ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

ਭਾਰਤ ’ਚ ਪੇਰੋਲ ਰਿਪੋਰਟਿੰਗ – ਇੱਕ ਰਸਮੀ ਰੋਜ਼ਗਾਰ ਪਰਿਪੇਖ

Posted On: 25 MAY 2022 10:32AM by PIB Chandigarh

 ‘ਰਾਸ਼ਟਰੀ ਅੰਕੜਾ ਦਫ਼ਤਰ’ (NSO), ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਨੇ ਨਿਸ਼ਚਤ ਪਾਸਾਰਾਂ ਵਿੱਚ ਪ੍ਰਗਤੀ ਦਾ ਮੁੱਲਾਂਕਣ ਕਰਨ ਲਈ ਚੋਣਵੀਂਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਕੀ ਰਿਕਾਰਡਾਂ ਦੇ ਅਧਾਰ ਉੱਤੇ ਸਤੰਬਰ 2017 ਤੋਂ ਲੈ ਕੇ ਮਾਰਚ 2022 ਤੱਕ ਦੇ ਸਮੇਂ ਲਈ ਦੇਸ਼ ਦੇ ‘ਰੋਜ਼ਗਾਰ ਦ੍ਰਿਸ਼ਟੀਕੋਣ’ ਬਾਰੇ ਪ੍ਰੈੱਸ ਨੋਟ ਜਾਰੀ ਕੀਤਾ ਹੈ। 

 ਇੱਕ ਵਿਸਤ੍ਰਿਤ ਨੋਟ ਨਾਲ ਨੱਥੀ ਕੀਤਾ ਜਾਂਦਾ ਹੈ

 

************


ਡੀਐੱਸ/ਵੀਜੇ/ਐੱਸਕੇਐੱਸ


(Release ID: 1828450) Visitor Counter : 121