ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 191.79 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.22 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 15,419 ਹਨ

ਪਿਛਲੇ 24 ਘੰਟਿਆਂ ਵਿੱਚ 2,364 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.75%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.55% ਹੈ

प्रविष्टि तिथि: 19 MAY 2022 9:42AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 191.79 ਕਰੋੜ (1,91,79,96,905) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,40,71,663 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.22 ਕਰੋੜ (3,22,66,248) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਇਹਤਿਆਤੀ (ਬੂਸਟਰ) ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,06,301

ਦੂਸਰੀ ਖੁਰਾਕ

1,00,31,712

ਪ੍ਰੀਕੌਸ਼ਨ ਡੋਜ਼

50,64,632

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,935

ਦੂਸਰੀ ਖੁਰਾਕ

1,75,69,083

ਪ੍ਰੀਕੌਸ਼ਨ ਡੋਜ਼

82,72,876

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,22,66,248

ਦੂਸਰੀ ਖੁਰਾਕ

1,30,21,579

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,90,70,552

ਦੂਸਰੀ ਖੁਰਾਕ

4,43,90,225

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,67,17,275

ਦੂਸਰੀ ਖੁਰਾਕ

48,59,31,022

ਪ੍ਰੀਕੌਸ਼ਨ ਡੋਜ਼

4,90,442

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,31,68,496

ਦੂਸਰੀ ਖੁਰਾਕ

18,99,08,331

ਪ੍ਰੀਕੌਸ਼ਨ ਡੋਜ਼

10,85,747

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,70,32,235

ਦੂਸਰੀ ਖੁਰਾਕ

11,83,90,627

ਪ੍ਰੀਕੌਸ਼ਨ ਡੋਜ਼

1,67,61,587

ਪ੍ਰੀਕੌਸ਼ਨ ਡੋਜ਼

3,16,75,284

ਕੁੱਲ

1,91,79,96,905

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 15,419 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

 

https://ci6.googleusercontent.com/proxy/_N8_PX5vQ4iUh5wGOt6FmDHH7U9bGyJQcuqXVy4UHNX9JRJ9Cbr7ga9qtvuUPexiAQZQZqU6MVheBOynkKT-_Cfo9zCPBW_f4sucGU5CW-3g5W7BYem6BXJikw=s0-d-e1-ft#https://static.pib.gov.in/WriteReadData/userfiles/image/image002HSGN.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.75%  ਹੈ। ਪਿਛਲੇ 24 ਘੰਟਿਆਂ ਵਿੱਚ 2,582 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,89,841 ਹੋ ਗਈ ਹੈ।

 

https://ci4.googleusercontent.com/proxy/18NLgHqaA274Jk6g4eEF-NBL5d1WC-YNinqdmkFMmCmOGFyCoI7yuIUjNHECfbc__nbL9ZrJg5JTxjYQp5IRNeflCUKYUr42wB_n4Ls1sXaqdeIo6vSZGVTLGA=s0-d-e1-ft#https://static.pib.gov.in/WriteReadData/userfiles/image/image003WLAT.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,364 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/D2X_ecF_kA0fEtSXqI3isBUGjiZF347e-M2UV40ENioswr0VPVbSNDlNV8BPKYPTuYQILwY7y4k6ERagR_1rggKgtJJ51rya3hcEtzVnOOCATkt3L1bd3j0JcQ=s0-d-e1-ft#https://static.pib.gov.in/WriteReadData/userfiles/image/image004SFYI.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,77,570  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.54 ਕਰੋੜ ਤੋਂ ਅਧਿਕ (84,54,04,172) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੌਜ਼ਿਟੀਵਿਟੀ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੌਜ਼ਿਟੀਵਿਟੀ ਦੀ ਦਰ 0.55% ਹੈ ਅਤੇ ਦੈਨਿਕ ਪੌਜ਼ਿਟੀਵਿਟੀ ਦੀ ਦਰ ਵੀ 0.50% ਹੈ।

 

https://ci4.googleusercontent.com/proxy/wdA-RVZyD2VPmcXu-H9wxRYRrq2wRxDqE1LFbHdsuEU_rzx1CgWTIB7ETT8CfAnSQ6i4Rn2_ezhZrE7JpsqDltIWhEWng4xjr3krWaIF4f7TTXROc60YdN-8Gw=s0-d-e1-ft#https://static.pib.gov.in/WriteReadData/userfiles/image/image005WX66.jpg

 

****

ਐੱਮਵੀ/ਏਐੱਲ


(रिलीज़ आईडी: 1826655) आगंतुक पटल : 217
इस विज्ञप्ति को इन भाषाओं में पढ़ें: Marathi , Telugu , English , Urdu , हिन्दी , Manipuri , Bengali , Gujarati , Tamil , Malayalam