ਭਾਰਤ ਚੋਣ ਕਮਿਸ਼ਨ
21.06.2022 ਤੋਂ 01.08.2022 ਦਰਮਿਆਨ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਦੀਆਂ ਸੀਟਾਂ ਭਰਨ ਲਈ ਰਾਜ ਸਭਾ ਦੀਆਂ ਦੋ-ਸਾਲਾ ਚੋਣਾਂ
Posted On:
12 MAY 2022 3:28PM by PIB Chandigarh
ਨਿਮਨਲਿਖਤ 15 ਰਾਜਾਂ ਤੋਂ ਚੁਣੇ ਗਏ ਰਾਜ ਸਭਾ ਦੇ 57 ਮੈਂਬਰਾਂ ਦੇ ਅਹੁਦੇ ਦੀ ਮਿਆਦ ਜੂਨ-ਅਗਸਤ, 2022 ਦੀ ਮਿਆਦ ਦੇ ਦੌਰਾਨ ਨਿਰਧਾਰਤ ਮਿਤੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਮਾਪਤ ਹੋਣ ਵਾਲੀ ਹੈ, ਜਿਵੇਂ ਕਿ ਹੇਠਾਂ ਵੇਰਵੇ ਦਿੱਤੇ ਗਏ ਹਨ:
ਲੜੀ ਨੰਬਰ
|
ਰਾਜ ਦਾ ਨਾਮ
|
ਮੈਂਬਰ ਦਾ ਨਾਮ
|
ਸੇਵਾਮੁਕਤੀ ਦੀ ਮਿਤੀ
|
-
|
ਆਂਧਰਾ ਪ੍ਰਦੇਸ਼
|
1
|
ਪ੍ਰਭੂ ਸੁਰੇਸ਼ ਪ੍ਰਭਾਕਰ
|
21.06.2022
|
2
|
ਟੀ.ਜੀ. ਵੈਂਕਟੇਸ਼
|
3
|
ਯਲਾਮਾਨਚਿਲੀ ਸਤਿਆਨਾਰਾਇਣ ਚੌਧਰੀ
|
4
|
ਵੇਨੁੰਬਕਾ ਵਿਜਯਾ ਸਾਈ ਰੈੱਡੀ
|
-
|
ਤੇਲੰਗਾਨਾ
|
1
|
ਲਕਸ਼ਮੀਕਾਂਤਾ ਰਾਓ ਵੋਦਿਟੇਲਾ
|
2
|
ਸ੍ਰੀਨਿਵਾਸ ਧਰਮਪੁਰੀ
|
-
|
ਛੱਤੀਸਗੜ੍ਹ
|
1
|
ਛਾਇਆ ਬਾਈ ਵਰਮਾ
|
29.06.2022
|
2
|
ਰਾਮਵਿਚਾਰ ਨੇਤਮ
|
-
|
ਮੱਧ ਪ੍ਰਦੇਸ਼
|
1
|
ਵਿਵੇਕਕ੍ਰਿਸ਼ਨ ਟੰਖਾ
|
2
|
ਮੋਬਾਸ਼ਰ ਜਾਵੇਦ ਅਕਬਰ
|
3
|
ਸੰਪਟਿਆ ਉਇਕੇ
|
-
|
ਤਾਮਿਲਨਾਡੂ
|
1
|
ਟੀ.ਕੇ.ਐੱਸ. ਏਲਾਂਗੋਵਨ
|
2
|
ਏ. ਨਵਨੀਥਾਕ੍ਰਿਸ਼ਣਨ
|
3
|
ਆਰ.ਐੱਸ. ਭਾਰਤੀ
|
4
|
ਐੱਸ.ਆਰ. ਬਾਲਾਸੁਬਰਾਮੋਨਿਯਨ
|
5
|
ਏ. ਵਿਜੇਕੁਮਾਰ
|
6
|
ਕੇ.ਆਰ.ਐੱਨ. ਰਾਜੇਸ਼ਕੁਮਾਰ
|
-
|
ਕਰਨਾਟਕ
|
1
|
ਕੇ.ਸੀ. ਰਾਮਾਮੂਰਤੀ
|
30.06.2022
|
2
|
ਜੈਰਾਮ ਰਮੇਸ਼
|
3
|
ਆਸਕਰ ਫਰਨਾਂਡਿਸ (13.09.2021 ਤੋਂ ਖਾਲੀ)
|
4
|
ਨਿਰਮਲਾ ਸੀਤਾਰਮਣ
|
-
|
ਉਡੀਸਾ
|
1
|
ਨੇਕਕਾਂਤੀ ਭਾਸਕਰ ਰਾਓ
|
01.07.2022
|
2
|
ਪ੍ਰਸੰਨਾ ਆਚਾਰੀਆ
|
|
|
3
|
ਸਸਮਿਤ ਪਾਤਰਾ
|
-
|
ਮਹਾਰਾਸ਼ਟਰ
|
1
|
ਗੋਇਲ, ਪੀਯੂਸ਼ ਵੇਦਪ੍ਰਕਾਸ਼
|
04.07.2022
|
2
|
ਪੀ ਚਿਦੰਬਰਮ
|
3
|
ਪਟੇਲ, ਪ੍ਰਫੁੱਲ ਮਨੋਹਰਭਾਈ
|
4
|
ਮਹਾਤਮੇ, ਵਿਕਾਸ ਹਰੀਭਾਓ
|
5
|
ਰਾਉਤ, ਸੰਜੇ ਰਾਜਾਰਾਮ
|
6
|
ਸਹਸ੍ਰਬੁੱਧੇ, ਵਿਨੈ ਪ੍ਰਭਾਕਰ
|
-
|
ਪੰਜਾਬ
|
1
|
ਅੰਬਿਕਾ ਸੋਨੀ
|
04.07.2022
|
2
|
ਬਲਵਿੰਦਰ ਸਿੰਘ
|
-
|
ਰਾਜਸਥਾਨ
|
1
|
ਓਮਪ੍ਰਕਾਸ਼ ਮਾਥੁਰ
|
2
|
ਅਲਫੋਂਸ ਕੰਨਾਥਾਨਮ
|
3
|
ਰਾਮਕੁਮਾਰ ਵਰਮਾ
|
4
|
ਹਰਸ਼ਵਰਧਨ ਸਿੰਘ ਡੂੰਗਰਪੁਰ
|
-
|
ਉੱਤਰ ਪ੍ਰਦੇਸ਼
|
1
|
ਰੇਵਤੀ ਰਮਨ ਸਿੰਘ ਉਰਫ ਮਨੀ
|
2
|
ਸੁਖਰਾਮ ਸਿੰਘ
|
3
|
ਸਈਅਦ ਜ਼ਫਰ ਇਸਲਾਮ
|
4
|
ਵਿਸ਼ੰਭਰ ਪ੍ਰਸਾਦ ਨਿਸ਼ਾਦ
|
5
|
ਕਪਿਲ ਸਿੱਬਲ
|
6
|
ਅਸ਼ੋਕ ਸਿਧਾਰਥ
|
7
|
ਜੈ ਪ੍ਰਕਾਸ਼
|
8
|
ਸ਼ਿਵ ਪ੍ਰਤਾਪ
|
9
|
ਸਤੀਸ਼ ਚੰਦਰ ਮਿਸ਼ਰਾ
|
10
|
ਸੰਜੇ ਸੇਠ
|
11
|
ਸੁਰਿੰਦਰ ਸਿੰਘ ਨਾਗਰ
|
-
|
ਉੱਤਰਾਖੰਡ
|
1
|
ਪ੍ਰਦੀਪ ਤਮਤਾ
|
-
|
ਬਿਹਾਰ
|
1
|
ਗੋਪਾਲ ਨਰਾਇਣ ਸਿੰਘ
|
07.07.2022
|
2
|
ਸਤੀਸ਼ ਚੰਦਰ ਦੂਬੇ
|
3
|
ਮੀਸ਼ਾ ਭਾਰਤੀ
|
4
|
ਰਾਮਚੰਦਰ ਪ੍ਰਸਾਦ ਸਿੰਘ
|
5
|
ਸ਼ਰਦ ਯਾਦਵ (04.12.2017 ਤੋਂ ਖਾਲੀ)
|
-
|
ਝਾਰਖੰਡ
|
1
|
ਮਹੇਸ਼ ਪੋਦਾਰ
|
2
|
ਮੁਖਤਾਰ ਅੱਬਾਸ ਨਕਵੀ
|
-
|
ਹਰਿਆਣਾ
|
1
|
ਦੁਸ਼ਯੰਤ ਗੌਤਮ
|
01.08.2022
|
2
|
ਸੁਭਾਸ਼ ਚੰਦਰ
|
-
ਹੁਣ, ਕਮਿਸ਼ਨ ਨੇ ਨਿਮਨਲਿਖਤ ਪ੍ਰੋਗਰਾਮ ਦੇ ਅਨੁਸਾਰ ਉਪਰੋਕਤ ਰਾਜਾਂ ਤੋਂ ਰਾਜ ਸਭਾ ਲਈ ਦੋ-ਸਾਲਾ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ:
ਲੜੀ ਨੰਬਰ
|
ਈਵੈਂਟ
|
ਮਿਤੀਆਂ
|
1.
|
ਨੋਟੀਫਿਕੇਸ਼ਨ ਜਾਰੀ ਕਰਨਾ
|
24 ਮਈ, 2022 (ਮੰਗਲਵਾਰ)
|
2.
|
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ
|
31 ਮਈ, 2022 (ਮੰਗਲਵਾਰ)
|
-
|
ਨਾਮਜ਼ਦਗੀਆਂ ਦੀ ਪੜਤਾਲ
|
01 ਜੂਨ, 2022 (ਬੁੱਧਵਾਰ)
|
-
|
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ
|
03 ਜੂਨ, 2022 (ਸ਼ੁੱਕਰਵਾਰ)
|
-
|
ਪੋਲ ਦੀ ਮਿਤੀ
|
10 ਜੂਨ, 2022 (ਸ਼ੁੱਕਰਵਾਰ)
|
-
|
ਪੋਲ ਦੇ ਘੰਟੇ
|
ਸਵੇਰੇ 09:00 ਵਜੇ-ਸ਼ਾਮ 04:00 ਵਜੇ
|
-
|
ਵੋਟਾਂ ਦੀ ਗਿਣਤੀ
|
10 ਜੂਨ, 2022 (ਸ਼ੁੱਕਰਵਾਰ) ਸ਼ਾਮ 05:00 ਵਜੇ
|
4. ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਬੈਲੇਟ ਪੇਪਰ 'ਤੇ ਤਰਜੀਹਾਂ ਨੂੰ ਚਿੰਨ੍ਹਿਤ ਕਰਨ ਦੇ ਉਦੇਸ਼ ਲਈ ਸਿਰਫ ਰਿਟਰਨਿੰਗ ਅਫਸਰ ਦੁਆਰਾ ਪ੍ਰਦਾਨ ਕੀਤੇ ਪਹਿਲਾਂ ਨਿਰਧਾਰਤ ਵੇਰਵੇ ਵਾਲੇ ਏਕੀਕ੍ਰਿਤ ਵੈਂਗਣੀ ਰੰਗ ਦੇ ਸਕੈਚ ਪੈੱਨ ਦੀ ਵਰਤੋਂ ਕੀਤੀ ਜਾਵੇਗੀ। ਉਪਰੋਕਤ ਚੋਣਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਕੋਈ ਹੋਰ ਪੈੱਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
5. ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਬਜ਼ਰਵਰਾਂ ਦੀ ਨਿਯੁਕਤੀ ਕਰਕੇ ਚੋਣ ਪ੍ਰਕਿਰਿਆ ਦੀ ਨਜ਼ਦੀਕੀ ਨਿਗਰਾਨੀ ਲਈ ਢੁਕਵੇਂ ਉਪਾਅ ਕੀਤੇ ਜਾਣਗੇ।
6. ਚੋਣ ਪ੍ਰਕਿਰਿਆ ਦੌਰਾਨ ਸਾਰੇ ਵਿਅਕਤੀਆਂ ਦੁਆਰਾ ਪਾਲਣਾ ਲਈ ਈਸੀਆਈ ਦੁਆਰਾ ਜਾਰੀ ਕੋਵਿਡ-19 ਦੇ ਵਿਆਪਕ ਦਿਸ਼ਾ-ਨਿਰਦੇਸ਼ ਜਿੱਥੇ ਵੀ ਲਾਗੂ ਹੋਣ, ਜਿਵੇਂ ਕਿ ਪ੍ਰੈੱਸ ਨੋਟ, ਮਿਤੀ 02.05.2022 ਦੇ ਪੈਰਾ 06 ਵਿੱਚ ਸ਼ਾਮਲ ਹਨ, ਲਿੰਕ https://eci.gov.in/files/file/14151-schedule-for-bye-election-in-3-assembly-constituencies-of-odisha-kerala-and-uttarakhand%E2%80%93-reg/ 'ਤੇ ਉਪਲਬਧ ਹਨ।
7. ਕਮਿਸ਼ਨ ਨੇ ਸਬੰਧਿਤ ਮੁੱਖ ਸਕੱਤਰਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਨੂੰ ਤੈਨਾਤ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਂ ਦੇ ਆਯੋਜਨ ਲਈ ਪ੍ਰਬੰਧ ਕਰਦੇ ਸਮੇਂ ਕੋਵਿਡ-19 ਰੋਕਥਾਮ ਉਪਾਵਾਂ ਬਾਰੇ ਮੌਜੂਦਾ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ।
****
ਆਰਪੀ
(Release ID: 1825136)
Visitor Counter : 133