ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 198.33 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.71 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,19,457 ਹਨ

ਪਿਛਲੇ 24 ਘੰਟਿਆਂ ਵਿੱਚ 18,930 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.52%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.86% ਹੈ

Posted On: 07 JUL 2022 9:35AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 198.33  ਕਰੋੜ (1,98,33,18,772) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,59,53,259 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.71 ਕਰੋੜ  (3,71,62,944) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,09,340

ਦੂਸਰੀ ਖੁਰਾਕ

1,00,69,432

ਪ੍ਰੀਕੌਸ਼ਨ ਡੋਜ਼

57,95,053

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,24,993

ਦੂਸਰੀ ਖੁਰਾਕ

1,76,33,392

ਪ੍ਰੀਕੌਸ਼ਨ ਡੋਜ਼

1,06,35,939

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,71,62,944

ਦੂਸਰੀ ਖੁਰਾਕ

2,45,15,244

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,05,98,267

ਦੂਸਰੀ ਖੁਰਾਕ

4,92,82,099

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,84,51,676

ਦੂਸਰੀ ਖੁਰਾਕ

50,30,59,101

ਪ੍ਰੀਕੌਸ਼ਨ ਡੋਜ਼

34,58,590

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,80,253

ਦੂਸਰੀ ਖੁਰਾਕ

19,38,35,910

ਪ੍ਰੀਕੌਸ਼ਨ ਡੋਜ਼

28,05,587

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,92,681

ਦੂਸਰੀ ਖੁਰਾਕ

12,10,91,331

ਪ੍ਰੀਕੌਸ਼ਨ ਡੋਜ਼

2,53,16,940

ਪ੍ਰੀਕੌਸ਼ਨ ਡੋਜ਼

4,80,12,109

ਕੁੱਲ

1,98,33,18,772

 

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,19,457 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.27%  ਹਨ।

 

https://ci3.googleusercontent.com/proxy/_qNnRtS5eKMrNo212JLJY3xQzfBJOMe1oJeCR52dG6X9RT2AAg6hurWnLBuQXpckjhbR2fCIfYT-0rgoWl82O3pbagmjl_YyblJ48cnfwYfxdAklhdTfk8vwXQ=s0-d-e1-ft#https://static.pib.gov.in/WriteReadData/userfiles/image/image002GU16.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.52% ਹੈ। ਪਿਛਲੇ 24 ਘੰਟਿਆਂ ਵਿੱਚ 14,650 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,29,21,977 ਹੋ ਗਈ ਹੈ।

https://ci4.googleusercontent.com/proxy/6DyOHKd0-55oCvaTTvdF9JPUc3FJUV0Amvp9fPTnUrt-U-J1hseNgKNJTgMRh97QbOCcJGFVR-mNojJ4gJyS_m4KayYASw1Qooy3mpEY4dFngmyMDrvZkJ5tVw=s0-d-e1-ft#https://static.pib.gov.in/WriteReadData/userfiles/image/image0038OJI.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 18,930 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/a6zFA5Z4--iAuCdG2rAULFCccM27EfqcIGXmyP1JFTrArKSr7-zxYvyfjPGNOgFd1nur18RJtLgMLx-zp8uXXSAY7FWZVBVkKt6s2A8rUpWnrSr_fTc2UCbFlg=s0-d-e1-ft#https://static.pib.gov.in/WriteReadData/userfiles/image/image004MKLZ.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,38,005 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.53 ਕਰੋੜ ਤੋਂ ਵੱਧ (86,53,43,689) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.86% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.32% ਹੈ।

https://ci5.googleusercontent.com/proxy/bTGlzuyyAkHjumsCy5lg1kAvBlU_D2BKsZ3P8qcQN_l5imP_JcDHNdPhwpTKogDdHhxiTbU7o8TvK86IqF7RrOwAuSUuCp6DbFMafqRB3LClJETDWmfvQs--ag=s0-d-e1-ft#https://static.pib.gov.in/WriteReadData/userfiles/image/image00592HX.jpg

 

****

ਐੱਮਵੀ/ਏਐੱਲ



(Release ID: 1839881) Visitor Counter : 115