ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਬ੍ਰਾਜੀਲ ਦੇ ਖਾਣ ਅਤੇ ਊਰਜਾ ਮੰਤਰੀ ਸ਼੍ਰੀ ਬੇਂਟੋ ਅਲਬੂਕਰਕ ਨਾਲ ਮੁਲਾਕਾਤ ਕੀਤੀ

Posted On: 20 APR 2022 9:08PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਬ੍ਰਾਜੀਲ ਦੇ ਪ੍ਰਤਿਨਿਧੀਮੰਡਲ ਨਾਲ ਮੁਲਾਕਾਤ ਕੀਤੀ, ਜਿਸ ਦੀ ਅਗਵਾਈ ਬ੍ਰਾਜੀਲ ਦੇ ਖਾਣ ਅਤੇ ਊਰਜਾ ਮੰਤਰੀ ਸ਼੍ਰੀ ਬੇਂਟੋ ਅਲਬੁਕਰਕ ਕਰ ਰਹੇ ਸਨ। ਸ਼੍ਰੀ ਨਿਤਿਨ ਗਡਕਰੀ ਨੇ ਇੱਕ ਕਾਰੋਬਾਰ ਪ੍ਰਤਿਨਿਧੀਮੰਡਲ ਦੇ ਨਾਲ ਗੱਲਬਾਤ ਕੀਤੀ ਜਿਸ ਵਿੱਚ ਬ੍ਰਾਜੀਲ ਦੇ ਚੀਨੀ ਇਥੇਨੌਲ ਅਤੇ ਆਟੋਮੋਬਾਈਲ ਉਦਯੋਗਾਂ ਦੇ ਪ੍ਰਤਿਨਿਧੀਆਂ ਦੇ ਨਾਲ-ਨਾਲ ਭਾਰਤ ਆਟੋਮੋਬਾਈਲ ਉਦਯੋਗ ਦੇ ਪ੍ਰਤਿਨਿਧੀ ਵੀ ਸ਼ਾਮਲ ਸਨ।

https://ci3.googleusercontent.com/proxy/UPxwhOK6rmPHZoZ3dKgSc1hVQ0OryoyfVXNd-B69JXbS75cYffufABngUyFow5nFfQkGLf9qwI3msHHRyJbAHxLTxUKQH8lQNMC687mjaApSMB61Vvzd6UpVjQ=s0-d-e1-ft#https://static.pib.gov.in/WriteReadData/userfiles/image/image001WTO9.jpg

 

ਸ਼੍ਰੀ ਗਡਕਰੀ ਨੇ ਦੋਨਾਂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਇਥੇਨੌਲ ਦੇ ਉਪਯੋਗ ਅਤੇ ਵੱਖ-ਵੱਖ ਖੇਤਰਾਂ ਵਿੱਚ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਸੰਦਰਭ ਵਿੱਚ ਭਾਰਤ ਅਤੇ ਬ੍ਰਾਜੀਲ ਦਰਮਿਆਨ ਅਧਿਕ ਸਹਿਯੋਗ ‘ਤੇ ਜ਼ੋਰ ਦਿੱਤਾ।

 

https://ci3.googleusercontent.com/proxy/ydk9Ye0MBzoUgfH9Acs0AK77kVCxLUhlDF0GwXQZAV4JMIuqtKjW5wRbUEqnegpS5ataxHdSF9VsCCVQqm8YT8RVaTb0cUGu4LO0MTt1emydLQFv9Pl-rCyC0Q=s0-d-e1-ft#https://static.pib.gov.in/WriteReadData/userfiles/image/image002C6M0.jpg

****

ਐੱਮਜੇਪੀਐੱਸ


(Release ID: 1818811) Visitor Counter : 134


Read this release in: English , Urdu , Hindi