ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 190.99 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.12 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 18,604 ਹਨ

ਪਿਛਲੇ 24 ਘੰਟਿਆਂ ਵਿੱਚ 2,841 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.69% ਹੈ

Posted On: 13 MAY 2022 9:23AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 190.99 ਕਰੋੜ (1,90,99,44,803) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,38,51,277 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.12 ਕਰੋੜ (3,12,97,391) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,06,041

ਦੂਸਰੀ ਖੁਰਾਕ

1,00,27,864

ਪ੍ਰੀਕੌਸ਼ਨ ਡੋਜ਼

49,93,020

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,422

ਦੂਸਰੀ ਖੁਰਾਕ

1,75,62,270

ਪ੍ਰੀਕੌਸ਼ਨ ਡੋਜ਼

80,92,893

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,12,97,391

ਦੂਸਰੀ ਖੁਰਾਕ

1,13,90,581

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,88,84,119

ਦੂਸਰੀ ਖੁਰਾਕ

4,36,97,504

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,64,86,450

ਦੂਸਰੀ ਖੁਰਾਕ

48,38,06,250

ਪ੍ਰੀਕੌਸ਼ਨ ਡੋਜ਼

3,48,791

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,31,16,733

ਦੂਸਰੀ ਖੁਰਾਕ

18,94,08,173

ਪ੍ਰੀਕੌਸ਼ਨ ਡੋਜ਼

9,18,356

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,69,99,102

ਦੂਸਰੀ ਖੁਰਾਕ

11,80,50,471

ਪ੍ਰੀਕੌਸ਼ਨ ਡੋਜ਼

1,60,41,372

ਪ੍ਰੀਕੌਸ਼ਨ ਡੋਜ਼

3,03,94,432

ਕੁੱਲ

1,90,99,44,803

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 18,604 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.04% ਹਨ।

https://ci3.googleusercontent.com/proxy/QuTDCHH5UEqaZPfJg20aMdxi_2YzSWwAnHDYUwU3pq2UEkKkVb8-0YiPJtllX4hjutHhHEWoa1hGjuQKrhoQPAOwipzmGye4MDcSnGj9yLZWsBY6MBYtDN6XOg=s0-d-e1-ft#https://static.pib.gov.in/WriteReadData/userfiles/image/image002W40G.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 3,295 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,73,460 ਹੋ ਗਈ ਹੈ।

https://ci6.googleusercontent.com/proxy/Kr7G3Z4d1ay1_mBVnOGgfXy-wYa0jo_oNpTU3cLB6UBYQASAiIIlxOwH-QHuWAsOzx0aKFxOjhTzST80vUJ9gEvvPbBvHmfYcpgA0dLIvFMOAVwgN0vBWoiZdA=s0-d-e1-ft#https://static.pib.gov.in/WriteReadData/userfiles/image/image003B93J.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,841 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/2PV-zz9D_gBZqGstJ_qsfU3pWeaNNnXKg_CYMN67aVuK4df7esw5Pz5BBfX0mBLvVB3UIvUdBosc-qb3OMJoTN7oDBybL_FEGTlokB7xtCfc4eK-9Z4d6mnC0Q=s0-d-e1-ft#https://static.pib.gov.in/WriteReadData/userfiles/image/image004784O.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,86,628  ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.29 ਕਰੋੜ ਤੋਂ ਅਧਿਕ (84,29,44,795) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.69% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.58% ਹੈ।

https://ci4.googleusercontent.com/proxy/_p5Hzi-XSfjWQoCddlW-Q_xyEDS0IUnjqU_K79uf3U_1paMr47o16FD79RWe2IOffROWuzfQKHTuY86WezRUiIca1Y3c7nbBaqLf2lHAXloR3Vo6CWGF4DwsNQ=s0-d-e1-ft#https://static.pib.gov.in/WriteReadData/userfiles/image/image0055DBZ.jpg

 

************

ਐੱਮਵੀ/ਏਐੱਲ



(Release ID: 1825131) Visitor Counter : 144