ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਓਐੱਨਜੀਸੀ ਇੰਡੀਅਨ ਗੈਸ ਐਕਸਚੇਂਜ ‘ਤੇ ਘਰੇਲੂ ਗੈਸ ਦਾ ਵਪਾਰ ਕਰਨ ਵਾਲੀ ਭਾਰਤ ਦੀ ਪਹਿਲੀ ਖੋਜ ਅਤੇ ਉਤਪਾਦਨ ਕੰਪਨੀ ਬਣ ਗਈ ਹੈ
Posted On:
23 MAY 2022 6:14PM by PIB Chandigarh
ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ ਲਿਮਿਟਿਡ (ਓਐੱਨਜੀਸੀ) ਇੰਡੀਅਨ ਗੈਸ ਐਕਸਚੇਂਜ ‘ਤੇ ਘਰੇਲੂ ਗੈਸ ਦਾ ਵਪਾਰ ਕਰਨ ਵਾਲੀ ਭਾਰਤ ਦੀ ਪਹਿਲੀ ਖੋਜ ਐਂਡ ਉਤਪਾਦਨ (ਐਕਸਪਲੋਰੇਸ਼ਨ ਐਂਡ ਪ੍ਰੋਡਕਸ਼ਨ) (ਆਈਐਂਡਪੀ) ਕੰਪਨੀ ਬਣ ਗਈ ਹੈ। ਪਹਿਲਾ ਔਨਲਾਈਨ ਵਪਾਰ 23 ਮਈ, 2022 ਨੂੰ ਓਐੱਨਜੀਸੀ ਦੇ ਡਾਇਰੈਕਟਰ (ਔਨਸ਼ੌਰ) ਪ੍ਰਭਾਵੀ ਮਾਰਕੀਟਿੰਗ ਸ਼੍ਰੀ ਅਨੁਰਾਗ ਸ਼ਰਮਾ ਦੁਆਰਾ ਭਾਰਤ ਦੇ ਪਹਿਲੇ ਮਲਕੀਅਤ ਰਾਸ਼ਟਰੀ ਪੱਧਰ ਦੇ ਗੈਸ ਐਕਸਚੇਂਜ, ਆਈਜੀਐਕਸ ‘ਤੇ ਕੀਤਾ ਗਿਆ। ਓਐੱਨਜੀਸੀ ਕ੍ਰਿਸ਼ਣਾ ਗੋਦਾਵਰੀ 98/2 ਬਲਾਕ ਤੋਂ ਗੈਸ ਦਾ ਵਪਾਰ ਕੀਤਾ ਗਿਆ।
ਓਐੱਨਜੀਸੀ ਡਾਇਰੈਕਟਰ (ਔਨਸ਼ੌਰ) ਪ੍ਰਭਾਵੀ ਮਾਰਕੀਟਿੰਗ ਸ਼੍ਰੀ ਅਨੁਰਾਗ ਸ਼ਰਮਾ ਆਈਜੀਐਕਸ ‘ਤੇ ਪਹਿਲੀ ਗੈਸ ਟ੍ਰੇਡਿੰਗ ਕਰਦੇ ਹੋਏ
2000-21 ਵਿੱਚ ਗੈਸ ਮੁੱਲ ਨਿਰਧਾਰਨ ਈਕੋ-ਸਿਸਟਮ ਵਿੱਚ ਨਿਯੰਤਰਣ ਦੇ ਬਾਅਦ, ਓਐੱਨਜੀਸੀ ਨੇ ਲਾਭ ਉਠਾਉਣ ਲਈ ਖੁਦ ਨੂੰ ਤਿਆਰ ਕੀਤਾ ਹੈ। ਓਐੱਨਜੀਸੀ ਦੁਆਰਾ ਗੈਸ ਐਕਸਚੇਂਜ ਰਾਹੀਂ ਬੇਚੀ ਜਾਣ ਵਾਲੀ ਮਾਤਰਾ ਨੂੰ ਹੌਲੀ ਹੌਲੀ ਵਧਾਇਆ ਜਾਵੇਗਾ।
********
ਵਾਈਬੀ/ਆਰਐੱਮ
(Release ID: 1827951)
Visitor Counter : 121