ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਨੈੱਟ ਜ਼ੀਰੋ ਜੀਐੱਚਜੀ ਨਿਕਾਸੀ ਰੋਡਮੈਪ ਵਿਕਸਿਤ ਕਰਨ ਲਈ ਨੀਤੀ ਆਯੋਗ ਦੇ ਨਾਲ ਇੰਕਸ ਸਟੇਟਮੈਂਟ ’ਤੇ ਹਸਤਾਖਰ ਕੀਤੇ

Posted On: 21 JUL 2022 4:01PM by PIB Chandigarh


 

https://ci5.googleusercontent.com/proxy/Ku9Fv6K9YI4tsitKbzAHTG3bwxOItDOD2MRm-kV5li9zXpZkxMo6aXta-gHREwJ2Vt-fE9i2oSavXxr5SxwWUmWcw_eoNA4vvbR0dMzGtjyRarE5iagkme0kiw=s0-d-e1-ft#https://static.pib.gov.in/WriteReadData/userfiles/image/image001GRDV.jpg

 

ਐੱਨਟੀਪੀਸੀ ਲਿਮਿਟਿਡ ਨੇ ਨੈੱਟ ਜ਼ੀਰੋ ਜੀਐੱਚਜੀ ਨਿਕਾਸੀ ਰੋਡਮੈਪ ਵਿਕਸਿਤ ਕਰਨ ਲਈ ਕੱਲ੍ਹ ਨੀਤੀ ਆਯੋਗ ਦੇ ਨਾਲ ਇੱਕ ਇੰਕਸ ਸਟੇਟਮੈਂਟ (ਐੱਮਓਆਈ) ’ਤੇ ਹਸਤਾਖਰ ਕੀਤੇ। ਇਹ ਦੇਸ਼ ਦੇ ਬਿਜਲੀ ਖੇਤਰ ਨੂੰ ਹਰਿਤ ਬਣਾਉਣ ਦੀ ਦਿਸ਼ਾ ਵਿੱਚ ਮਾਰਗ ਪ੍ਰਸ਼ਸਤ ਕਰਦੇ ਹੋਏ ਐੱਮਓਆਈ ਪੱਖ ਸਹਿਯੋਗ ਦੇ ਇੱਕ ਢਾਂਚੇ ਨੂੰ ਰਸਮੀ ਤੌਰ ਤੇ ਦੇਣ ਦਾ ਯਤਨ ਹੈ ਤਾਕਿ ਐੱਨਟੀਪੀਸੀ ਨੂੰ ਆਪਣੇ ਉਤਪਾਦਨ ਮਿਸ਼ਰਣ ਦੇ ਵਿਭਿੰਨਤਾ ਤੇ ਰਣਨੀਤੀਆਂ ਦੀ ਸੁਵਿਧਾ ਮਿਲ ਸਕੇ ਅਤੇ ਉਹ ਕਾਰਬਨ ਉਪਸਥਿਤੀ ਨੂੰ ਘੱਟ ਕਰ ਸਕੇ ਅਤੇ 2070 ਤੱਕ ਨੈੱਟ ਜ਼ੀਰੋ ਟੀਚਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੇ ਯਤਨ ਦਾ ਸਮਰਥਨ ਕੀਤਾ ਜਾ ਸਕੇ।

https://ci3.googleusercontent.com/proxy/1bXDRXaJMOMNlBYX8eEk-kAuiJSIDbBEjJcMSpqytMO1plyCbvUWX7f_yYOb-7VLHKXqci1r60VUoVpco71OiYB-_vJbS4_4T0LjJMWZZyTMAE60tHsKpFAS8Q=s0-d-e1-ft#https://static.pib.gov.in/WriteReadData/userfiles/image/image002S42A.jpg

ਜਿਵੇਂ ਕਿ ਭਾਰਤ ਸਰਕਾਰ ਨੇ ਸੀਓਪੀ 26 ਦੇ ਦੌਰਾਨ ‘ਪੰਚਾਮ੍ਰਤ’ ਟੀਚਿਆਂ ਦੀ ਘੋਸ਼ਣਾ ਕੀਤੀ ਹੈ, ਨੀਤੀ ਆਯੋਗ 2070 ਤੱਕ ਨੈੱਟ ਜ਼ੀਰੋ ਹਾਸਲ ਕਰਨ ਲਈ ਵੱਖ-ਵੱਖ ਪਰਿਦ੍ਰਿਸ਼ਾ/ ਮਾਰਗਾਂ ਨੂੰ ਵਿਕਸਿਤ ਕਰਨ ਦਾ ਕੰਮ ਕਰ ਰਿਹਾ ਹੈ। 17% ਸਥਾਪਿਤ ਉਤਪਾਦਨ ਸਮਰੱਥਾ ਦੇ ਨਾਲ ਐੱਨਟੀਪੀਸੀ ਲਗਭਗ 24% ਦੇਸ਼ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਸਹਿਯੋਗ ਨਾਲ ਐੱਨਟੀਪੀਸੀ ਨਿਮਨਲਿਖਤ ਕਾਰਜਾਂ ਦੇ ਲਈ ਨੀਤੀ ਆਯੋਗ ਦੀ ਊਰਜਾ ਟੀਮ ਦੀ ਮੁਹਾਰਤ ਦਾ ਉਪਯੋਗ ਕਰਨ ਵਿੱਚ ਸਮਰੱਥ ਹੋਵੇਗਾ:

  • ਭਾਰਤ ਸਰਕਾਰ ਦੇ ‘ਪੰਚਾਮ੍ਰਤ’ ਟੀਚਿਆਂ ਦੇ ਨਾਲ ਜੁੜਣ  ਲਈ ਐੱਨਟੀਪੀਸੀ ਲਈ ਨੈੱਟ ਜ਼ੀਰੋ ਜੀਐੱਚਜੀ ਨਿਕਾਸੀ ਰੋਡਮੈਪ ਦਾ ਵਿਕਾਸ।

  • 2030,2037, 2047 ਅਤੇ 2070 ਲਈ ਪਰਿਦ੍ਰਿਸ਼ਾਂ ਦੇ ਵਿਕਾਸ ਸਹਿਤ ਨਿਕਾਸੀ ਅਤੇ ਊਰਜਾ (ਪੋਰਟਫੋਲਿਓ ਮਿਕਸ) ਮੌਡਲਿੰਗ

  • ਐੱਨਟੀਪੀਸੀ ਵਿੱਚ ਕਾਰਬਨ ਪ੍ਰਬੰਧਨ ਇਕਾਈ (ਸੀਐੱਮਯੂ) ਦੀ ਸਥਾਪਨਾ ਵਿੱਚ ਸਹਾਇਤਾ ਤਾਕਿ ਜੀਐੱਚਜੀ ਕਟੌਤੀ ਸੰਬੰਧੀ ਪਹਿਲਾਂ ਨੂੰ ਇੱਕ ਸਥਾਨ ਤੇ ਏਕੀਕ੍ਰਿਤ ਕੀਤਾ ਜਾ ਸਕੇ।

 

*********

ਐੱਨਜੀ/ਆਈਜੀ
 



(Release ID: 1843591) Visitor Counter : 130


Read this release in: English , Urdu , Hindi , Marathi