ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 27 ਮਾਰਚ ਨੂੰ ਹਰਿਦੁਆਰ ਵਿੱਚ ਦਿੱਵਯ ਪ੍ਰੇਮ ਸੇਵਾ ਮਿਸ਼ਨ ਦੇ ਸਿਲਵਰ ਜੁਬਲੀ ਸਮਾਰੋਹ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਣਗੇ
प्रविष्टि तिथि:
25 MAR 2022 5:27PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 26 ਤੋਂ 27 ਮਾਰਚ, 2022 ਤੱਕ ਉੱਤਰਾਖੰਡ ਦੇ ਦੌਰੇ 'ਤੇ ਹੋਣਗੇ।
ਮਹਾਮਹਿਮ ਰਾਸ਼ਟਰਪਤੀ 27 ਮਾਰਚ, 2022 ਨੂੰ ਹਰਿਦੁਆਰ ਵਿੱਚ ਦਿੱਵਯ ਪ੍ਰੇਮ ਸੇਵਾ ਮਿਸ਼ਨ ਦੇ ਸਿਲਵਰ ਜੁਬਲੀ ਸਮਾਰੋਹ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਉਸ ਨੂੰ ਸੰਬੋਧਨ ਵੀ ਕਰਨਗੇ।
*********
ਡੀਐੱਸ/ਏਕੇ
(रिलीज़ आईडी: 1809869)
आगंतुक पटल : 170