ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 196.77 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.61 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 88,284 ਹਨ

ਪਿਛਲੇ 24 ਘੰਟਿਆਂ ਵਿੱਚ 17,336 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.59%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.07% ਹੈ

Posted On: 24 JUN 2022 9:32AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 196.77 ਕਰੋੜ (1,96,77,33,217)  ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,54,91,739 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.61 ਕਰੋੜ  (3,61,10,152) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,560

ਦੂਸਰੀ ਖੁਰਾਕ

1,00,59,858

ਪ੍ਰੀਕੌਸ਼ਨ ਡੋਜ਼

55,92,724

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,22,707

ਦੂਸਰੀ ਖੁਰਾਕ

1,76,17,764

ਪ੍ਰੀਕੌਸ਼ਨ ਡੋਜ਼

98,60,147

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,61,10,152

ਦੂਸਰੀ ਖੁਰਾਕ

2,20,43,359

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,02,28,410

ਦੂਸਰੀ ਖੁਰਾਕ

4,81,52,150

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,80,26,045

ਦੂਸਰੀ ਖੁਰਾਕ

49,93,71,367

ਪ੍ਰੀਕੌਸ਼ਨ ਡੋਜ਼

22,98,086

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,07,175

ਦੂਸਰੀ ਖੁਰਾਕ

19,29,99,021

ਪ੍ਰੀਕੌਸ਼ਨ ਡੋਜ਼

22,37,870

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,22,912

ਦੂਸਰੀ ਖੁਰਾਕ

12,05,22,287

ਪ੍ਰੀਕੌਸ਼ਨ ਡੋਜ਼

2,31,52,623

ਪ੍ਰੀਕੌਸ਼ਨ ਡੋਜ਼

4,31,41,450

ਕੁੱਲ

1,96,77,33,217

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 88,284. ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.20% ਹਨ।

https://ci3.googleusercontent.com/proxy/dhElPeME7KgmtG1UleHLPaRyAzX0Uvo5POAO_25yxZRxH5lVUjwL4RUY27hrmtY-kljMi_ZUCPvoB0Xv-dRlNay70eEb42Oxy04iVHVfgzEGDYhaozzyC2PVQQ=s0-d-e1-ft#https://static.pib.gov.in/WriteReadData/userfiles/image/image001ZOQB.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.59%.  ਹੈ। ਪਿਛਲੇ 24 ਘੰਟਿਆਂ ਵਿੱਚ 13,029 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,27,49,056 ਹੋ ਗਈ ਹੈ।

 

https://ci4.googleusercontent.com/proxy/T3IAZFG-nnbYAiqYKiqIoEMyf1DOmNFU3Qn3Pfpi5LJWy4-UCUkduTcvVaPVfXDEJGy2CSdY8bXkjFXjUrYRPC_WGPDG93w1q93LJNWwGmN0qAOdantb6kYGCw=s0-d-e1-ft#https://static.pib.gov.in/WriteReadData/userfiles/image/image002QKXL.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 17,336 ਨਵੇਂ ਕੇਸ ਸਾਹਮਣੇ ਆਏ।

https://ci3.googleusercontent.com/proxy/AiJBn8F8DXfT_w63g3d4uHhY8X0hilH2aZt46fGwqd2Y_P8uLSLLzmFzQAa6mAUMK8ds9ijrHLMUqZ_u0bcrJc8nD-4bBVr5E9zQDAQZBqydSxnz1FjROKTbvA=s0-d-e1-ft#https://static.pib.gov.in/WriteReadData/userfiles/image/image003TMMC.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,01,649  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.98 ਕਰੋੜ ਤੋਂ ਵੱਧ (85,98,95,036)  ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.07% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.32%.ਹੈ।

 

https://ci3.googleusercontent.com/proxy/tjJ4tkts8og1Xl4X7GG0cqA4Tn-FQYA83CxZKimH0x6JTGVjdt9tK4g_cf3GXn-61Y3_NnMBZ3E6_dz-Bn3k-6EF_IJFrXXCNexyJtgxntzk6tfKSPWogK8Zfg=s0-d-e1-ft#https://static.pib.gov.in/WriteReadData/userfiles/image/image004JST9.jpg

 

****

ਐੱਮਵੀ


(Release ID: 1836742) Visitor Counter : 152