ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਫਲਤਾ ਦੀ ਕਹਾਣੀ: ਐੱਨਐੱਸਆਈਸੀ ਨੇ ਮਧੂਬਾਲਾ ਨੂੰ ਵਿੱਤੀ ਰੂਪ ਤੋਂ ਆਤਮਨਿਰਭਰ ਬਣਾਉਣ ਵਿੱਚ ਮਦਦ ਕੀਤੀ
Posted On:
19 APR 2022 4:25PM by PIB Chandigarh
ਸੁਸ਼੍ਰੀ ਮਧੂਬਾਲਾ ਮੰਡੀ, ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਦੀ ਐੱਨਐੱਸਆਈਸੀ ਦੇ ਤਹਿਤ ਮਧੂਬਾਲਾ ਨੇ ਇੱਕ ਸਾਲ ਦਾ ਫੈਸ਼ਨ ਡਿਜ਼ਾਈਨਿੰਗ ਕੋਰਸ ਪੂਰਾ ਕੀਤਾ ਅਤੇ ਕਟਿੰਗ ਅਤੇ ਟੇਲਰਿੰਗ ਦਾ ਕੰਮ ਸਿਖਿਆ।
ਇਸ ਵਿੱਚ ਉਨ੍ਹਾਂ ਨੇ ਆਪਣਾ ਬੁਟੀਕ ਸਥਾਪਿਤ ਕਰਨ ਅਤੇ ਆਰਥਿਕ ਰੂਪ ਤੋਂ ਆਤਮਨਿਰਭਰ ਹੋਣ ਵਿੱਚ ਮਦਦ ਮਿਲੀ। ਮਧੂਬਾਲਾ ਦਾ ਕਹਿਣਾ ਹੈ ਕਿ ਮੈਨੂੰ ਐੱਨਐੱਸਆਈਸੀ ਟ੍ਰੇਨਿੰਗ ਕੋਰਸ ਦੇ ਤਹਿਤ ਫੈਸ਼ਨ ਡਿਜ਼ਾਈਨਿੰਗ ਜਿਹੇ ਕਟਿੰਗ ਅਤੇ ਟੇਲਰਿੰਗ ਆਦਿ ਬਾਰੇ ਬਹੁਤ ਕੁੱਝ ਸਿੱਖਿਆ ਹੈ। ਇਸ ਵਿੱਚ ਮੈਨੂੰ ਬਹੁਤ ਮਦਦ ਮਿਲੀ ਹੈ ਅਤੇ ਹੁਣ ਮੇਰਾ ਆਪਣਾ ਬੁਟੀਕ ਹੈ ਜਿਸ ਨੂੰ ਮਧੂਬਾਲਾ ਬੁਟੀਕ ਕਿਹਾ ਜਾਂਦਾ ਹੈ। ਹੁਣ ਮੈਂ ਲਗਭਗ 10,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਿੱਚ ਸਮਰੱਥ ਹਾਂ।
***********
ਐੱਮਜੇਪੀਐੱਸ
(Release ID: 1818484)
Visitor Counter : 129