ਕਾਨੂੰਨ ਤੇ ਨਿਆਂ ਮੰਤਰਾਲਾ

ਪ੍ਰੈੱਸ ਕਮਿਊਨੀਕ

Posted On: 14 MAY 2022 3:22PM by PIB Chandigarh

ਭਾਰਤੀ ਸੰਵਿਧਾਨ ਦੇ ਅਨੁਛੇਦ 224 ਦੀ ਧਾਰਾ  (1)  ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ,  ਰਾਸ਼ਟਰਪਤੀ ਨੇ, ਭਾਰਤ  ਦੇ ਚੀਫ਼ ਜਸਟਿਸ  ਦੇ ਸਲਾਹ-ਮਸ਼ਵਰੇ ਦੇ ਬਾਅਦ , ਮਿਤੀ 14.05.2022 ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਨਿਮਨਲਿਖਿਤ ਨੂੰ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਨਿਯੁਕਤ ਕੀਤਾ ਹੈ।  ਇਹ ਨਿਯੁਕਤੀਆਂ ਸੰਬੰਧਿਤ ਦਫਤਰਾਂ ਦਾ ਕਾਰਜਭਾਰ ਗ੍ਰਹਿਣ ਕਰਨ ਦੀ ਮਿਤੀ ਤੋਂ ਪ੍ਰਭਾਵੀ ਹੋਣਗੀਆਂ ।

 

ਲੜੀ ਨੰ.

ਨਾਮ

ਨਿਯੁਕਤੀ ਦਾ ਵੇਰਵਾ 

1.

ਸੁਸ਼੍ਰੀ ਅਨਨਿਆ ਬੰਦਯੋਪਾਧਿਯਾਏ, ਨਿਆਂਇਕ ਅਧਿਕਾਰੀ

 

ਕੱਲਕਤਾ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ

2.

ਸ਼੍ਰੀਮਤੀ ਰਾਏ ਚੱਟੋਪਾਧਿਯਾਏ, ਨਿਆਂਇਕ ਅਧਿਕਾਰੀ

3.

ਸ਼੍ਰੀ ਸ਼ੁਭੇਂਦੁ ਸਾਮੰਤ, ਨਿਆਂਇਕ ਅਧਿਕਾਰੀ

4.

ਸ਼੍ਰੀ ਸਚਿਨ ਸਿੰਘ ਰਾਜਪੂਤ, ਵਕੀਲ

ਛੱਤੀਸਗੜ੍ਹ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ

5.

ਸ਼੍ਰੀਮਤੀ ਸ਼ੋਬਾ ਅੰਨੰਮਾ ਈਪੇਨ, ਵਕੀਲ

ਕੇਰਲ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ

 

ਨਿਆਂ ਵਿਭਾਗ (ਨਿਯੁਕਤੀ ਡਿਵੀਜ਼ਨ), ਕਾਨੂੰਨ ਅਤੇ ਨਿਆਂ ਮੰਤਰਾਲਾ

*****


ਆਰਕੇਜੇ/ਐੱਮ



(Release ID: 1825572) Visitor Counter : 100


Read this release in: English , Urdu , Hindi , Tamil