰੀਕੌਸ਼ਨ ਡੋਜ਼

7,57,90,708

ਕੁੱਲ

2,02,50,57,717

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,47,512 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.34%  ਹਨ।

 

https://ci3.googleusercontent.com/proxy/BiWZzvFGs-wZbDvZCUfENnzjnJzKRUws5gBipTo76Bha0tSZLCbVT8u0YyF7QrXKHzobzPj4pOjFZId9sbkqu3i9fAXxZN4dHYFcvhxo5QOPN49CnWHWGciUcA=s0-d-e1-ft#https://static.pib.gov.in/WriteReadData/userfiles/image/image002BH7A.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.47% ਹੈ। ਪਿਛਲੇ 24 ਘੰਟਿਆਂ ਵਿੱਚ 18,159 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,32,46,829 ਹੋ ਗਈ ਹੈ।

 

https://ci5.googleusercontent.com/proxy/6dD9TiLK4huXmlYb6YaAJBpOc1f79MdtDv1-Eomiau1KQOvfTYuM_96ltrj4V6dCy3_5eOSQ_RgAHS8PZJXgaQpiRFhT72KJuewfzS5b7fJLGoS2mgU66tb1wA=s0-d-e1-ft#https://static.pib.gov.in/WriteReadData/userfiles/image/image003XXV0.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 14,830 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/Qh7HiJFE6bVD-1ZH_KSwEYTs6wuIq4LXFgvqDeGbFduaHsEvx3xMrH8Z2r3p5z-rY3smZEITXRffgvFWRslV5sT6vxB41kRf4cR8Fz3cEf1tHvmMnD1g7WUnUg=s0-d-e1-ft#https://static.pib.gov.in/WriteReadData/userfiles/image/image0040USL.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,26,102 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.31 ਕਰੋੜ ਤੋਂ ਵੱਧ (87,31,85,917) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.53% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.48% ਹੈ।

 

https://ci4.googleusercontent.com/proxy/sGZvu_Kcr4_l7o-R9aIREDdQ13cG4AvREIX1-oVmypQ2-DXC1QlYsjezM6FdW74mheKA5yQGv9FIlj7AJYY1ByALTen-JFBOTYaJLuTsmcp8gxCyHx6lPu_T7A=s0-d-e1-ft#https://static.pib.gov.in/WriteReadData/userfiles/image/image005E1VZ.jpg

 

****

ਐੱਮਵੀ/ਏਐੱਲ


(Release ID: 1845028) Visitor Counter : 143