ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 190.50 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.06 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,637 ਹਨ

ਪਿਛਲੇ 24 ਘੰਟਿਆਂ ਵਿੱਚ 2,288 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.79% ਹੈ

Posted On: 10 MAY 2022 9:19AM by PIB Chandigarh

 

ਭਾਰਤ ਦੇ ਕੋਵਿਡ-19 ਟੀਕਾਕਰਣ ਦੀ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 190.50 ਕਰੋੜ (1,90,50,86,706) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,37,09,334 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.06 ਕਰੋੜ (3,06,99,031) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ: 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,05,876

ਦੂਸਰੀ ਖੁਰਾਕ

1,00,25,523

ਪ੍ਰੀਕੌਸ਼ਨ ਡੋਜ਼

49,49,596

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,17,036

ਦੂਸਰੀ ਖੁਰਾਕ

1,75,57,218

ਪ੍ਰੀਕੌਸ਼ਨ ਡੋਜ਼

79,89,400

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,06,99,031

ਦੂਸਰੀ ਖੁਰਾਕ

1,02,47,926

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,87,75,749

ਦੂਸਰੀ ਖੁਰਾਕ

4,33,26,396

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,63,08,512

ਦੂਸਰੀ ਖੁਰਾਕ

48,24,87,619

ਪ੍ਰੀਕੌਸ਼ਨ ਡੋਜ਼

3,02,686

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,30,68,762

ਦੂਸਰੀ ਖੁਰਾਕ

18,90,91,565

ਪ੍ਰੀਕੌਸ਼ਨ ਡੋਜ਼

8,35,240

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,69,72,818

ਦੂਸਰੀ ਖੁਰਾਕ

11,78,41,944

ਪ੍ਰੀਕੌਸ਼ਨ ਡੋਜ਼

1,57,83,809

ਪ੍ਰੀਕੌਸ਼ਨ ਡੋਜ਼

2,98,60,731

ਕੁੱਲ

1,90,50,86,706

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 19,637 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci5.googleusercontent.com/proxy/BL3oeJxB9MJSwPi4QtZmZp_LAkUXNGzMWAxv-y2SyapqTsPx5DatMIZivHhxonullot28F_oXSIAShKML6gsUUTHtVXXZK_WUBQiMlVxP9OssW6Hvvuo56t-mg=s0-d-e1-ft#https://static.pib.gov.in/WriteReadData/userfiles/image/image0026AMI.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74%  ਹੈ। ਪਿਛਲੇ 24 ਘੰਟਿਆਂ ਵਿੱਚ 3,044 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,63,949 ਹੋ ਗਈ ਹੈ।

https://ci3.googleusercontent.com/proxy/q73wHS7a_4QnpFHvITYZ5HPCKeU_YLQLyZ_UoXs8pzj6gZjP7JEKLu1NbzNUbTjaNBjLRolEft6pz8EPsAGxltzVVfD_ef1ER4IiiIMxRzdHquuuRskcZ0xwYw=s0-d-e1-ft#https://static.pib.gov.in/WriteReadData/userfiles/image/image003Z2LT.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,288 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/k_0rQw8P7PzeYltF4nO3f7pqoC0H1MPE30zAFbC5wF-5Q8FPtMBeOBKcN9NGBJhab37H2fttlzPao9lVSCgd9OtUqQtrYkY6LqnTqt37w2h-AmF_fMVvRVOXeQ=s0-d-e1-ft#https://static.pib.gov.in/WriteReadData/userfiles/image/image0046LZY.jpg

 ਪਿਛਲੇ 24 ਘੰਟਿਆਂ ਵਿੱਚ ਕੁੱਲ 4,84,843 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 84.15 ਕਰੋੜ ਤੋਂ ਅਧਿਕ (84,15,14,701) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.79% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ  0.47% ਹੈ।

https://ci6.googleusercontent.com/proxy/VF3Pp_-0ny7VzVGSKtJCQFUyF6rYec6umjquv5yXfBTV2l-GdrV01XHJbxTFJ-4t8fcNvnq6wT4-9JSECTy7DPvEQG9ZafMUO2wMzHGBo1-BQjfTy4CLtpLIgw=s0-d-e1-ft#https://static.pib.gov.in/WriteReadData/userfiles/image/image005GA3J.jpg

 

****

ਐੱਮਵੀ/ਏਐੱਲ



(Release ID: 1824137) Visitor Counter : 109