ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਕਮਿਊਨੀਕ

Posted On: 27 APR 2022 6:42PM by PIB Chandigarh

ਭਾਰਤੀ ਸੰਵਿਧਾਨ ਦੇ ਅਨੁਛੇਦ 217 ਦੇ ਧਾਰਾ (1) ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ, ਰਾਸ਼ਟਰਪਤੀ ਨੇ, ਭਾਰਤ ਦੇ ਚੀਫ਼ ਜਸਟਿਸ ਦੇ ਸਲਾਹ-ਮਸ਼ਵਰੇ ਦੇ ਬਾਅਦ , ਕਲਕੱਤਾ ਅਤੇ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਨਿਮਨਲਿਖਿਤ ਐਡੀਸ਼ਨਲ ਜਸਟਿਸਾਂ ਨੂੰ ਉਸੇ ਹਾਈਕੋਰਟ ਦੇ ਜਸਟਿਸ ਵਜੋਂ ਨਿਯੁਕਤ ਕੀਤਾ ਹੈ । ਇਹ ਨਿਯੁਕਤੀ ਸਬੰਧਿਤ ਦਫਤਰਾਂ ਦਾ ਕਾਰਜਭਾਰ ਗ੍ਰਹਿਣ ਕਰਨ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ ।

ਲੜੀ ਨੰ.

 

ਨਾਮ (ਸਰਵ/ਸ਼੍ਰੀ ਜਸਟਿਸ ਐਡੀਸ਼ਨਲ ਜੱਜ

ਹਾਈਕੋਰਟ ਦਾ ਨਾਮ

 

1

ਸੁਸ਼੍ਰੀ ਜਸਟਿਸ ਕੇਸਾਂਗ ਡੋਮਾ ਭੂਟੀਆ

 

 

ਕੱਲਕਤਾ ਹਾਈ ਕੋਰਟ ਦੇ ਜੱਜ ਵਜੋਂ

 

2

ਰਵੀਂਦ੍ਰਨਾਥ ਸਾਮੰਤ

3

ਸੁਗਾਤੋ ਮਜੂਮਦਾਰ

4

ਬਿਵਾਸ ਪਟਨਾਇਕ

5

ਆਨੰਦ ਕੁਮਾਰ ਮੁਖਰਜੀ

 

6

ਸਤਯੇਨ ਵੈਦਯ

ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜੱਜ ਵਜੋਂ

ਨਿਆਂ ਵਿਭਾਗ (ਨਿਯੁਕਤੀ ਡਿਵੀਜ਼ਨ), ਕਾਨੂੰਨ ਅਤੇ ਨਿਆਂ ਮੰਤਰਾਲਾ

*****

ਬੀਵਾਈ


(Release ID: 1821028) Visitor Counter : 131


Read this release in: English , Urdu , Hindi