ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 197.74 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.67 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,07,189 ਹਨ

ਪਿਛਲੇ 24 ਘੰਟਿਆਂ ਵਿੱਚ 17,070 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.55%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.59% ਹੈ

Posted On: 01 JUL 2022 9:27AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 197.74 ਕਰੋੜ (1,97,74,71,104) ਤੋਂ ਵੱਧ ਹੋ ਗਈ। ਇਹ ਉਪਲਬਧੀ 2,57,61,312 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਹੋਈ ਹੈ।   

 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.67 ਕਰੋੜ  (3,67,58,383) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

 

ਅੱਜ ਸਵੇਰੇ 7 ਵਜੇ ਤੱਕ ਦੀ ਪ੍ਰੋਵੀਜ਼ਨਲ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,09,003

ਦੂਸਰੀ ਖੁਰਾਕ

1,00,66,532

ਪ੍ਰੀਕੌਸ਼ਨ ਡੋਜ਼

57,13,943

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,24,110

ਦੂਸਰੀ ਖੁਰਾਕ

1,76,27,482

ਪ੍ਰੀਕੌਸ਼ਨ ਡੋਜ਼

1,03,27,205

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,67,58,383

ਦੂਸਰੀ ਖੁਰਾਕ

2,36,28,847

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,04,66,116

ਦੂਸਰੀ ਖੁਰਾਕ

4,88,71,705

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,82,91,841

ਦੂਸਰੀ ਖੁਰਾਕ

50,17,07,192

ਪ੍ਰੀਕੌਸ਼ਨ ਡੋਜ਼

29,97,462

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,53,248

ਦੂਸਰੀ ਖੁਰਾਕ

19,35,31,330

ਪ੍ਰੀਕੌਸ਼ਨ ਡੋਜ਼

25,93,957

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,66,892

ਦੂਸਰੀ ਖੁਰਾਕ

12,08,86,104

ਪ੍ਰੀਕੌਸ਼ਨ ਡੋਜ਼

2,44,49,689

ਪ੍ਰੀਕੌਸ਼ਨ ਡੋਜ਼

4,60,82,256

ਕੁੱਲ

1,97,74,71,041

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,07,189 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.25% ਹਨ।

https://ci6.googleusercontent.com/proxy/_1_t67sPt5wqWUkq5pzeeUJMiNqWOcHB6a9s9JJrz6jGH6jvmW9lVfvjUIWHGwz2OV7o_OVhJR-ojd_PVlXiJLGom23gPi5b9igSJVaj_xervnDDxoQmzDpJ9w=s0-d-e1-ft#https://static.pib.gov.in/WriteReadData/userfiles/image/image001BFJS.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.55% ਹੈ। ਪਿਛਲੇ 24 ਘੰਟਿਆਂ ਵਿੱਚ 14,413 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,28,36,906 ਹੋ ਗਈ ਹੈ।

 

https://ci4.googleusercontent.com/proxy/Andwi8VccIGmMrWVvdotjJ1qgScglPIB-pV0UjXietGUKB00UTrSTKPdf9vDqagHsoaFEGdT9KII88-20ap41I7JlOGTYd7L56OBUADeW4uSz1OPFwjlITpu6A=s0-d-e1-ft#https://static.pib.gov.in/WriteReadData/userfiles/image/image002IQPI.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 17,070  ਨਵੇਂ ਕੇਸ ਸਾਹਮਣੇ ਆਏ।

https://ci5.googleusercontent.com/proxy/A5SmtbMd55UfdkwyCLhIifZdAUdQPyA6jESUNmfHaeAny-mpUm5XRvxAF5qgWiu77tYz3aCsSjuWMj-HSssDX1zQxFYCAFdFbN4GNTvT0l-sdIlnUTdJew0z5A=s0-d-e1-ft#https://static.pib.gov.in/WriteReadData/userfiles/image/image003WNON.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 5,02,150 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.28 ਕਰੋੜ ਤੋਂ ਵੱਧ (86,28,77,639) ਟੈਸਟ ਕੀਤੇ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.59% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.40% ਹੈ।

https://ci5.googleusercontent.com/proxy/_mKEQ88SN_aYZboSgaStGSGmAZioobI75IxcuNetkvHxBvLiM3oBXG5CWtRKntHgY4TFT9YqPdV6LNLZQnOr-yR7UKbF6sujc80ASk8F0nNLRvUJZwWy8aBBow=s0-d-e1-ft#https://static.pib.gov.in/WriteReadData/userfiles/image/image004GL3Z.jpg

****

ਐੱਮਵੀ/ਏਐੱਲ 


(Release ID: 1838706)