ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 193.57 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.40 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 18,386 ਹਨ

ਪਿਛਲੇ 24 ਘੰਟਿਆਂ ਵਿੱਚ 2,745 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.63% ਹੈ

Posted On: 01 JUN 2022 9:38AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 193.57 ਕਰੋੜ (1,93,57,20,807) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,45,81,371 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.40 ਕਰੋੜ  (3,40,10,748) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,040

ਦੂਸਰੀ ਖੁਰਾਕ

1,00,40,687

ਪ੍ਰੀਕੌਸ਼ਨ ਡੋਜ਼

52,39,761

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,19,334

ਦੂਸਰੀ ਖੁਰਾਕ

1,75,85,232

ਪ੍ਰੀਕੌਸ਼ਨ ਡੋਜ਼

87,66,962

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,40,10,748

ਦੂਸਰੀ ਖੁਰਾਕ

1,65,98,990

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,95,03,617

ਦੂਸਰੀ ਖੁਰਾਕ

4,58,27,863

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,71,87,004

ਦੂਸਰੀ ਖੁਰਾਕ

49,03,90,385

ਪ੍ਰੀਕੌਸ਼ਨ ਡੋਜ਼

9,10,166

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,32,56,710

ਦੂਸਰੀ ਖੁਰਾਕ

19,09,32,809

ਪ੍ਰੀਕੌਸ਼ਨ ਡੋਜ਼

14,24,415

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,70,94,743

ਦੂਸਰੀ ਖੁਰਾਕ

11,90,92,352

ਪ੍ਰੀਕੌਸ਼ਨ ਡੋਜ਼

1,90,31,989

ਪ੍ਰੀਕੌਸ਼ਨ ਡੋਜ਼

3,53,73,293

ਕੁੱਲ

1,93,57,20,807

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 18,386 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04%  ਹਨ।

https://ci3.googleusercontent.com/proxy/SnBI14GD-O_xYvrSYc0HwZY0nHBO1GpPJ7pePX49M4esGvc26w3D81D4C7wTCNRw821iS-FQvUiZqp1phewYbgFBL1ZV4jw0lE1KiLOs8xGBagBucjXZh9Vyqw=s0-d-e1-ft#https://static.pib.gov.in/WriteReadData/userfiles/image/image001HKHH.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74% ਹੈ। ਪਿਛਲੇ 24 ਘੰਟਿਆਂ ਵਿੱਚ 2,236 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,17,810 ਹੋ ਗਈ ਹੈ।

https://ci5.googleusercontent.com/proxy/Fxk71sOkYbNd3RMfwki7QvBbM8V2C6uc3cOfG6Ww0FKBr2NtVfjKmqj6lCf99N9Ole1Vx1F7zeKush7t8_Q5UtJ6mfmOrlTNqj9-tJQ2THx9-cwsubTljZXB2w=s0-d-e1-ft#https://static.pib.gov.in/WriteReadData/userfiles/image/image002KM68.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,745 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/3cU_O5rXMn_xgfaZYEKU1Ry0fFOMSRVuv6M0uqHMD6FsmDpitDg3ktOH3HB-JMUo_nMdYH4-VgDPU9yJhiIvH5yC8IYb9O_kh7oujXMYEtsSuB1tcHKzZG3gdA=s0-d-e1-ft#https://static.pib.gov.in/WriteReadData/userfiles/image/image003YEZ7.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,55,314 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.08 ਕਰੋੜ ਤੋਂ ਵੱਧ (85,08,96,606) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.63% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.60% ਹੈ।

 

https://ci3.googleusercontent.com/proxy/z0wyxQMqUz2mA709AQcFRFsTyFxyFJk_rgvEf0mBFAjfW9jUCw3eQr7IHsEaI7kOIcF6WvVQ8B9kCg0mYkjR5l3448UswqPXcEdKYrVkvxf_rGr2qfH-uq7Q0g=s0-d-e1-ft#https://static.pib.gov.in/WriteReadData/userfiles/image/image004Q52G.jpg

 

****

ਐੱਮਵੀ/ਏਐੱਲ


(Release ID: 1830109)