ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, ਮੱਧ ਪ੍ਰਦੇਸ਼ ਨੇ ਫਿਲਮਾਂ ਦੇ ਲਈ ਸਭ ਤੋਂ ਵੱਧ ਅਨੁਕੂਲ ਰਾਜ (ਮੋਸਟ ਫਿਲਮ ਫ੍ਰੇਂਡਲੀ ਸਟੇਟ) ਦਾ ਪੁਰਸਕਾਰ ਜਿੱਤਿਆ


‘ਟੇਸਟੀਮਨੀ ਆਵ੍ ਏਨਾ’ ਸਰਬਸ਼੍ਰੇਸ਼ਠ ਗੈਰ-ਫੀਚਰ ਫਿਲਮ, ‘ਸੁਰਾਰਈ ਪੋੱਟ੍ਰੂ’ ਨੂੰ ਸਰਬਸ਼੍ਰੇਸ਼ਠ ਫੀਚਰ ਫਿਲਮ ਦਾ ਪੁਰਸਕਾਰ

ਸੂਰਯਾ ਅਤੇ ਅਜੈ ਦੇਵਗਨ ਸਰਬਸ਼੍ਰੇਸ਼ਠ ਅਭਿਨੇਤਾ ਪੁਰਸਕਾਰ ਦੇ ਸੰਯੁਕਤ ਜੇਤੂ ਬਣੇ, ਉੱਥੇ ਹੀ ਅਪਰਣਾ ਬਾਲਮੁਰਲੀ ਨੂੰ ਸਰਬਸ਼੍ਰੇਸ਼ਠ ਅਭਿਨੇਤ੍ਰੀ ਦਾ ਪੁਰਸਕਾਰ

‘ਏਕੇ ਅੱਯੱਪਣਮ ਕੋਸ਼ਿਯੁਮ’ ਦੇ ਲਈ ਨਨਚੰਮਾ ਨੇ ਸਰਬਸ਼੍ਰੇਸ਼ਠ ਪਲੇਬੈਕ ਸਿੰਗਰ ਦਾ ਪੁਰਸਕਾਰ ਜਿੱਤਿਆ; ਰਾਹੁਲ ਦੇਸ਼ਪਾਂਡੇ ਸਰਬਸ਼੍ਰੇਸ਼ਠ ਮੇਲ ਪਲੇਬੈਕ ਸਿੰਗਰ

‘ਤਾਨ੍ਹਾਜੀ: ਦ ਅਨਸੰਗ ਵੌਰੀਅਰ’ ਨੇ ਸੰਪੂਰਨ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬਸ਼੍ਰੇਸ਼ਠ ਲੋਕਪ੍ਰਿਯ ਫਿਲਮ ਦਾ ਪੁਰਸਕਾਰ ਜਿੱਤਿਆ

ਸੱਚਿਦਾਨੰਦਨ ਕੇ. ਆਰ ਨੂੰ ਮਲਯਾਲਮ ਫਿਲਮ ‘ਏਕੇ ਅੱਯੱਪਣਮ ਕੋਸ਼ਿਯੁਮ’ ਦੇ ਲਈ ਸਰਬਸ਼੍ਰੇਸ਼ਠ ਨਿਰਦੇਸ਼ਕ ਦਾ ਪੁਰਸਕਾਰ

Posted On: 22 JUL 2022 5:28PM by PIB Chandigarh

68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਜੂਰੀ ਨੇ ਅੱਜ ਸਾਲ 2020 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਪਹਿਲਾਂ ਚੇਅਰਪਰਸਨ ਅਤੇ ਹੋਰ ਜੂਰੀ ਮੈਂਬਰਾਂ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਜੇਤੂਆਂ ਦੀ ਸੂਚੀ ਸੌਂਪੀ। ਸ਼੍ਰੀ ਠਾਕੁਰ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਕਾਰਨ ਸਾਲ 2020 ਫਿਲਮਾਂ ਦੇ ਲਈ ਖਾਸ ਤੌਰ ‘ਤੇ ਮੁਸ਼ਕਿਲ ਸਾਲ ਰਿਹਾ, ਫਿਰ ਵੀ ਇਨ੍ਹਾਂ ਨਾਮਾਂਕਨਾਂ ਵਿੱਚ ਕੁਝ ਬਹੁਤ ਅਦਭੁਤ ਫਿਲਮਾਂ ਦੇਖਣ ਨੂੰ ਮਿਲੀ ਹੈ। ਮੰਤਰੀ ਮਹੋਦਯ ਨੇ ਜੂਰੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰੀ ਲਗਨ ਦੇ ਨਾਲ ਇਨ੍ਹਾਂ ਪ੍ਰਵਿਸ਼ਟੀਆਂ ਨੂੰ ਦੇਖਿਆ ਅਤੇ ਇਨ੍ਹਾਂ ਵਿੱਚੋਂ ਪੁਰਸਕਾਰਾਂ ਦੇ ਲਈ ਸਰਬਸ਼੍ਰੇਸ਼ਠ ਨੂੰ ਚੁਣਿਆ। 

ਇਸ ਜੂਰੀ ਵਿੱਚ ਭਾਰਤੀ ਸਿਨੇ ਜਗਤ ਦੇ ਉੱਘੇ ਫਿਲਮਕਾਰ ਅਤੇ ਫਿਲਮੀ ਹਸਤੀਆਂ ਸ਼ਾਮਲ ਸਨ।

ਇਨ੍ਹਾਂ ਪੁਰਸਕਾਰਾਂ ਦਾ ਐਲਾਨ ਗੈਰ-ਫੀਚਰ ਜੂਰੀ ਦੇ ਚੇਅਰਪਰਸਨ, ਸ਼੍ਰੀ ਚਿਤ੍ਰਾਰਥ ਸਿੰਘ, ਸਿਨੇਮਾ ‘ਤੇ ਸਰਬਸ਼੍ਰੇਸ਼ਠ ਲੇਖਨ ਜੂਰੀ ਦੇ ਚੇਅਰਪਰਸਨ ਸ਼੍ਰੀ ਅਨੰਤ ਵਿਜੈ, ਅਤੇ ਫੀਚਰ ਫਿਲਮ ਜੂਰੀ (ਮੈਂਬਰ- ਕੇਂਦਰੀ ਪੈਨਲ) ਦੇ ਸ਼੍ਰੀ ਧਰਮ ਗੁਲਾਟੀ ਦੁਆਰਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੀ ਐਡੀਸ਼ਨਲ ਸਕੱਤਰ, ਸ਼੍ਰੀਮਤੀ ਨੀਰਜਾ ਸ਼ੇਖਰ ਦੀ ਮੌਜੂਦਗੀ ਵਿੱਚ ਕੀਤੀ ਗਈ।

 

ਮੱਧ ਪ੍ਰਦੇਸ਼ ਨੇ ਇਸ ਦੌਰਾਨ ਫਿਲਮਾਂ ਦੇ ਲਈ ਸਭ ਤੋਂ ਵੱਧ ਅਨੁਕੂਲ ਰਾਜ ਯਾਨੀ ਮੋਸਟ ਫਿਲਮ ਫ੍ਰੇਂਡਲੀ ਸਟੇਟ ਦਾ ਪੁਰਸਕਾਰ ਜਿੱਤਿਆ ਜਦਕਿ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਨੂੰ ਵਿਸ਼ੇਸ਼ ਜ਼ਿਕਰ ਪ੍ਰਾਪਤ ਹੋਇਆ। ਕਿਸ਼ਵਰ ਦੇਸਾਈ ਦੀ ‘ਦ ਲੌਂਗੇਸਟ ਕਿਸ’ ਨੇ ਸੰਬੰਧਿਤ ਵਰ੍ਹਿਆਂ ਦੇ ਲਈ ਸਿਨੇਮਾ ‘ਤੇ ਸਰਬਸ਼੍ਰੇਸ਼ਠ ਪੁਸਤਕ ਦਾ ਪੁਰਸਕਾਰ ਜਿੱਤਿਆ, ਉੱਥੇ ਮਲਯਾਲਮ ਪੁਸਤਕ ‘ਐੱਮ ਟੀ ਅਨੁਭਵਨਗਲੁਡ ਪੁਸ਼ਟਕਮ’ ਅਤੇ ਉੜੀਆ ਪੁਸਤਕ ‘ਕਾਲੀ ਪਾਈਨ ਕਲੀਰਾ ਸਿਨੇਮਾ’ ਨੂੰ ਵਿਸ਼ੇਸ਼ ਜ਼ਿਕਰ ਪ੍ਰਾਪਤ ਹੋਇਆ।

ਸਰਬਸ਼੍ਰੇਸ਼ਠ ਫੀਚਰ ਫਿਲਮ ਦਾ ਪੁਰਸਕਾਰ ਸੁਧਾ ਕੋਂਗਰਾ ਦੁਆਰਾ ਨਿਰਦੇਸ਼ਿਤ ਤਮਿਲ ਫਿਲਮ ‘ਸੂਰਾਰਈ ਪੋੱਟ੍ਰੂ’ ਨੂੰ ਮਿਲਿਆ ਹੈ। ‘ਤਾਨ੍ਹਾਜੀ : ਦ ਅਨਸੰਗ ਵੌਰੀਅਰ’ ਨੇ ਸੰਪੂਰਨ ਮਨੋਰੰਜਨ ਯਾਨੀ ਹੋਲਸਮ ਐਂਟਰਟੇਨਮੈਂਟ ਪ੍ਰਦਾਨ ਕਰਨ ਵਾਲੀ ਸਰਬਸ਼੍ਰੇਸ਼ਠ ਲੋਕਪ੍ਰਿਯ ਫਿਲਮ ਦਾ ਪੁਰਸਕਾਰ ਜਿੱਤਿਆ।

2020 ਦੇ ਲਈ ਸਰਬਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ ‘ਸੂਰਾਰਈ ਪੋੱਟ੍ਰੂ’ ਦੇ ਲਈ ਸੂਰਯਾ ਅਤੇ ਹਿੰਦੀ ਫਿਲਮ ‘ਤਾਨ੍ਹਾਜੀ : ਦ ਅਨਸੰਗ ਵੌਰੀਅਰ’ ਦੇ ਲਈ ਅਜੇ ਦੇਵਗਨ ਨੇ ਸਾਂਝਾ ਕੀਤਾ। ਮਨੋਜ ਮੁੰਤਸ਼ਿਰ ਨੇ ਹਿੰਦੀ ਫਿਲਮ ‘ਸਾਈਨਾ’ ਦੇ ਲਈ ਸਰਬਸ਼੍ਰੇਸ਼ਠ ਗੀਤ ਦਾ ਪੁਰਸਕਾਰ ਜਿੱਤਿਆ ਹੈ।

 

ਇਨ੍ਹਾਂ ਪੁਰਸਕਾਰਾਂ ਦੀ ਪੂਰੀ ਸੂਚੀ ਨਿਮਨਲਿਖਿਤ ਹੈ:

68ਵੇਂ ਰਾਸ਼ਟਰੀ ਫਿਲਮ ਪੁਰਸਕਾਰ, 2020

ਫਿਲਮਾਂ ਦੇ ਲਈ ਸਭ ਤੋਂ ਵੱਧ ਅਨੁਕੂਲ ਰਾਜ

ਵਿਸ਼ੇਸ਼ ਜ਼ਿਕਰ (ਸਪੈਸ਼ਲ ਮੈਂਸ਼ਨ)-

ਲੜੀ ਨੰ. 

ਰਾਜ

ਪ੍ਰਮਾਣ ਪੱਤਰ

1.

ਉੱਤਰਾਖੰਡ

ਪ੍ਰਮਾਣ ਪੱਤਰ

2.

ਉੱਤਰ ਪ੍ਰਦੇਸ਼

ਪ੍ਰਮਾਣ ਪੱਤਰ

 

ਫਿਲਮਾਂ ਦੇ ਲਈ ਸਭ ਤੋਂ ਵੱਧ ਅਨੁਕੂਲ ਰਾਜ:

ਲੜੀ ਨੰ.

ਰਾਜ

ਮੈਡਲ

1.

ਮੱਧ ਪ੍ਰਦੇਸ਼

ਰਜਤ ਕਮਲ ਅਤੇ ਪ੍ਰਮਾਣ ਪੱਤਰ

 

 

68ਵੇਂ ਰਾਸ਼ਟਰੀ ਫਿਲਮ ਪੁਰਸਕਾਰ, 2020

ਸਿਨੇਮਾ ‘ਤੇ ਸਰਬਸ਼੍ਰੇਸ਼ਠ ਲੇਖਨ

ਸਪੈਸ਼ਲ ਮੈਂਸ਼ਨ:

ਲੜੀ ਨੰ.

ਪੁਸਤਕ

ਭਾਸ਼ਾ

ਲੇਖਕ

ਪ੍ਰਕਾਸ਼ਕ

ਪ੍ਰਮਾਣ ਪੱਤਰ

1.

ਐੱਮ ਟੀ ਅਨੁਭਵਨਗਲੁਡ ਪੁਸ਼ਟਕਮ

ਮਲਯਾਲਮ

ਅਨੂਪ ਰਾਮਾਕ੍ਰਿਸ਼ਣਨ

ਮਲਯਾਲਮ ਪੈਨੋਰਮਾ

ਪ੍ਰਮਾਣ ਪੱਤਰ

2.

ਕਾਲੀ ਪਾਈਨ ਕਲੀਰਾ ਸਿਨੇਮਾ

ਉੜੀਆ

ਸੂਰਯ ਦੇਵ

ਪਕਸ਼ੀਘਰ ਪ੍ਰਕਾਸ਼ਾਨੀ

ਪ੍ਰਮਾਣ ਪੱਤਰ

 

ਸਿਨੇਮਾ ‘ਤੇ ਸਰਬਸ਼੍ਰੇਸ਼ਠ ਪੁਸਤਕ ਦੇ ਲਈ ਪੁਰਸਕਾਰ

ਲੜੀ ਨੰ.

ਪੁਸਤਕ

ਭਾਸ਼ਾ

ਲੇਖਕ

ਪ੍ਰਕਾਸ਼ਕ

ਮੈਡਲ ਅਤੇ ਨਕਦ ਪੁਰਸਕਾਰ

  1.  

ਦ ਲੌਂਗੈਸਟ ਕਿਸ

ਅੰਗ੍ਰੇਜੀ

ਕਿਸ਼ਵਰ ਦੇਸਾਈ

ਵੇਸਟਲੈਂਡ ਪਬਲੀਕੇਸ਼ੰਸ

ਸਵਰਣ ਕਮਲ ਅਤੇ 75,000 ਰੁਪਏ

 

 

68ਵੇਂ ਰਾਸ਼ਟਰੀ ਫਿਲਮ ਪੁਰਸਕਾਰ, 2020

ਗੈਰ-ਫੀਚਰ ਫਿਲਮ ਸ਼੍ਰੇਣੀ ਦੇ ਜੇਤੂ

ਲੜੀ ਨੰ

ਪੁਰਸਕਾਰ ਸ਼੍ਰੇਣੀ

ਫਿਲਮ

ਜੇਤੂ

ਮੈਡਲ ਅਤੇ ਨਕਦ ਪੁਰਸਕਾਰ

1.

ਸਰਬਸ਼੍ਰੇਸ਼ਠ ਨਰੇਸ਼ਨ/ਵੌਇਸ ਓਵਰ

 ਰੇਪਸੌਡੀ ਆਵ੍ ਰੇਂਸ-ਮੌਨਸੂਨਸ ਆਵ੍ ਕੇਰਲਾ

 (ਅੰਗ੍ਰੇਜੀ)

ਵੌਇਸ ਓਵਰ: ਸ਼ੋਭਾ ਥਰੂਰ ਸ਼੍ਰੀਨਿਵਾਸਨ

ਰਜਤ ਕਮਲ

50,000 ਰੁਪਏ

  1.  

ਸਰਬਸ਼੍ਰੇਸ਼ਠ ਸੰਗੀਤ ਨਿਰਦੇਸ਼ਨ

 1232 ਕਿਮੀ: ਮਰੇਂਗੇ ਤੋ ਵਹੀਂ ਜਾਕਰ (1232 ਕਿਲੋਮੀਟਰਸ – ਵਿਲ ਡਾਯ ਦੇਅਰ ਓਨਲੀ)

 (ਹਿੰਦੀ)

ਸੰਗੀਤਕਾਰ: ਵਿਸ਼ਾਲ ਭਾਰਦਵਾਜ

ਰਜਤ ਕਮਲ

50,000 ਰੁਪਏ

  1.  

ਸਰਬਸ਼੍ਰੇਸ਼ਠ ਐਡੀਟਿੰਗ

 ਬੌਰਡਰਲੈਂਡਸ

 (ਬੰਗਾਲੀ, ਨੇਪਾਲੀ, ਮਣੀਪੁਰੀ, ਹਿੰਦੀ ਅਤੇ ਪੰਜਾਬੀ)

ਐਡੀਟਰ: ਅਨਾਦਿ ਅਥਾਲੇ

ਰਜਤ ਕਮਲ

50,000 ਰੁਪਏ

4.

ਸਰਬਸ਼੍ਰੇਸ਼ਠ ਔਨ-ਲੋਕੇਸ਼ਨ ਸਾਉਂਡ ਰਿਕਾਰਡਿਸਟ

 ਜਾਦੁਈ ਜੰਗਲ (ਮੈਜਿਕਲ ਫੌਰੇਸਟ)

 (ਹਿੰਦੀ)

ਔਨ ਲੋਕੇਸ਼ਨ ਸਾਉਂਡ ਰਿਕਾਰਡਿਸਟ: ਸੰਦੀਪ ਭਾਟੀ ਅਤੇ ਪ੍ਰਦੀਪ ਲੇਖਵਾਰ

 

ਰਜਤ ਕਮਲ

50,000 ਰੁਪਏ

5.

ਸਰਬਸ਼੍ਰੇਸ਼ਠ ਆਡੀਓਗ੍ਰਾਫੀ

 ਮਰੂ ਰੋ ਮੋਤੀ 

(ਪਰਲ ਆਵ੍ ਦ ਡੇਜ਼ਰਟ)

 (ਰਾਜਸਥਾਨੀ)

ਰੀ-ਰਿਕਾਰਡਿਸਟ 

(ਫਾਈਨਰ ਮਿਕਸਡ ਟ੍ਰੈਕ): ਅਜੀਤ ਸਿੰਘ ਰਾਠੌੜ

ਰਜਤ ਕਮਲ

50,000 ਰੁਪਏ

6.

ਸਰਬਸ਼੍ਰੇਸ਼ਠ ਸਿਨੇਮੈਟੋਗ੍ਰਾਫੀ

 ਸਬਦੀਕੁੰਨਾ ਕਲੱਪਾ

(ਟੌਕਿੰਗ ਪਲੋ)

(ਮਲਯਾਲਮ)

ਸਿਨੇਮੈਟੋਗ੍ਰਾਫਰ:

ਨਿਖਿਲ ਐੱਸ ਪ੍ਰਵੀਣ

 

 

ਰਜਤ ਕਮਲ

50,000 ਰੁਪਏ

(ਹਰੇਕ)

7.

ਸਰਬਸ਼੍ਰੇਸ਼ਠ ਨਿਰਦੇਸ਼ਨ

 ਓਹ ਦੈਟਸ ਭਾਨੁ

 (ਅੰਗ੍ਰੇਜੀ, ਤਮਿਲ, ਮਲਯਾਲਮ ਅਤੇ ਹਿੰਦੀ)

ਨਿਰਦੇਸ਼ਕ: ਆਰਵੀ ਰਮਾਨੀ

ਸਵਰਣ ਕਮਲ

1,50,000 ਰੁਪਏ

8.

ਪਾਰਵਾਰਿਕ ਮੁੱਲ ‘ਤੇ ਸਰਬਸ਼੍ਰੇਸ਼ਠ ਫਿਲਮ

 ਕੁੰਕੁਮਾਰਚਨ

(ਦੇਵੀ ਦੀ ਪੂਜਾ)

 (ਮਰਾਠੀ)

ਨਿਰਮਾਤਾ: ਸਟੂਡੀਓ ਫਿਲਮੀ ਮੌਂਕਸ

 

ਨਿਰਦੇਸ਼ਕ: ਅਭਿਜੀਤ ਅਰਵਿੰਦ ਦਲਵੀ

ਰਜਤ ਕਮਲ

50,000 ਰੁਪਏ

(ਹਰੇਕ)

9.

ਸਰਬਸ਼੍ਰੇਸ਼ਠ ਸ਼ੌਰਟ ਫਿਕਸ਼ਨ ਫਿਲਮ

 ਕਛੀਚਿਨਿਤੁ

(ਦ ਬਾਯ ਵਿਦ ਅ ਗਨ)

 (ਕਾਰਬੀ)

ਨਿਰਮਾਤਾ ਤੇ ਨਿਰਦੇਸ਼ਕ : ਖੰਜਨ ਕਿਸ਼ੋਰ ਨਾਥ

ਰਜਤ ਕਮਲ

50,000 ਰੁਪਏ

(ਹਰੇਕ)

10.

ਸਪੈਸ਼ਲ ਜੂਰੀ ਪੁਰਸਕਾਰ

ਐਡਮਿਟੇਡ

 (ਹਿੰਦੀ ਅਤੇ ਅੰਗ੍ਰੇਜੀ)

ਨਿਰਦੇਸ਼ਕ: ਓਜਸਵੀ ਸ਼ਰਮਾ

ਰਜਤ ਕਮਲ

1,00,000 ਰੁਪਏ

11.

ਸਰਬਸ਼੍ਰੇਸ਼ਠ ਖੋਜੀ ਫਿਲਮ

 ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ

 (ਪੰਜਾਬੀ)

 ਨਿਰਮਾਤਾ: ਅਕਾਲ ਪ੍ਰੋਡਕਸ਼ੰਸ

ਨਿਰਦੇਸ਼ਕ: ਡਾ. ਪਰਮਜੀਤ ਸਿੰਘ ਕੱਟੂ

ਰਜਤ ਕਮਲ

50,000 ਰੁਪਏ

(ਹਰੇਕ)

12.

ਸਰਬਸ਼੍ਰੇਸ਼ਠ ਐਕਸਪਲੋਰੇਸ਼ਨ/ਐਡਵੇਂਚਰ ਫਿਲਮ (ਸਪੋਰਟਸ ਵੀ ਸ਼ਾਮਲ)

 ਵੀਲਿੰਗ ਦਾ ਬਾਲ

 (ਅੰਗ੍ਰੇਜੀ ਅਤੇ ਹਿੰਦੀ)

 ਨਿਰਮਾਤਾ: ਫਿਲਮ ਡਿਵੀਜਨ

ਨਿਰਦੇਸ਼ਕ: ਮੁਕੇਸ਼ ਸ਼ਰਮਾ

ਰਜਤ ਕਮਲ

50,000 ਰੁਪਏ

(ਹਰੇਕ)

13.

ਸਰਬਸ਼੍ਰੇਸ਼ਠ ਸਿੱਖਿਅਕ ਫਿਲਮ

 ਡ੍ਰੀਮਿੰਗ ਆਵ੍ ਵਰਡਸ

 (ਮਲਯਾਲਮ)

ਨਿਰਮਾਤਾ ਅਤੇ ਨਿਰਦੇਸ਼ਕ: ਨੰਦਨ

ਰਜਤ ਕਮਲ

50,000 ਰੁਪਏ

(ਹਰੇਕ)

14.

ਸਮਾਜਿਕ ਵਿਸ਼ਿਆਂ ‘ਤੇ ਸਰਬਸ਼੍ਰੇਸ਼ਠ ਫਿਲਮ

  1. ਜਸਟਿਸ ਡਿਲੇਡ ਬਟ ਡਿਲੀਵਰਡ

 (ਹਿੰਦੀ)

 

ਤੇ

 

  1. ਥ੍ਰੀ ਸਿਸਟਰਸ

(ਬੰਗਾਲੀ)

 ਨਿਰਮਾਤਾ: ਮੰਦੀਪ ਚੌਹਾਨ

ਨਿਰਦੇਸ਼ਕ: ਕਾਮਾਖਿਆ ਨਾਰਾਇਣ ਸਿੰਘ

 

 ਤੇ 

ਨਿਰਮਾਤਾ: ਰਤਨਾਬੋਲੀ ਰਾਏ

 

ਨਿਰਦੇਸ਼ਕ: ਪੁਤੁਲ ਰਫੀ ਮਹਮੂਦ

ਰਜਤ ਕਮਲ

50,000 ਰੁਪਏ

ਹਰੇਕ (ਸਾਂਝਾ)

15.

ਸਰਬਸ਼੍ਰੇਸ਼ਠ ਵਾਤਾਵਰਣ ਫਿਲਮ

 ਮਾਨਾਹ ਅਰੂ ਮਾਨੁਹ

(ਮਾਨਸ ਅਤੇ ਲੋਕ)

(ਅਸਮੀ)

ਨਿਰਮਾਤਾ:ਡਾਇਰੈਕਟੋਰੇਟ: ਮਾਨਸ ਰਾਸ਼ਟਰੀ ਪਾਰਕ ਅਤੇ ਅਰਣਯਕ

 

ਨਿਰਦੇਸ਼ਕ: ਦਿਪ ਭੂਯਾਨ

ਰਜਤ ਕਮਲ

50,000 ਰੁਪਏ

(ਹਰੇਕ)

16.

ਸਰਬਸ਼੍ਰੇਸ਼ਠ ਪ੍ਰਚਾਰ ਫਿਲਮ

 ਸਰਮਾਉਂਟਿੰਗ ਚੈਲੇਂਜੇਜ਼

 (ਅੰਗ੍ਰੇਜੀ)

 ਨਿਰਮਾਤਾ: ਦਿੱਲੀ ਮੈਟ੍ਰੋ ਰੇਲ ਕਾਰਪੋਰੇਸ਼ਨ ਲਿਮਿਟੇਡ

ਨਿਰਦੇਸ਼ਕ: ਸਤੀਸ਼ ਪਾਂਡੇ

ਰਜਤ ਕਮਲ

50,000 ਰੁਪਏ

(ਹਰੇਕ)

17.

ਸਰਬਸ਼੍ਰੇਸ਼ਠ ਵਿਗਿਆਨ ਤੇ ਟੈਕਨੋਲੋਜੀ ਫਿਲਮ

 ਆਨ ਦ ਬਿੰਕ

ਸੀਜ਼ਨ 2- ਬੈਟਸ

 (ਅੰਗ੍ਰੇਜੀ)

 ਨਿਰਮਾਤਾ: ਦ ਗਾਯਾ ਪੀਪਲ

ਨਿਰਦੇਸ਼ਕ: ਆਕਾਂਕਸ਼ਾ ਸੂਦ ਸਿੰਘ

ਰਜਤ ਕਮਲ

50,000 ਰੁਪਏ

(ਹਰੇਕ)

18.

ਸਰਬਸ਼੍ਰੇਸ਼ਠ ਕਲਾ ਤੇ ਸੱਭਿਆਚਾਰਕ ਫਿਲਮ

 ਨਾਦਦਾ ਨਵਨੀਤਾ ਡੀਆਰ ਪੀਟੀ ਵੇਂਕਟੇਸ਼ ਕੁਮਾਰ

 (ਡਾ. ਵੇਂਕਟੇਸ਼ ਕੁਮਾਰ)

 

 (ਕਨੰੜ)

 ਨਿਰਮਾਤਾ: ਸੂਚਨਾ ਤੇ ਜਨਸੰਪਰਕ ਵਿਭਾਗ, ਕਰਨਾਟਕ ਸਰਕਾਰ

ਨਿਰਦੇਸ਼ਕ: ਗਿਰੀਸ਼ ਕਾਸਰਵੱਲੀ

ਰਜਤ ਕਮਲ

50,000 ਰੁਪਏ

(ਹਰੇਕ)

19.

ਸਰਬਸ਼੍ਰੇਸ਼ਠ ਬਾਇਓਗ੍ਰਾਫਿਕਲ ਫਿਲਮ

 ਪਬੰਗ ਸ਼ਯਾਮ

 (ਮਣੀਪੁਰੀ)

 ਨਿਰਮਾਤਾ: ਫਿਲਮ ਡਿਵੀਜਨ

ਨਿਰਦੇਸ਼ਕ: ਹਾਓਬਾਮ ਪਬਨ ਕੁਮਾਰ

ਰਜਤ ਕਮਲ

50,000 ਰੁਪਏ

(ਹਰੇਕ)

20.

ਸਰਬਸ਼੍ਰੇਸ਼ਠ ਐਥਨੋਗ੍ਰਾਫਿਕ ਫਿਲਮ

 ਮਾਂਦਲ ਕੇ ਬੋਲ

 (ਹਿੰਦੀ)

 ਨਿਰਮਾਤਾ: ਮੱਧ ਪ੍ਰਦੇਸ਼ ਜਨਜਾਤੀਯ ਮਿਊਜ਼ੀਅਮ, ਭੋਪਾਨਲ

ਨਿਰਦੇਸ਼ਕ: ਰਾਜੇਂਦਰ ਜਾਂਗਲੇ

ਰਜਤ ਕਮਲ

50,000 ਰੁਪਏ

(ਹਰੇਕ)

21.

ਨਿਰਦੇਸ਼ਕ ਦੇ ਸਰਬਸ਼੍ਰੇਸ਼ਠ ਪਦਾਰਪਣ ਵਾਲੀ ਗੈਰ-ਫੀਚਰ ਫਿਲਮ

 ਪਰਾਯਾ

 (ਮਰਾਠੀ ਅਤੇ ਹਿੰਦੀ)

 ਨਿਰਮਾਤਾ: ਐੱਮਆਈਟੀ ਸਕੂਲ ਆਵ੍ ਫਿਲਮ ਐਂਡ ਟੈਲੀਵਿਜਨ, ਪੁਣੇ

ਨਿਰਦੇਸ਼ਕ: ਵਿਸ਼ੇਸ਼ ਅੱਯਰ

ਰਜਤ ਕਮਲ

75,000 ਰੁਪਏ

(ਹਰੇਕ)

22.

ਸਰਬਸ਼੍ਰੇਸ਼ਠ ਗੈਰ-ਫੀਚਰ ਫਿਲਮ

 ਟੇਸਟੀਮਨੀ ਆਵ੍ ਏਨਾ

 (ਡਾਂਗੀ)

ਨਿਰਮਾਤਾ ਅਤੇ ਨਿਰਦੇਸ਼ਕ: ਸਚਿਨ ਧੀਰਜ ਮੁੰਡੀਗੋਂਡਾ

ਸਵਰਣ ਕਮਲ

1,50,000 ਰੁਪਏ

(ਹਰੇਕ)

 

68ਵੇਂ ਰਾਸ਼ਟਰੀ ਫਿਲਮ ਪੁਰਸਕਾਰ, 2020

ਫੀਚਰ ਫਿਲਮ ਸ਼੍ਰੇਣੀ ਦੇ ਜੇਤੂ

ਲੜੀ ਨੰ.

ਪੁਰਸਕਾਰ ਸ਼੍ਰੇਣੀ

ਫਿਲਮ

ਜੇਤੂ

ਮੈਡਲ ਅਤੇ ਨਕਦ ਪੁਰਸਕਾਰ

1.

ਸਪੈਸ਼ਲ ਜੂਰੀ ਮੈਂਸ਼ਨ

ਸੇਮਖੋਰ

(ਦਿਮਾਸਾ)

 

 ਵਾਣਕੁ

(ਮਲਯਾਲਮ)

 ਜੂਨ

(ਮਰਾਠੀ)

 ਗੇਦਾਕਾਠ

(ਮਰਾਠੀ) 

ਅਤੇ 

ਅਵਾਂਛਿਤ

(ਮਰਾਠੀ)

 

 ਤੁਲਸੀਦਾਸ ਜੂਨੀਅਰ

(ਹਿੰਦੀ)

ਅਦਾਕਾਰਾ: ਐਮੀ ਬਰੂਆ

 

ਨਿਰਦੇਸ਼ਕ: ਕਾਵਿਆ ਪ੍ਰਕਾਸ਼

 

ਅਦਾਕਾਰ : ਸਿਧਾਰਥ ਮੇਨਨ

 

 

ਅਦਾਕਾਰ: ਕਿਸ਼ੋਰ ਕਦਮ

 

 

 

ਬਾਲ ਕਲਾਕਾਰ: ਵਰੁਣ ਬੁੱਧਦੇਵਾ

ਸਿਰਫ ਪ੍ਰਮਾਣ ਪੱਤਰ

2.

ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਨਿਰਦਿਸ਼ਟ ਭਾਸ਼ਾਵਾਂ ਦੇ ਇਲਾਵਾ ਹੋਰ ਭਾਸ਼ਾਵਾਂ ਵਿੱਚ ਸਰਬਸ਼੍ਰੇਸ਼ਠ ਫੀਚਰ ਫਿਲਮ

 

 

 

(ਏ)

ਸਰਬਸ਼੍ਰੇਸ਼ਠ ਹਰਿਆਣਵੀ ਫਿਲਮ

ਦਾਦਾ ਲਖਮੀ

ਨਿਰਮਾਤਾ: ਅਨਹਦ ਸਟੂਡੀਓ ਪ੍ਰਾ. ਲਿਮਿਟੇਡ

 

ਨਿਰਦੇਸ਼ਕ: ਯਸ਼ਪਾਲ ਸ਼ਰਮਾ

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਬੀ)

ਸਰਬਸ਼੍ਰੇਸ਼ਠ ਦਿਮਾਸਾ ਫਿਲਮ

ਸੇਮਖੋਰ

ਨਿਰਮਾਤਾ: ਐਮੀ ਬਰੂਆ ਪ੍ਰੋਡਕਸ਼ਨ ਸੋਸਾਇਟੀ

 

ਨਿਰਦੇਸ਼ਕ: ਐਮੀ ਬਰੂਆ

 

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਸੀ)

ਸਰਬਸ਼੍ਰੇਸ਼ਠ ਟੁਲੂ ਫਿਲਮ

ਜੀਟੇਗੇ

ਨਿਰਮਾਤਾ :ਏ ਆਰ ਪ੍ਰੋਡਕਸ਼ਨ 

 

ਨਿਰਦੇਸ਼ਕ: ਸੰਤੋਸ਼ ਮਾੜਾ

 

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

3.

ਸੰਵਿਧਾਨ ਦੀ ਅੱਠਵੀ ਅਨੁਸੂਚੀ ਵਿੱਚ ਨਿਰਦਿਸ਼ਟ ਭਾਸ਼ਾਵਾਂ ਵਿੱਚ ਸਰਬਸ਼੍ਰੇਸ਼ਠ ਫੀਚਰ ਫਿਲਮ

 

 

 

(ਏ)

ਸਰਬਸ਼੍ਰੇਸ਼ਠ ਤੇਲੁਗੂ ਫਿਲਮ

ਕਲਰ ਫੋਟੋ

ਨਿਰਮਾਤਾ :ਅੰਮ੍ਰਿਤਾ ਪ੍ਰੋਡਕਸ਼ਨ 

 

ਨਿਰਦੇਸ਼ਕ: ਅੰਗੀਰਾਕੁਲਾ ਸੰਦੀਪ ਰਾਜ

 

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਬੀ)

ਸਰਬਸ਼੍ਰੇਸ਼ਠ ਤਮਿਲ ਫਿਲਮ

ਸਿਵੰਰਜਨੀਯੁਮ ਇੰਨੁਮ ਸੀਲਾ ਪੇਨਗੱਠਮ

ਨਿਰਮਾਤਾ: ਹਮਸਾ ਪਿਕਚਰਜ਼

 

ਨਿਰਦੇਸ਼ਕ: ਵਸੰਤ ਐਸ. ਸਾਈ

 

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਸੀ)

ਸਰਬਸ਼੍ਰੇਸ਼ਠ ਮਲਯਾਲਮ ਫਿਲਮ

ਥਿੰਗਲਾਏਚਾ ਨਿਸ਼ਚਯਮ

(ਇੰਗੇਜਮੈਂਟ ਇਜ਼ ਆਨ ਮੰਡੇ)

ਨਿਰਮਾਤਾ: ਪੁਸ਼ਕਰ ਫਿਲਮਸ

 

ਨਿਰਦੇਸ਼ਕ: ਪ੍ਰਸੰਨਾ ਸਤਿਆਨਾਥ ਹੇਗੜੇ

 

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਡੀ)

ਸਰਬਸ਼੍ਰੇਸ਼ਠ ਮਰਾਠੀ ਫਿਲਮ

ਗੋਸ਼ਟ ਏਕਾ ਪੈਠਣੀਚੀ

(ਟੇਲ ਆਵ੍ ਏ ਪੈਠਣੀ)

ਨਿਰਮਾਤਾ: ਪਲੈਨੇਟ ਮਰਾਠੀ

 

ਨਿਰਦੇਸ਼ਕ: ਸ਼ਾਂਤਨੂ ਗਣੇਸ਼ ਰੋਡ

 

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਈ)

ਸਰਬਸ਼੍ਰੇਸ਼ਠ ਕਨੰੜ ਫਿਲਮ

ਡੋੱਲੂ

ਨਿਰਮਾਤਾ: ਵਡਿਆਰ ਮੂਵੀਜ਼

 

ਨਿਰਦੇਸ਼ਕ: ਸਾਗਰ ਪੁਰਾਣਿਕ

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਐੱਫ)

ਸਰਬਸ਼੍ਰੇਸ਼ਠ ਹਿੰਦੀ ਫਿਲਮ

ਤੁਲਸੀਦਾਸ ਜੂਨੀਅਰ

ਨਿਰਮਾਤਾ: ਆਸ਼ੂਤੋਸ਼ ਗੋਵਾਰੀਕਰ ਪ੍ਰੋਡਕਸ਼ਨ ਪ੍ਰਾ. ਲਿਮਿਟੇਡ

 

ਨਿਰਦੇਸ਼ਕ: ਮ੍ਰਿਦੁਲ ਤੁਲਸੀਦਾਸ

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਜੀ)

ਸਰਬਸ਼੍ਰੇਸ਼ਠ ਬੰਗਾਲੀ ਫਿਲਮ

ਆਵਿਜਾਤ੍ਰਿਕ

(ਦੇ ਵਾਂਡਰਲਸਟ ਆਵ੍ ਅਪੁ)

ਨਿਰਮਾਤਾ: ਜੀ.ਐਮ.ਬੀ. ਫਿਲਮਜ਼ ਪ੍ਰਾਈਵੇਟ. ਲਿਮਿਟੇਡ

 

ਨਿਰਦੇਸ਼ਕ: ਸ਼ੁਭ੍ਰਜੀਤ ਮਿੱਤਰਾ

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

(ਐੱਚ)

ਸਰਬਸ਼੍ਰੇਸ਼ਠ ਅਸਮੀ ਫਿਲਮ

ਬ੍ਰਿਜ

ਨਿਰਮਾਤਾ: ਸਬਿਤਾ ਦੇਵੀ

 

ਨਿਰਦੇਸ਼ਕ: ਕ੍ਰਿਪਾਲ ਕਲਿਤਾ

ਰਜਤ ਕਮਲ

ਅਤੇ

1,00,000 ਰੁਪਏ

(ਹਰੇਕ)

4.

ਸਰਬਸ਼੍ਰੇਸ਼ਠ ਐਕਸ਼ਨ ਡਾਇਰੈਕਸ਼ ਪੁਰਸਕਾਰ (ਸਟੰਟ ਕੋਈਓਗ੍ਰਾਫੀ)

ਏਕੇ ਅੱਯੱਪਣਮ ਕੋਸ਼ਿਯੁਮ

 

 (ਮਲਯਾਲਮ)

ਸਟੰਟ ਕੋਰੀਓਗ੍ਰਾਫੀ:

 

ਰਾਜਸ਼ੇਖਰ, ਮਾਫੀਆ ਸਸੀ ਅਤੇ ਸੁਪਰੀਮ ਸੁੰਦਰ

ਰਜਤ ਕਮਲ

ਅਤੇ

50,000 ਰੁਪਏ

(ਸਾਂਝਾ)

5.

ਸਰਬਸ਼੍ਰੇਸ਼ਠ ਕੋਰੀਓਗ੍ਰਾਫੀ

ਨਾਟਯਮ (ਡਾਂਸ)

(ਤੇਲੁਗੁ)

ਕੋਰੀਓਗ੍ਰਾਫਰ

ਸੰਧਿਆ ਰਾਜੂ

 

ਰਜਤ ਕਮਲ

ਅਤੇ

50,000 ਰੁਪਏ

6.

ਸਰਬਸ਼੍ਰੇਸ਼ਠ ਗੀਤਕਾਰ

ਸਾਈਨਾ

(ਹਿੰਦੀ)

ਗੀਤਕਾਰ: ਮਨੋਜ ਮੁੰਤਸ਼ੀਰ

ਰਜਤ ਕਮਲ

ਅਤੇ

50,000 ਰੁਪਏ

7.

ਸਰਬਸ਼੍ਰੇਸ਼ਠ ਸੰਗੀਤ ਨਿਰਦੇਸ਼ਨ

 ਅਲਾ ਵੈਕੁੰਠਪੁਰਾਮੁਲੋ

(ਤੇਲੁਗੂ)

ਸੁਰਾਰਈ ਪੋੱਟ੍ਰੂ

(ਤਮਿਲ)

 ਸੰਗੀਤਕਾਰ (ਗੀਤ):

ਥਮਨ ਐਸ

 

ਕੰਪੋਜ਼ਰ (ਬੈਕਗ੍ਰਾਊਂਡ ਸਕੋਰ):

ਜੀ ਵੀ ਪ੍ਰਕਾਸ਼ ਕੁਮਾਰ

ਰਜਤ ਕਮਲ

ਅਤੇ

50,000 ਰੁਪਏ

(ਹਰੇਕ)

8.

ਸਰਬਸ਼੍ਰੇਸ਼ਠ ਮੇਕ-ਅਪ ਆਰਟਿਸਟ

ਨਾਟਯਮ (ਡਾਂਸ)

(ਤੇਲੁਗੂ)

ਮੇਕਅਪ ਕਲਾਕਾਰ

ਟੀ ਵੀ ਰਾਮਬਾਬੂ

ਰਜਤ ਕਮਲ

ਅਤੇ

50,000 ਰੁਪਏ

9.

ਸਰਬਸ਼੍ਰੇਸ਼ਠ ਕੌਸਟਿਊਮ ਡਿਜ਼ਾਈਨਰ

 

ਤਾਨ੍ਹਾਜੀ : ਦ ਅਨਸੰਗ ਵੌਰੀਅਰ

(ਹਿੰਦੀ)

ਕਾਸਟਿਊਮ ਡਿਜ਼ਾਈਨਰ:

ਨਚੀਕੇਤ ਬਰਵੇ ਅਤੇ ਮਹੇਸ਼ ਸ਼ੇਰਲਾ

ਰਜਤ ਕਮਲ

ਅਤੇ

50,000 ਰੁਪਏ

(ਸਾਂਝਾ)

10.

ਸਰਬਸ਼੍ਰੇਸ਼ਠ ਪ੍ਰੋਡਕਸ਼ਨ ਡਿਜ਼ਾਈਨ

ਕੱਪੇਲਾ (ਚੈਪਲ)

(ਮਲਯਾਲਮ)

ਪ੍ਰੋਡਕਸ਼ਨ ਡਿਜ਼ਾਈਨਰ: ਅਨੀਸ ਨਦੋਦੀ

ਰਜਤ ਕਮਲ

ਅਤੇ

50,000 ਰੁਪਏ

11.

ਸਰਬਸ਼੍ਰੇਸ਼ਠ ਐਡੀਟਿੰਗ

ਸਿਵਰੰਜਨੀਯੁਮ ਇੰਨੁਮ ਸੀਲਾ ਪੇਨਗੱਠਮ

(ਤਮਿਲ)

ਸੰਪਾਦਕ: ਸ਼੍ਰੀਕਰ ਪ੍ਰਸਾਦ

ਰਜਤ ਕਮਲ

ਅਤੇ

50,000 ਰੁਪਏ

12.

ਸਰਬਸ਼੍ਰੇਸ਼ਠ ਆਡੀਓਗ੍ਰਾਫੀ

ਡੋੱਲੂ

(ਕਨੰੜ)

 

 

 

 

 ਮੀ ਵਸੰਤਰਾਵ

(ਆਈ ਐੱਮ ਵਸੰਤਰਾਵ) 

(ਮਰਾਠੀ)

 

ਮਾਲਿਕ

(ਮਲਯਾਲਮ)

ਸਥਾਨ ਸਾਊਂਡ ਰਿਕਾਰਡਿਸਟ (ਸਿਰਫ਼ ਸਿੰਕ ਸਾਊਂਡ ਫਿਲਮਾਂ ਲਈ): ਜੋਬਿਨ ਜੈਨ

 

ਸਾਊਂਡ ਡਿਜ਼ਾਈਨਰ: ਅਨਮੋਲ ਭਾਵੇ

 

ਫਾਈਨਲ ਮਿਕਸਡ ਟਰੈਕ ਦੇ ਰੀ-ਰਿਕਾਰਡਿਸਟ: ਵਿਸ਼ਨੂੰ ਗੋਵਿੰਦ ਅਤੇ ਸ਼੍ਰੀ ਸ਼ੰਕਰ

ਰਜਤ ਕਮਲ

ਅਤੇ

50,000 ਰੁਪਏ

(ਹਰੇਕ)

13.

ਸਰਬਸ਼੍ਰੇਸ਼ਠ ਪਟਕਥਾ

 ਸੁਰਾਰਈ ਪੋਟ੍ਰੂ

(ਤਮਿਲ)

 

 

 

ਮੰਡੇਲਾ

(ਤਮਿਲ)

ਪਟਕਥਾ ਲੇਖਕ (ਓਰਿਜਨਲ): ਸ਼ਾਲਿਨੀ ਊਸ਼ਾ ਨਾਇਰ ਅਤੇ ਸੁਧਾ ਕੋਂਗੜਾ

 

ਸੰਵਾਦ ਲੇਖਕ: ਮਡੋਨ ਅਸ਼ਵਿਨ

ਰਜਤ ਕਮਲ

ਅਤੇ

50,000 ਰੁਪਏ

(ਹਰੇਕ)

14.

ਸਰਬਸ਼੍ਰੇਸ਼ਠ ਸਿਨੇਮੈਟੋਗ੍ਰਾਫੀ

ਅਵਿਜਾਤ੍ਰਿਕ

(ਦੇ ਵਾਂਡਰਲਸਟ ਆਵ੍ ਅਪੁ)

ਕੈਮਰਾਮੈਨ: ਸੁਪ੍ਰਤਿਮ ਭੋਲ

ਰਜਤ ਕਮਲ

ਅਤੇ

50,000 ਰੁਪਏ

15.

ਸਰਬਸ਼੍ਰੇਸ਼ਠ ਮਹਿਲਾ ਪਲੇਬੈਕ ਗਾਇਕ

ਏਕੇ ਅੱਯੱਪਣਮ ਕੋਸ਼ਿਯੁਮ

(ਮਲਯਾਲਮ)

ਗਾਇਕ: ਨਨਚੰਮਾ

ਰਜਤ ਕਮਲ

ਅਤੇ

50,000 ਰੁਪਏ

16.

ਸਰਬਸ਼੍ਰੇਸ਼ਠ ਪੁਰਸ਼ ਪਲੇਬੈਕ ਗਾਇਕ

ਮੀ ਵਸੰਤਰਾਵ

(ਆਈ ਐੱਮ ਵਸੰਤਰਾਵ) 

(ਮਰਾਠੀ)

ਗਾਇਕ: ਰਾਹੁਲ ਦੇਸ਼ਪਾਂਡੇ

ਰਜਤ ਕਮਲ

ਅਤੇ

50,000 ਰੁਪਏ

17.

ਸਰਬਸ਼੍ਰੇਸ਼ਠ ਬਾਲ ਕਲਾਕਾਰ

 ਟਕ-ਟਕ

(ਮਰਾਠੀ)

ਅਤੇ 

ਸੁਮੀ 

(ਮਰਾਠੀ)

ਬਾਲ ਕਲਾਕਾਰ: ਅਨੀਸ਼ ਮੰਗੇਸ਼ ਗੋਸਾਵੀ

 

ਬਾਲ ਕਲਾਕਾਰ: ਆਕਾਂਕਸ਼ਾ ਪਿੰਗਲੇ ਅਤੇ ਦਿਵਯੇਸ਼ ਇੰਦੁਲਕਰ

ਰਜਤ ਕਮਲ

ਅਤੇ

50,000 ਰੁਪਏ

(ਸਾਂਝਾ)

18.

ਸਰਬਸ਼੍ਰੇਸ਼ਠ ਸਪੋਟਿੰਗ ਐਕਟ੍ਰੈੱਸ

ਸਿਵਰੰਜਨੀਯੁਮ ਇੰਨੁਮ ਸੀਲਾ ਪੇਨਗੱਠਮ

(ਤਮਿਲ)

ਸਹਾਇਕ ਅਦਾਕਾਰਾ: ਲਕਸ਼ਮੀ ਪ੍ਰਿਆ ਚੰਦ੍ਰਾਮੌਲੀ

ਰਜਤ ਕਮਲ

ਅਤੇ

50,000 ਰੁਪਏ

19.

ਸਰਬਸ਼੍ਰੇਸ਼ਠ ਸਪੋਰਟਿੰਗ ਐਕਟਰ

ਏਕੇ ਅੱਯੱਪਣਮ ਕੋਸ਼ਿਯੁਮ

(ਮਲਯਾਲਮ)

ਸਹਾਇਕ ਅਦਾਕਾਰ: ਬੀਜੂ ਮੈਨਨ

ਰਜਤ ਕਮਲ

ਅਤੇ

50,000 ਰੁਪਏ

20.

ਸਰਬਸ਼੍ਰੇਸ਼ਠ ਅਭਿਨੇਤ੍ਰੀ

 ਸੂਰਾਰਈ ਪੋਟ੍ਰੂ

(ਤਮਿਲ)

ਅਭਿਨੇਤਰੀ: ਅਪਰਨਾ ਬਾਲਮੁਰਲੀ

ਰਜਤ ਕਮਲ

ਅਤੇ

50,000 ਰੁਪਏ

21.

ਸਰਬਸ਼੍ਰੇਸ਼ਠ ਅਭਿਨੇਤਾ

 

ਸੂਰਾਰਈ ਪੋਟ੍ਰੂ

(ਤਮਿਲ)

ਅਤੇ 

ਤਾਨ੍ਹਾਜੀ: ਦ ਅਨਸੰਗ ਵੌਰੀਅਰ

(ਹਿੰਦੀ)

ਅਦਾਕਾਰ: ਸੂਰਜ

 

 

ਅਤੇ

 

 

ਅਦਾਕਾਰ : ਅਜੇ ਦੇਵਗਨ

ਰਜਤ ਕਮਲ

ਅਤੇ

50,000 ਰੁਪਏ (ਸਾਂਝਾ)

22.

ਸਰਬਸ਼੍ਰੇਸ਼ਠ ਨਿਰਦੇਸ਼ਕ

ਏਕੇ ਅੱਯਪੱਣਮ ਕੋਸ਼ਿਯੁਮ (ਮਲਯਾਲਮ)

ਨਿਰਦੇਸ਼ਕ: ਸਚਿਦਾਨੰਦਨ ਕੇ. ਆਰ

ਸਵਰਣ ਕਮਲ

ਅਤੇ

2,50,000 ਰੁਪਏ (ਹਰੇਕ)

23.

ਸਰਬਸ਼੍ਰੇਸ਼ਠ ਬਾਲ ਫਿਲਮ

ਸੁਮੀ

(ਮਰਾਠੀ)

ਨਿਰਮਾਤਾ: ਹਰਸ਼ਲ ਕਾਮਤ ਐਂਟਰਟੇਨਮੈਂਟ

 

ਨਿਰਦੇਸ਼ਕ: ਅਮੋਲ ਵਸੰਤ ਗੋਲੇ

ਸਵਰਣ ਕਮਲ

ਅਤੇ

1,50,000 ਰੁਪਏ (ਹਰੇਕ)

24.

ਵਾਤਾਵਰਣ ਸੰਭਾਲ/ਬਚਾਵ ‘ਤੇ ਸਰਬਸ਼੍ਰੇਸ਼ਠ ਫਿਲਮ

ਤਲੇਡੰਡਾ (ਬਿਹੇਡਿੰਗ ਅਤੇ ਅ ਲਾਈਫ)

(ਕਨੰੜ)

ਨਿਰਮਾਤਾ: ਕ੍ਰਿਪਾਨਿਧੀ ਕ੍ਰਿਏਸ਼ਨਜ਼

 

 

ਨਿਰਦੇਸ਼ਕ: ਪ੍ਰਵੀਨ ਕ੍ਰਿਪਾਕਰ

ਰਜਤ ਕਮਲ

ਅਤੇ

1,50,000 ਰੁਪਏ (ਹਰੇਕ)

25.

ਸਮਾਜਿਕ ਮੁੱਦਿਆਂ ‘ਤੇ ਸਰਬਸ਼੍ਰੇਸ਼ਠ ਫਿਲਮ

(ਪ੍ਰਤੀਬੰਧ, ਮਹਿਲਾ ਅਤੇ ਬਾਲ ਸਸ਼ਕਤੀਕਰਣ, ਦਹੇਜ ਅਤੇ ਨਸ਼ੇ ਜਿਹੀ ਸਮਾਜਿਕ ਬੁਰਾਈਆਂ, ਵਿਕਲਾਂਗਾਂ, ਜਨਜਾਤੀਯ ਅਤੇ ਵਨਵਾਸੀ ਲੋਕਾਂ ਦੇ ਸਸ਼ਕਤੀਕਰਨ ਜਿਹੇ ਵਿਸ਼ੇ)

ਫਿਊਨਰਲ

(ਮਰਾਠੀ)

ਨਿਰਮਾਤਾ: ਬਿਫੋਰ ਆਫਟਰ ਐਂਟਰਟੇਨਮੈਂਟ

 

ਨਿਰਦੇਸ਼ਕ: ਵਿਵੇਕ ਦੁਬੇ

ਰਜਤ ਕਮਲ

ਅਤੇ

1,50,000 ਰੁਪਏ (ਹਰੇਕ)

26.

ਸੰਪੂਰਨ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬਸ਼੍ਰੇਸ਼ਠ ਲੋਕਪ੍ਰਿਯ ਫਿਲਮ

 

ਤਾਨ੍ਹਾਜੀ: ਦ ਅਨਸੰਗ ਵੌਰੀਅਰ

ਨਿਰਮਾਤਾ: ਅਜੇ ਦੇਵਗਨ ਫਿਲਮਸ

 

ਨਿਰਦੇਸ਼ਕ: ਓਮ ਰਾਉਤ

ਸਵਰਣ ਕਮਲ

ਅਤੇ

2,00,000 ਰੁਪਏ (ਹਰੇਕ)

27.

ਕਿਸੇ ਨਿਰਦੇਸ਼ਕ ਦੀ ਸਰਬਸ਼੍ਰੇਸ਼ਠ ਪਹਿਲੀ ਫਿਲਮ ਦੇ ਲਈ ਇੰਦਿਰਾ ਗਾਂਧੀ ਪੁਰਸਕਾਰ

ਮੰਡੇਲਾ

(ਤਮਿਲ)

ਨਿਰਮਾਤਾ: ਵਾਇਨਾਟ ਸਟੂਡੀਓਜ਼

 

ਨਿਰਦੇਸ਼ਕ: ਮੈਡੋਨ ਅਸ਼ਵਿਨ

ਸਵਰਣ ਕਮਲ

ਅਤੇ

1,25,000 ਰੁਪਏ (ਹਰੇਕ)

28.

ਸਰਬਸ਼੍ਰੇਸ਼ਠ ਫੀਚਰ ਫਿਲਮ

ਸੁਰਾਰਈ ਪੋਟ੍ਰੂ

(ਤਮਿਲ)

ਨਿਰਮਾਤਾ: 2ਡੀ ਐਂਟਰਟੇਨਮੈਂਟ ਪ੍ਰਾਈਵੇਟ ਲਿ. ਲਿਮਿਟੇਡ

 

ਨਿਰਦੇਸ਼ਕ: ਸੁਧਾ ਕੋਂਗੜਾ

ਸਵਰਣ ਕਮਲ

ਅਤੇ

2,50,000 ਰੁਪਏ (ਹਰੇਕ)

 

***********

ਸੌਰਭ ਸਿੰਘ


(Release ID: 1844412) Visitor Counter : 316