ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਟੀਕਾਕਰਣ ਅੱਪਡੇਟ – 416ਵਾਂ ਦਿਨ


ਭਾਰਤ ਦੀ ਸਮੁੱਚੀ ਟੀਕਾਕਰਣ ਕਰਵੇਜ 179 ਕਰੋੜ ਦੇ ਇਤਿਹਾਸਿਕ ਅੰਕੜੇ ਤੋਂ ਪਾਰ
ਅੱਜ ਸ਼ਾਮ 7 ਵਜੇ ਤੱਕ 18 ਲੱਖ ਤੋਂ ਜ਼ਿਆਦਾ ਵੈਕਸ਼ੀਨ ਖੁਰਾਕਾਂ ਦਿੱਤੀਆਂ ਗਈਆਂ

Posted On: 07 MAR 2022 8:16PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ 179  ਕਰੋੜ (1,79,09,28,099) ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅੱਜ ਸ਼ਾਮ 7 ਵਜੇ ਤੱਕ 18  ਲੱਖ (18,24,967) ਤੋਂ ਜ਼ਿਆਦਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਕੋਵਿਡ ਟੀਕਾਕਰਣ ਦੇ ਲਈ ਨਿਰਧਾਰਿਤ ਸ਼੍ਰੇਣੀਆਂ ਦੇ ਲਾਭਾਰਥੀਆਂ ਨੂੰ ਹੁਣ ਤੱਕ 2.07 ਕਰੋੜ (2,07,35,818) ਤੋਂ ਅਧਿਕ ਪ੍ਰੀਕੌਸ਼ਨ ਡੋਜ਼ਜ਼ ਦਿੱਤੀਆਂ ਜਾ ਚੁੱਕੀਆਂ ਹਨ ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਰੋਜ਼ਾਨਾ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀਆਂ ਖੁਰਾਕਾਂ ਦੀ ਸਮੁੱਚੀ ਕਵਰੇਜ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10402197

ਦੂਸਰੀ ਖੁਰਾਕ

9977321

ਪ੍ਰੀਕੌਸ਼ਨ ਡੋਜ਼

4256605

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18410616

ਦੂਸਰੀ ਖੁਰਾਕ

17463033

ਪ੍ਰੀਕੌਸ਼ਨ ਡੋਜ਼

6403967

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

55481332

 

ਦੂਸਰੀ ਖੁਰਾਕ

31434778

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

552710170

ਦੂਸਰੀ ਖੁਰਾਕ

450630396

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202425853

ਦੂਸਰੀ ਖੁਰਾਕ

181622958

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126525204

ਦੂਸਰੀ ਖੁਰਾਕ

113108423

ਪ੍ਰੀਕੌਸ਼ਨ ਡੋਜ਼

10075246

ਕੁੱਲ ਦਿੱਤੀ ਗਈ ਪਹਿਲੀ ਖੁਰਾਕ

965955372

ਕੁੱਲ ਦਿੱਤੀ ਗਈ ਦੂਸਰੀ ਖੁਰਾਕ

804236909

ਪ੍ਰੀਕੌਸ਼ਨ ਡੋਜ਼

20735818

ਕੁੱਲ

1790928099

 

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 7 ਮਾਰਚ, 2022 (416ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

63

ਦੂਸਰੀ ਖੁਰਾਕ

1230

ਪ੍ਰੀਕੌਸ਼ਨ ਡੋਜ਼

10066

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

114

ਦੂਸਰੀ ਖੁਰਾਕ

2246

ਪ੍ਰੀਕੌਸ਼ਨ ਡੋਜ਼

14331

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

73673

 

ਦੂਸਰੀ ਖੁਰਾਕ

464347

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

105232

ਦੂਸਰੀ ਖੁਰਾਕ

774262

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

16629

ਦੂਸਰੀ ਖੁਰਾਕ

175309

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

10651

ਦੂਸਰੀ ਖੁਰਾਕ

110640

ਪ੍ਰੀਕੌਸ਼ਨ ਡੋਜ਼

66174

ਕੁੱਲ ਦਿੱਤੀ ਗਈ ਪਹਿਲੀ ਖੁਰਾਕ

206362

ਕੁੱਲ ਦਿੱਤੀ ਗਈ ਦੂਸਰੀ ਖੁਰਾਕ

1528034

ਪ੍ਰੀਕੌਸ਼ਨ ਡੋਜ਼

90571

ਕੁੱਲ

1824967

 ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

ਐੱਮਵੀ


(Release ID: 1804122) Visitor Counter : 123