ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਆਇਲ ਇੰਡੀਆ ਲਿਮਿਟਿਡ ਨੇ ਆਪਣੇ ਪ੍ਰਤੀਸ਼ਠਾਨਾਂ ਵਿੱਚ ਵਿਦਿਆਰਥੀਆਂ ਦੇ ਅਧਿਐਨ ਦੌਰੇ ਦਾ ਆਯੋਜਨ ਕੀਤਾ

Posted On: 28 APR 2022 5:17PM by PIB Chandigarh

ਆਇਲ ਇੰਡੀਆ ਲਿਮਿਟਿਡ (ਓਆਈਐੱਲ) ਜੋ ਕਿ ਭਾਰਤ ਦੀ ਦੂਜੀ ਸਭ ਤੋਂ ਵੱਡੀ ਰਾਸ਼ਟਰੀ ਏਕਸਪਲੋਰੇਸ਼ਨ ਐਂਡ ਪਰੋਡਕਸ਼ਨ ਕੰਪਨੀ ਹੈ ਨੇ ਕੰਪਨੀ ਦੇ ਫੀਲਡ ਇੰਜੀਨਿਅਰਿੰਗ ਵਿਭਾਗ ਦੇ ਤਹਿਤ ਲੌਜਿਸਟਿਕਸ ਅਤੇ ਆਈਸੀਈ ਕਾਰਜਸ਼ਾਲਾ ਵਿੱਚ ਉਦਯੋਗਿਕ ਟ੍ਰੇਨਿੰਗ ਇੰਸਟੀਟਿਊਟ (ਆਈਟੀਆਈ), ਲਾਹੋਵਾਲ-ਓਆਈਐੱਲ ਦੇ ਉਤਕ੍ਰਿਸ਼ਟਤਾ ਕੇਂਦਰ ਦੇ ਵਿਦਿਆਰਥੀਆਂ ਲਈ ਅਧਿਐਨ ਦੌਰੇ ਦਾ ਆਯੋਜਨ ਕੀਤਾ। ਵਿਦਿਆਰਥੀਆਂ ਨੂੰ ਤੇਲ ਅਤੇ ਗੈਸ ਉਦਯੋਗ ਬਾਰੇ ਦੇਣ ਲਈ ਇਨ੍ਹਾਂ ਦੌਰੇ ਦਾ ਆਯੋਜਨ 25-28 ਅਪ੍ਰੈਲ, 2022 ਦੇ ਦੌਰਾਨ ਵੱਖ-ਵੱਖ ਬੈਚਾਂ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਚਲ ਰਹੇ ਸਮਾਰਹਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ ਕੀਤਾ ਗਿਆ ਸੀ।

 

https://ci3.googleusercontent.com/proxy/Ur80k7ZALWMFKvGfwUQ95BhYBtabpwv7FvJYUNTaAqsGYhJAfsLrUVIsT7ygOMZp-tQ3eh06_sbwfFBMWac2PfcxXPDKNdwln3ZmSHgeRodtKorxBFMVcpHOUw=s0-d-e1-ft#https://static.pib.gov.in/WriteReadData/userfiles/image/image0012K2G.jpg https://ci6.googleusercontent.com/proxy/f8fRH65uzxycZWSfA5CRV_Hba1TjIOcWIGgjOVIqGqAuDie7EOd0ojdfAjPDOXgVDtGuBzc1UoO6WRyCcyD1lbbpwfQ3Ro6GNRbP78MyEPnvM0fNBJttDOCOXQ=s0-d-e1-ft#https://static.pib.gov.in/WriteReadData/userfiles/image/image002SD2H.jpg 

ਵਿਦਿਆਰਥੀਆਂ ਨੂੰ ਵੱਖ-ਵੱਖ ਹਾਈਡ੍ਰੋਲਿਕਸ ਐਂਡ ਨਿਊਮੈਟਿਕਸ ਸਿਸਟਮ, ਆਈਸੀਈ ਅਤੇ ਤੇਲ ਅਤੇ ਗੈਸ ਉਦਯੋਗਾਂ ਵਿੱਚ ਉਪਯੋਗ ਕੀਤਾ ਜਾਣ ਵਾਲੇ ਹੋਰ ਇੰਜਨਾਂ ਤੋਂ ਜਾਣੂ ਕਰਵਾਉਣ ਲਈ ਕਾਰਜਸ਼ਾਲਾਂ ਦਾ ਦੌਰਾ ਕਰਵਾਇਆ ਗਿਆ। ਓਆਈਐੱਲ ਦੇ ਇੰਜੀਨੀਅਰਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਮਸ਼ੀਨਰੀਆਂ ਅਤੇ ਇਸ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। 

****

ਵਾਈਬੀ/ਆਰਕੇਐੱਮ


(Release ID: 1821310) ਵਿਜ਼ੀਟਰ ਕਾਊਂਟਰ : 148