ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਦੇਸ਼ ਦੇ ਸਰਵਉੱਚ ਅਹੁਦੇ ਤੇ ਚੁਣੇ ਜਾਣ ਦੇ ਇਤਿਹਾਸਿਕ ਪਲ ਤੇ ਅੱਜ ਨਵੀਂ ਦਿੱਲੀ ਵਿੱਚ ਉਨ੍ਹਾਂ ਨੂੰ ਭੇਂਟ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਰਾਸ਼ਟਰਪਤੀ ਚੋਣ ਵਿੱਚ ਉਨ੍ਹਾਂ ਦੀ ਪ੍ਰਚੰਡ ਵਿਜੈ ਤੇ ਪੂਰਾ ਦੇਸ਼ ਵਿਸ਼ੇਸ਼ ਤੌਰ ‘ਤੇ ਜਨਜਾਤੀ ਸਮਾਜ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਜਸ਼ਨ ਮਨਾ ਰਿਹਾ ਹੈ

ਇੱਕ ਅਤਿ ਆਮ ਜਨਜਾਤੀ ਪਰਿਵਾਰ ਤੋਂ ਆਉਣ ਵਾਲੀ NDA ਉਮੀਦਵਾਰ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦਾ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ਤੇ ਦੇਸ਼ ਦੇ ਲਈ ਗੌਰਵ ਦਾ ਪਲ ਹੈ

ਮੋਦੀ ਜੀ ਦੀ ਅਗਵਾਈ ਹੇਠ NDA ਦੇ ਸਹਿਯੋਗੀਆਂ, ਹੋਰ ਰਾਜਨੀਤਿਕ ਦਲਾਂ ਅਤੇ ਸੁਤੰਤਰ ਜਨਪ੍ਰਤੀਨਿਧੀਆਂ ਗੌਰਵ ਸ਼੍ਰੀਮਤੀ ਦ੍ਰੌਪਤੀ ਮੁਰਮੂ ਜੀ ਦੇ ਪਖ ਵਿੱਚ ਮਤਦਾਨ ਕਰਨ ਤੇ ਆਭਾਰ ਵਿਅਕਤ ਕਰਦਾ ਹਾਂ

ਇਹ ਵਿਜੈ ਅੰਤਯੋਦਯਾ ਦੇ ਸੰਕਲਪ ਨੂੰ ਪੂਰਾ ਕਰਨ ਅਤੇ ਜਨਜਾਤੀ ਸਮਾਜ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਹੈ

ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਜਿਨ੍ਹਾਂ ਮੁਸ਼ਕਿਲ ਪਰਿਸਥਿਤੀਆਂ ਨਾਲ ਸੰਘਰਸ਼ ਕਰਦੇ ਹੋਏ ਅੱਜ ਦੇਸ਼ ਦੇ ਇਸ ਸਰਵਉੱਚ ਅਹੁਦੇ ‘ਤੇ ਪਹੁੰਚੀ ਹੈ ਉਹ ਸਾਡੇ ਲੋਕਤੰਤਰ ਦੀ ਉਪਾਰ ਸ਼ਕਤੀ ਨੂੰ ਦਰਸਾਉਂਦਾ ਹੈ

ਇਨ੍ਹੇ ਸੰਘਰਸ਼ਾਂ ਦੇ ਬਾਅਦ ਵੀ ਉਨ੍ਹਾਂ ਨੇ ਜਿਸ ਨਿਰਸਵਾਰਥ ਭਾਵ ਨਾਲ ਖੁਦ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਸਮਰਪਿਤ ਕੀਤਾ ਉਹ ਸਾਰੀਆਂ ਲਈ ਪ੍ਰੇਰਣਾਦਾਈ ਹੈ
ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ 15ਵੇਂ ਰਾਸ਼ਟਪਤੀ ਦੇ ਰੂਪ ਵਿੱਚ ਮੁਰਮੂ ਜੀ ਦਾ ਕਾਰਜਕਾਲ ਦੇਸ਼ ਨੂੰ ਹੋਰ ਗੌਰਵ ਕਰੇਗਾ

Posted On: 21 JUL 2022 9:34PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਰਾਸ਼ਟਰਪਤੀ ਅਹੁਦੇ ਤੇ ਉਨ੍ਹਾਂ ਦੀ ਇਤਿਹਾਸਿਕ ਜਿੱਤ ਦੀ ਵਧਾਈ ਦਿੱਤੀ। ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਦੇਸ਼ ਦੇ ਸਰਵਉੱਚ ਅਹੁਦੇ ਤੇ ਚੁਣੇ ਜਾਣ ਦੇ ਇਤਿਹਾਸਿਕ ਪਲ ਤੇ ਅੱਜ ਨਵੀਂ ਦਿੱਲੀ ਵਿੱਚ ਉਨ੍ਹਾਂ ਨੂੰ ਭੇਂਟ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

https://ci4.googleusercontent.com/proxy/jswrl07E2sh9SQvLqfx3gdlWj0ImhqOmnt83nlqDKtc5HvYGZlzAMqiLsVoDrOzcCVPpL73DyMcuBh9oqFDHc4Zbzp4oNuJQXN9M2MmbDbIlkhsz8wAZYs1juQ=s0-d-e1-ft#https://static.pib.gov.in/WriteReadData/userfiles/image/image001OIV4.jpg

ਆਪਣੇ ਟਵੀਟਸ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਿੱਚ ਉਨ੍ਹਾਂ ਦੀ ਪ੍ਰਚੰਡ ਵਿਜੈ ‘ਤੇ ਪੂਰਾ ਦੇਸ਼ ਖਾਸ ਤੌਰ ਤੇ ਜਨਜਾਤੀ ਸਮਾਜ ਉਤਸਾਹ ਅਤੇ ਖੁਸ਼ੀ ਦਾ ਨਾਲ ਜਸ਼ਨ ਮਨਾ ਰਿਹਾ ਹੈ।

https://ci3.googleusercontent.com/proxy/9Qzpg5KZjDSqFNgYqXZ4KBwAokzQirx4UwZshWjLqWJJplJY75id1TZR6za6_rDdfffJ5nc0rzE-8CNzzOb25vflCFC-KR_aN8HjOBp0UbNwQ2hbf0ijhvpqTg=s0-d-e1-ft#https://static.pib.gov.in/WriteReadData/userfiles/image/image002YTDQ.jpg

ਇੱਕ ਅਤਿ ਆਮ ਜਨਜਾਤੀ ਪਰਿਵਾਰ ਤੋਂ ਆਉਣ ਵਾਲੀ NDA ਉਮੀਦਵਾਰ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦਾ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣਾ ਪੂਰੇ ਦੇਸ਼ ਲਈ ਗੌਰਵ ਦਾ ਪਲ ਹੈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਵਿਜੈ ਅੰਤਯੋਦਯ ਦੇ ਸੰਕਲਪ ਨੂੰ ਪੂਰਾ ਕਰਨ ਅਤੇ ਜਨਜਾਤੀ ਸਮਾਜ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਜਿਨ੍ਹਾਂ ਮੁਸ਼ਕਿਲ ਪਰਿਸਥਿਤੀਆਂ ਨਾਲ ਸੰਘਰਸ਼ ਕਰਦੇ ਹੋਏ ਅੱਜ ਦੇਸ਼ ਦੇ ਇਸ ਸਰਵਉੱਚ ਅਹੁਦੇ ਤੇ ਪਹੁੰਚੀ ਹੈ ਉਹ ਸਾਡੇ ਲੋਕਤੰਤਰ ਦੀ ਅਪਾਰ ਸ਼ਕਤੀ ਨੂੰ ਦਰਸਾਉਂਦਾ ਹੈ। ਇਨ੍ਹੇ ਸੰਘਰਸ਼ਾਂ ਦੇ ਬਾਅਦ ਵੀ ਉਨ੍ਹਾਂ ਨੂੰ ਜਿਸ ਨਿਰਸਵਰਥ ਭਾਵ ਨਾਲ ਖੁਦ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਸਮਰਪਿਤ ਕੀਤਾ ਉਹ ਸਾਰੀਆ ਲਈ ਪ੍ਰੇਰਣਾਦਾਈ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਇਹ ਵੀ ਕਿਹਾ ਕਿ ਮੋਦੀ ਜੀ ਦੇ ਅਗਵਾਈ ਹੇਠ NDA ਦੇ ਸਹਿਯੋਗੀਆਂ, ਹੋਰ ਰਾਜਨੀਤਿਕ ਦਲਾਂ ਅਤੇ ਸੁਤੰਤਰ ਜਨਪ੍ਰਤੀਨਿਧੀਆਂ ਦਾ ਜਨਜਾਤੀ ਗੌਰਵ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਪਖ ਵਿੱਚ ਮਤਦਾਨ ਕਰਨ ਤੇ ਅਭਾਰ ਵਿਅਕਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ 15ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਮੁਰਮੂ ਜੀ ਦਾ ਕਾਰਜਕਾਲ ਦੇਸ਼ ਨੂੰ ਹੋਰ ਗੌਰਵ ਕਰੇਗਾ।

 

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1843917) Visitor Counter : 125


Read this release in: Bengali , English , Urdu , Hindi