ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਦੀ ਰੈਂਕਿੰਗ
ਉੱਤਰ ਪ੍ਰਦੇਸ਼ ਵਿੱਚ ਚੋਣਾਂ ਕਰਕੇ ਲਖਨਊ ਆਲ ਇੰਡੀਆ ਰੇਡੀਓ ’ਚ ਮਕਬੂਲ
Posted On:
04 MAR 2022 2:37PM by PIB Chandigarh
ਨਿਊਜ਼ ਔਨ ਏਅਰ ਦੀ ਨਵੀਂ ਰੈਂਕਿੰਗ ਵਿੱਚ ਪ੍ਰਦਰਸ਼ਿਤ ਚੋਟੀ ਦੇ 10 ਸ਼ਹਿਰਾਂ ਵਿੱਚੋਂ ਲਖਨਊ ਸਭ ਤੋਂ ਵੱਧ ਮਕਬੂਲ ਹੈ। ਇਸ ਤੋਂ ਇਲਾਵਾ, ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ’ਤੇ ਵਿਵਿਧ ਭਾਰਤੀ ਨੈਸ਼ਨਲ, ਏਆਈਆਰ ਲਖਨਊ, ਐੱਫਐੱਮ ਰੇਨਬੋ ਲਖਨਊ, ਏਆਈਆਰ ਵਾਰਾਣਸੀ, ਐੱਫਐੱਮ ਗੋਲਡ ਦਿੱਲੀ, ਏਆਈਆਰ ਨਿਊਜ਼ 24x7, ਏਆਈਆਰ ਰਾਗਮ, ਏਆਈਆਰ ਆਗਰਾ, ਏਆਈਆਰ ਛਤਰਪੁਰ ਅਤੇ ਏਆਈਆਰ ਵਿਸ਼ਾਖਾਪਟਨਮ ਪ੍ਰਸਿੱਧ ਹਨ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਤਾਜ਼ਾ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਪਟਨਾ ਨੇ ਜੈਪੁਰ ਨੂੰ ਪਿੱਛੇ ਛੱਡ ਕੇ ਸਿਖਰਲੇ 10 ਵਿੱਚ ਪ੍ਰਵੇਸ਼ ਕੀਤਾ ਹੈ, ਜਦੋਂ ਕਿ ਪੁਣੇ, ਬੰਗਲੁਰੂ, ਦਿੱਲੀ ਐੱਨਸੀਆਰ, ਹੈਦਰਾਬਾਦ ਅਤੇ ਮੁੰਬਈ ਚੋਟੀ ਦੇ 5 ’ਚ ਬਣੇ ਹੋਏ ਹਨ। ਇਸ ਤੋਂ ਬਾਅਦ ਲਖਨਊ, ਅਹਿਮਦਾਬਾਦ, ਚੇਨਈ, ਕੋਲਕਾਤਾ ਅਤੇ ਪਟਨਾ ਚੋਟੀ ਦੇ 10 ਸ਼ਹਿਰਾਂ ਦੀ ਸੂਚੀ ਵਿੱਚ ਹਨ।
ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਏਆਈਆਰ ਓਡੀਆ ਪਹਿਲੀ ਵਾਰ ਚੋਟੀ ਦੇ 10 ਵਿੱਚ ਪ੍ਰਵੇਸ਼ ਹੋਇਆ ਹੈ, ਜਦਕਿ ਏਆਈਆਰ ਪੁਣੇ ਐੱਫਐੱਮ ਅਤੇ ਰੇਨਬੋ ਕੰਨੜ ਕਾਮਨਬੀਲੂ ਨੇ ਵਾਪਸੀ ਕੀਤੀ ਹੈ। ਏਆਈਆਰ ਮਲਿਆਲਮ, ਐੱਫਐੱਮ ਗੋਲਡ ਮੁੰਬਈ ਅਤੇ ਏਆਈਆਰ ਤ੍ਰਿਸ਼ੂਰ ਹੁਣ ਉਪਰੋਕਤ ਦੱਸੀ ਚੋਟੀ ਦੀ ਸੂਚੀ ਵਿੱਚ ਨਹੀਂ ਹਨ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਬਲਕਿ ਵਿਸ਼ਵ ਪੱਧਰ ’ਤੇ ਦੁਨੀਆ ਦੇ 85 ਤੋਂ ਵੱਧ ਦੇਸ਼ਾਂ ਵਿੱਚ ਵੀ ਸਰੋਤਿਆਂ ਦੀ ਇੱਕ ਵੱਡੀ ਗਿਣਤੀਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਸੂਚੀ ’ਤੇ ਇੱਕ ਨਜ਼ਰ ਮਾਰੋ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਹੇਠਾਂ ਸਰੋਤਿਆਂ ਦੀ ਗਿਣਤੀ ਵਿੱਚ ਮਹੀਨਾਵਾਰ ਬਦਲਾਅ ਵੀ ਦੇਖੋ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੀਆਂ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਅਤੇ ਸ਼ਹਿਰ ਦੇ ਹਿਸਾਬ ਨਾਲ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 1 ਫਰਵਰੀ ਤੋਂ 28 ਫਰਵਰੀ, 2022 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ।
ਨਿਊਜ਼ ਔਨ ਏਅਰ ਚੋਟੀ ਦੇ 10 ਭਾਰਤੀ ਸ਼ਹਿਰ
ਰੈਂਕ
|
ਸ਼ਹਿਰ
|
1
|
ਪੁਣੇ
|
2
|
ਬੰਗਲੁਰੂ
|
3
|
ਦਿੱਲੀ ਐੱਨਸੀਆਰ
|
4
|
ਹੈਦਰਾਬਾਦ
|
5
|
ਮੁੰਬਈ
|
6
|
ਅਹਿਮਦਾਬਾਦ
|
7
|
ਲਖਨਊ
|
8
|
ਚੇਨਈ
|
9
|
ਕੋਲਕਾਤਾ
|
10
|
ਪਟਨਾ
|
ਭਾਰਤ ਵਿੱਚ ਨਿਊਜ਼ ਔਨ ਏਅਰ ਦੀਆਂ 10 ਸਟ੍ਰੀਮਸ
ਰੈਂਕ
|
ਏਆਈਆਰ ਸਟ੍ਰੀਮਸ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਅਸਮਿਤਾ ਮੁੰਬਈ
|
3
|
ਏਆਈਆਰ ਪੁਣੇ
|
4
|
ਐੱਫਐੱਮ ਰੇਨਬੋ ਮੁੰਬਈ
|
5
|
ਐੱਫਐੱਮ ਗੋਲਡ ਦਿੱਲੀ
|
6
|
ਰੇਨਬੋ ਕੰਨੜ ਕਾਮਨਬਿਲੁ
|
7
|
ਐੱਫਐੱਮ ਰੇਨਬੋ ਦਿੱਲੀ
|
8
|
ਏਆਈਆਰ ਪੁਣੇ ਐੱਫਐੱਮ
|
9
|
ਏਆਈਆਰ ਕੋਚੀ ਐੱਫਐੱਮ ਰੇਨਬੋ
|
10
|
ਏਆਈਆਰ ਉੜੀਆ
|
ਨਿਊਜ਼ ਔਨ ਏਅਰ ਟਾਪ 10 ਏਆਈਆਰ ਸਟ੍ਰੀਮਸ - ਸ਼ਹਿਰ-ਅਨੁਸਾਰ (ਭਾਰਤ)
#
|
ਪੁਣੇ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਹੈਦਰਾਬਾਦ
|
ਮੁੰਬਈ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਪੁਣੇ
|
ਰੇਨਬੋ ਕੰਨੜ ਕਾਮਨਬਿਲੁ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਤੇਲੰਗਾਨਾ
|
ਅਸਮਿਤਾ ਮੁੰਬਈ
|
3
|
ਅਸਮਿਤਾ ਮੁੰਬਈ
|
ਵੀਬੀ ਕੰਨੜ
|
ਏਆਈਆਰ ਅਲਮੋੜਾ
|
ਐੱਫਐੱਮ ਰੇਨਬੋ ਵਿਜੈਵਾੜਾ
|
ਐੱਫਐੱਮ ਰੇਨਬੋ ਮੁੰਬਈ
|
4
|
ਏਆਈਆਰ ਪੁਣੇਐੱਫਐੱਮ
|
ਏਆਈਆਰ ਧਾਰਵਾੜ
|
ਏਆਈਆਰ ਲਖਨਊ
|
ਵੀਬੀ ਤੇਲੁਗੂ
|
ਏਆਈਆਰ ਪਟਨਾ
|
5
|
ਐੱਫਐੱਮ ਰੇਨਬੋ ਮੁੰਬਈ
|
ਏਆਈਆਰ ਮੈਸੂਰ
|
ਏਆਈਆਰ ਤਿਰੂਚਿਰਾਪੱਲੀ ਐੱਫਐੱਮ
|
ਏਆਈਆਰ ਕੁਰਨੂਲ
|
ਏਆਈਆਰ ਪੁਣੇ
|
6
|
ਏਆਈਆਰ ਜਲਗਾਓਂ
|
ਏਆਈਆਰ ਕਰਨਾਟਕ
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਵਿਸ਼ਾਖਾਪਟਨਮ ਰੇਨਬੋ
|
ਐੱਫਐੱਮ ਗੋਲਡ ਮੁੰਬਈ
|
7
|
ਏਆਈਆਰ ਸਾਂਗਲੀ
|
ਏਆਈਆਰ ਕੰਨੜ
|
ਏਆਈਆਰ ਨਿਊਜ਼ 24x7
|
ਏਆਈਆਰ ਕੁਡਪਾਹ
|
ਏਆਈਆਰ ਮੁੰਬਈ ਵੀਬੀਐੱਸ
|
8
|
ਏਆਈਆਰ ਅਹਿਮਦਨਗਰ
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ
|
ਏਆਈਆਰ ਪੁਣੇਐੱਫਐੱਮ
|
9
|
ਏਆਈਆਰ ਸੋਲਾਪੁਰ
|
ਏਆਈਆਰ ਮੰਗਲੌਰ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਵਿਸ਼ਾਖਾਪਟਨਮ ਪੀਸੀ
|
ਏਆਈਆਰ ਕਾਲੀਕਟ
|
10
|
ਏਆਈਆਰ ਨਾਸਿਕ
|
ਏਆਈਆਰ ਮੁੰਬਈ ਵੀਬੀਐੱਸ
|
ਏਆਈਆਰ ਰਾਗਮ
|
ਏਆਈਆਰ ਵਾਰੰਗਲ
|
ਏਆਈਆਰ ਕੋਲਹਾਪੁਰ
|
#
|
ਅਹਿਮਦਾਬਾਦ
|
ਲਖਨਊ
|
ਚੇਨਈ
|
ਕੋਲਕਾਤਾ
|
ਪਟਨਾ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਗੁਜਰਾਤੀ
|
ਏਆਈਆਰ ਲਖਨਊ
|
ਏਆਈਆਰ ਤਮਿਲ ਨਾਡੂ
|
ਏਆਈਆਰ ਕੋਲਕਾਤਾ ਗੀਤਾਂਜਲੀ
|
ਏਆਈਆਰ ਪਟਨਾ
|
3
|
ਏਆਈਆਰ ਰਾਜਕੋਟ ਪੀਸੀ
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਕਰਾਈਕਲ
|
ਏਆਈਆਰ ਸਾਸਾਰਾਮ
|
ਏਆਈਆਰ ਦਰਭੰਗਾ
|
4
|
ਏਆਈਆਰ ਵਡੋਦਰਾ
|
ਏਆਈਆਰ ਵਾਰਾਣਸੀ
|
ਏਆਈਆਰ ਕੋਡੈਕਨਾਲ
|
ਏਆਈਆਰ ਕੋਲਕਾਤਾ ਰੇਨਬੋ
|
ਏਆਈਆਰ ਸਾਸਾਰਾਮ
|
5
|
ਵੀਬੀਐੱਸ ਅਹਿਮਦਾਬਾਦ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਚੇਨਈ ਰੇਨਬੋ
|
ਏਆਈਆਰ ਪਟਨਾ
|
ਏਆਈਆਰ ਭਾਗਲਪੁਰ
|
6
|
ਏਆਈਆਰ ਗੋਧਰਾ
|
ਏਆਈਆਰ ਨਿਊਜ਼ 24x7
|
ਏਆਈਆਰ ਚੇਨਈ ਪੀਸੀ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਇੰਫਾਲ ਸੰਗਾਈ
|
7
|
ਏਆਈਆਰ ਭੁਜ
|
ਏਆਈਆਰ ਰਾਗਮ
|
ਵੀਬੀ ਤਮਿਲ
|
ਏਆਈਆਰ ਕੋਲਕਾਤਾ ਗੋਲਡ
|
ਏਆਈਆਰ ਪੂਰਨੀਆ
|
8
|
ਏਆਈਆਰ ਸੂਰਤ
|
ਏਆਈਆਰ ਆਗਰਾ
|
ਰੇਨਬੋ ਕੰਨੜ ਕਾਮਨਬਿਲੁ
|
ਏਆਈਆਰ ਪੋਰਟ ਬਲੇਅਰ
|
ਏਆਈਆਰ ਰਾਂਚੀ
|
9
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਛਤਰਪੁਰ
|
ਏਆਈਆਰ ਚੇਨਈ ਐੱਫਐੱਮ ਗੋਲਡ
|
ਏਆਈਆਰ ਲਖਨਊ
|
ਏਆਈਆਰ ਇੰਫਾਲ ਕਾਂਗਲਾ
|
10
|
ਏਆਈਆਰ ਰਾਜਕੋਟ ਵੀਬੀਐੱਸ
|
ਏਆਈਆਰ ਵਿਸ਼ਾਖਾਪਟਨਮ ਪੀਸੀ
|
ਵੀਬੀ ਕੰਨੜ
|
ਏਆਈਆਰ ਦਰਭੰਗਾ
|
ਏਆਈਆਰ ਕੋਲਕਾਤਾ ਗੀਤਾਂਜਲੀ
|
ਨਿਊਜ਼ ਔਨ ਏਅਰ ਸਟ੍ਰੀਮ-ਅਨੁਸਾਰ ਭਾਰਤ ਵਿੱਚ ਸ਼ਹਿਰੀ ਰੈਂਕਿੰਗ
ਰੈਂਕ
|
ਵਿਵਿਧ ਭਾਰਤੀ ਨੈਸ਼ਨਲ
|
ਅਸਮਿਤਾ ਮੁੰਬਈ
|
ਏਆਈਆਰ ਪੁਣੇ
|
ਐੱਫਐੱਮ ਰੇਨਬੋ ਮੁੰਬਈ
|
ਐੱਫਐੱਮ ਗੋਲਡ ਦਿੱਲੀ
|
1
|
ਪੁਣੇ
|
ਪੁਣੇ
|
ਪੁਣੇ
|
ਪੁਣੇ
|
ਬੰਗਲੁਰੂ
|
2
|
ਦਿੱਲੀ ਐੱਨਸੀਆਰ
|
ਮੁੰਬਈ
|
ਮੁੰਬਈ
|
ਮੁੰਬਈ
|
ਦਿੱਲੀ ਐੱਨਸੀਆਰ
|
3
|
ਬੰਗਲੁਰੂ
|
ਨਾਗਪੁਰ
|
ਦਿੱਲੀ ਐੱਨਸੀਆਰ
|
ਥਾਣੇ
|
ਲਖਨਊ
|
4
|
ਅਹਿਮਦਾਬਾਦ
|
ਵਾਡਾ
|
ਨਾਗਪੁਰ
|
ਬੰਗਲੁਰੂ
|
ਪੁਣੇ
|
5
|
ਲਖਨਊ
|
ਬੰਗਲੁਰੂ
|
ਬੰਗਲੁਰੂ
|
ਨਾਗਪੁਰ
|
ਕੋਲਕਾਤਾ
|
6
|
ਮੁੰਬਈ
|
ਇੰਦੌਰ
|
ਇੰਦੌਰ
|
ਦਿੱਲੀ ਐੱਨਸੀਆਰ
|
ਅਹਿਮਦਾਬਾਦ
|
7
|
ਹੈਦਰਾਬਾਦ
|
ਡੋਂਬੀਵਲੀ
|
ਅਹਿਮਦਾਬਾਦ
|
ਡੋਂਬੀਵਲੀ
|
ਮੁੰਬਈ
|
8
|
ਪਟਨਾ
|
ਭੋਪਾਲ
|
ਹੈਦਰਾਬਾਦ
|
ਕੋਲਕਾਤਾ
|
ਮਾਛਗਨ
|
9
|
ਜੈਪੁਰ
|
ਥਾਣੇ
|
ਨਾਸਿਕ
|
ਅਹਿਮਦਾਬਾਦ
|
ਜੈਪੁਰ
|
10
|
ਇੰਦੌਰ
|
ਖੇਡ
|
ਥਾਣੇ
|
ਲਖਨਊ
|
ਹੈਦਰਾਬਾਦ
|
#
|
ਰੇਨਬੋ ਕੰਨੜ ਕਾਮਨਬਿਲੁ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਪੁਣੇਐੱਫਐੱਮ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਏਆਈਆਰ ਉੜੀਆ
|
1
|
ਬੰਗਲੁਰੂ
|
ਬੰਗਲੁਰੂ
|
ਪੁਣੇ
|
ਏਰਨਾਕੁਲਮ
|
ਮਾਛਗਨ
|
2
|
ਮੈਸੂਰ
|
ਪੁਣੇ
|
ਮੁੰਬਈ
|
ਕੋਚੀ
|
ਭੁਵਨੇਸ਼ਵਰ
|
3
|
ਚੇਨਈ
|
ਦਿੱਲੀ ਐੱਨਸੀਆਰ
|
ਡੋਂਬੀਵਲੀ
|
ਬੰਗਲੁਰੂ
|
ਹੈਦਰਾਬਾਦ
|
4
|
ਮੰਗਲੌਰ
|
ਅਹਿਮਦਾਬਾਦ
|
ਬੰਗਲੁਰੂ
|
ਤ੍ਰਿਸੂਰ
|
ਕਟਕ
|
5
|
ਏਰਨਾਕੁਲਮ
|
ਮਾਛਗਨ
|
ਦਿੱਲੀ ਐੱਨਸੀਆਰ
|
ਮਲਪੁਰਮ
|
ਪਟਨਾ
|
6
|
ਪੁਣੇ
|
ਅਕੋਲਾ
|
ਨਾਗਪੁਰ
|
ਕੋਟਾਯਮ
|
ਕੋਲਕਾਤਾ
|
7
|
ਸ਼ਿਮੋਗਾ
|
ਕੋਲਕਾਤਾ
|
ਇੰਦੌਰ
|
ਕੋਝੀਕੋਡ
|
ਗੁਹਾਟੀ
|
8
|
ਬੇਲਗਾਮ
|
ਮੁੰਬਈ
|
ਵਰਧਾ
|
ਚੇਨਈ
|
ਪੁਣੇ
|
9
|
ਹੈਦਰਾਬਾਦ
|
ਦੇਹਰਾਦੂਨ
|
ਥਾਣੇ
|
ਤ੍ਰਿਵੇਂਦਰਮ
|
ਇੰਦੌਰ
|
10
|
ਜੈਪੁਰ
|
ਚੇਨਈ
|
ਅਹਿਮਦਾਬਾਦ
|
ਕੋਲਮ
|
ਦਿੱਲੀ ਐੱਨਸੀਆਰ
|
*****
ਸੌਰਭ ਸਿੰਘ
(Release ID: 1803067)
Visitor Counter : 151