ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਭਰੋਸਾ ਦਿੱਤਾ: ਸੈਕੰਡਰੀ ਸਟੀਲ ਉਦਯੋਗ ਦੀਆਂ ਸਮੱਸਿਆਵਾਂ ਦਾ ਉਪਯੁਕਤ ਪੱਧਰ ‘ਤੇ ਸਮਾਧਾਨ ਕੀਤਾ ਜਾਵੇਗਾ

Posted On: 12 JUN 2022 9:46PM by PIB Chandigarh

ਇਸਪਾਤ ਮੰਤਰਾਲੇ ਨੇ ਉੱਤਰਾਖੰਡ ਸਥਿਤ ਇਸਪਾਤ ਕੰਪਨੀਆਂ ਦੇ ਨਾਲ ਇੱਕ ਸੰਵਾਦ ਸੈਸ਼ਨ ਦਾ ਆਯੋਜਨ ਕੀਤਾ। ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ‘ਸੈਕੰਡਰੀ ਇਸਪਾਤ ਉਦਯੋਗ ਵਿੱਚ ਅਵਸਰ ਅਤੇ ਚੁਣੌਤੀਆਂ’ ਵਿਸ਼ੇ ‘ਤੇ ਹਰਿਦਵਾਰ ਵਿੱਚ ਆਯੋਜਿਤ ਇਸ ਸੰਵਾਦ ਸੈਸ਼ਨ ਦੀ ਪ੍ਰਧਾਨਗੀ ਕੀਤੀ। ਕੇਂਦਰੀ ਮੰਤਰੀ ਨੇ ਉੱਤਰਾਖੰਡ ਸਟੀਲ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਸੈਕੰਡਰੀ ਇਸਪਾਤ ਉਦਯੋਗ ਦੇ ਖੇਤਰ ਵਿੱਚ ਅਵਸਰ ਅਤੇ ਚੁਣੌਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸਟੀਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਸਪਾਤ ਉਦਯੋਗ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਉਪਯਕੁਤ ਪੱਧਰ ‘ਤੇ ਸਮਾਧਾਨ ਕੀਤਾ ਜਾਵੇਗਾ। 

https://ci3.googleusercontent.com/proxy/9pf_I7KTupn0Q4E9TEcSagIeyQbCgFOQAakZl7jOY8R3zzYX1MJecshGT7Bbxvq4V1R6JBR-_6dQf2b8JADWw-KmBoJfu_q8xBs6mCZfUSgiVgJER-SsGEW_zA=s0-d-e1-ft#https://static.pib.gov.in/WriteReadData/userfiles/image/image001YYGH.jpg

ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਇਹ ਵੀ ਦੱਸਿਆ ਕਿ ਕਿਵੇਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਪਾਰ ਜਗਤ ਦੇ ਲਈ ਇੱਕ ਅਨੁਕੂਲ ਵਾਤਾਵਰਣ ਸੁਨਿਸ਼ਚਿਤ ਕਰ ਰਹੇ ਹਨ ਅਤੇ ਕਾਨੂੰਨੀ ਢਾਂਚੇ ਦਾ ਸਰਲੀਕਰਣ ਕਰ ਰਹੇ ਹਨ। ਇਸ ਉਦਯੋਗ ਨਾਲ ਜੁੜੀਆਂ ਚਿੰਤਾਵਾਂ ਨੂੰ ਕੰਪਨੀਆਂ ਦੇ ਪ੍ਰਤੀਨਿਧੀਆਂ ਦੁਆਰਾ ਸਾਹਮਣੇ ਰੱਖਿਆ ਗਿਆ ਜਿਸ ਵਿੱਚ ਉਦਯੋਗ ਦੇ ਲਈ ਬਿਹਤਰ ਵਾਤਾਵਰਣ, ਖਾਸ ਤੌਰ ‘ਤੇ ਵਿੱਤ, ਲੌਜਿਸਟਿਕਸ, ਵਾਤਾਵਰਣ ਤੇ ਇਸ ਖੇਤਰ ਨਾਲ ਜੁੜੇ ਲਘੂ ਉਦਯੋਗਾਂ ਦੇ ਲਈ ਸਹਾਇਤਾ, ਦਾ ਮੁੱਦਾ ਸ਼ਾਮਲ ਸੀ। ਇਸ ਸੰਵਾਦ ਸੈਸ਼ਨ ਵਿੱਚ ਉਤਰਾਖੰਡ ਸਥਿਤ ਸਟੀਲ ਕੰਪਨੀਆਂ ਦੇ ਅਧਿਕਾਰੀਆਂ ਦੀ ਵੀ ਭਾਗੀਦਾਰੀ ਰਹੀ।

https://ci5.googleusercontent.com/proxy/5-igwCf38IcMNPW1vV6Ox_5Ppm0Q1xwn3nHi-46m0Bena2CjLfpTQ7_7amMgoSsJmgPt-otSdWYOy4m3hXr8nlkwcjUJHOxGlFVQ1GdizXcpfqh2yOpsyBUeqg=s0-d-e1-ft#https://static.pib.gov.in/WriteReadData/userfiles/image/image00289E6.jpg

******

ਏਕੇਐੱਨ/ਐੱਸਕੇਐੱਸ
 
(Release ID: 1833609) Visitor Counter : 120

Read this release in: English , Urdu , Hindi