ਜਲ ਸ਼ਕਤੀ ਮੰਤਰਾਲਾ

ਗੰਗਾ ਰਿਜੂਵਨੈਸ਼ਨ ਲਈ ਕੀਤੇ ਗਏ ਮਹੱਤਵਪੂਰਨ ਕੰਮ ਲਈ ਐੱਨਐੱਮਸੀਜੀ ਨੂੰ ‘ਸਪੈਸ਼ਲ ਜਿਊਰੀ ਅਵਾਰਡ’ ਮਿਲਿਆ



ਜਿਊਰੀ ਨੇ “ਜਲ ਪ੍ਰਬੰਧਨ ਵਿੱਚ ਆਦਰਸ਼ ਬਦਲਾਅ ਲਿਆਉਣ ਲਈ ਐੱਨਐੱਮਸੀਜੀ ਦੁਆਰਾ ਕੀਤੇ ਗਏ ਅਤਿਅੰਤ ਮਹੱਤਵਪੂਰਨ ਕਾਰਜ ਨੂੰ ਮਾਨਤਾ ਦਿੱਤੀ ਭਲੇ ਹੀ ਹੁਣ ਗੰਗਾ ਨਦੀ ਦੀ ਸੁਰੱਖਿਆ ਦਾ ਉਨ੍ਹਾਂ ਦਾ ਯਤਨ ਚਲ ਰਿਹਾ ਹੈ”

Posted On: 03 MAR 2022 6:57PM by PIB Chandigarh

ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਨੂੰ 2 ਤੋਂ 3 ਮਾਰਚ, 2022 ਤੱਕ ਵਰਚੁਅਲ ਤਰੀਕੇ ਨਾਲ ਆਯੋਜਿਤ 7ਵੇਂ ਭਾਰਤੀ ਉਦਯੋਗ ਜਲ ਸੰਮੇਲਨ ਅਤੇ ਫਿੱਕੀ ਜਲ ਪੁਰਸਕਾਰਾਂ ਦੇ 9ਵੀਂ ਸੰਸਕਰਣ ਵਿੱਚ ‘ਸਪੈਸ਼ਲ ਜਿਊਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।

ਫਿੱਕੀ ਜਲ ਪੁਰਸਕਾਰਾਂ ਦੀ ਪ੍ਰਤਿਸ਼ਠਿਤ ਜਿਊਰੀ ਨੇ ਗੰਗਾ ਸੁਰੱਖਿਆ ਲਈ ਐੱਨਐੱਮਸੀਜੀ ਲਈ ਮਹੱਤਵਪੂਰਨ ਕੰਮ ਨੂੰ ਸਵੀਕਾਰ ਕੀਤਾ। ਇਸ ਜਿਊਰੀ ਵਿੱਚ ਡਾ. ਮਿਹਿਰ ਸ਼ਾਹ, ਪ੍ਰਤਿਸ਼ਠਿਤ ਪ੍ਰੋਫੈਸਰ, ਸ਼ਿਵ ਨਾਦਰ ਯੂਨੀਵਰਸਿਟੀ ਅਤੇ ਜਿਊਰੀ ਦੇ ਨਿਦੇਸ਼ਕ ਪ੍ਰੋ. ਏ.ਕੇ. ਗੋਸਾਈ, ਪ੍ਰੋਫੈਸਰ, ਸਿਵਿਲ ਇੰਜੀਨੀਅਰਿੰਗ ਵਿਭਾਗ, ਆਈਆਈਟੀ, ਦਿੱਲੀ, ਡਾ. ਹਿਮਾਂਸ਼ੂ ਕੁਲਕਰਣੀ, ਸੰਸਥਾਪਕ ਟਰੱਸਟੀ ਅਤੇ ਕਾਰਜਕਾਰੀ ਡਾਇਰੈਕਟਰ ਐਡਵਾਂਸਡ ਸੈਂਟਰ, ਫ੍ਰਾਰ ਵਾਟਰ ਰਿਸੋਰਸ ਡਿਵੈਲਪਮੈਂਟ ਐਂਡ ਮੈਨੇਜਮੈਂਟ (ਏਸੀਡਬਲਿਊਏਡੀਏਐੱਮ), ਅਤੇ ਸ਼੍ਰੀ ਵੀ.ਕੇ.ਮਾਧਵਨ, ਚੀਫ ਕਾਰਜਕਾਰੀ, ਵਾਟਰਏਡ ਇੰਡੀਆ ਸ਼ਾਮਿਲ ਹਨ।

ਪੁਰਸਕਾਰ ਦੇ ਨਾਲ ਹਵਾਲਾ ਪੱਤਰ ਵਿੱਚ ਲਿਖਿਆ ਹੈ ਜਿਊਰੀ ਜਲ ਪ੍ਰਬੰਧਨ ਵਿੱਚ ਆਦਰਸ਼ ਬਦਲਾਅ ਲਿਆਉਣ ਲਈ ਐੱਨਐੱਮਸੀਜੀ ਦੇ ਕੀਤੇ ਗਏ ਅਤਿਅੰਤ ਮਹੱਤਵਪੂਰਨ ਕਾਰਜ ਨੂੰ ਮਾਨਤਾ ਦੇਣਾ ਚਾਹੀਦਾ ਹੈ ਭਲੇ ਹੀ ਗੰਗਾ ਨਦੀ ਦੀ ਸੁਰੱਖਿਆ ਦਾ ਉਨ੍ਹਾਂ ਦਾ ਯਤਨ ਹੁਣ ਚਲ ਰਿਹਾ ਹੈ। ਜਿਊਰੀ ਗੰਗਾ ਨਦੀ ਦੇ ਚਾਰੇ ਪਾਸੇ ਸਹੀ ਮਾਇਨੇ ਵਿੱਚ ਇੱਕ ਜਨ ਅੰਦੋਲਨ ਬਣਾਉਣ ਲਈ ਪ੍ਰਾਥਮਿਕ ਹਿਤਧਾਰਕਾਂ ਨੂੰ ਸ਼ਾਮਿਲ ਕਰਨ ‘ਤੇ ਹੋਰ ਅਧਿਕ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੀ ਹੈ ਅਤੇ ਉਨ੍ਹਾਂ ਦੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਨੂੰ ਇੱਕਠੇ ਲਿਆਉਣ ‘ਤੇ ਅਧਿਕ ਧਿਆਨ ਦੇਣਾ ਚਾਹੀਦਾ ਹੈ

ਜਿਨ੍ਹਾਂ ਦੇ ਗੰਗਾ ਸੁਰੱਖਿਆ ਵਿੱਚ ਸੰਯੁਕਤ ਯਤਨਾਂ ਦੀ ਜ਼ਰੂਰਤ ਹੈਗੰਗਾ ਨੂੰ ਫਿਰ ਤੋਂ ਜੀਵਿੰਤ ਕਰਨ ਲਈ ਇਸ ਦੇ ਪੂਰੇ ਨਦੀ ਖੇਤਰ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ ਆਪਸੀ ਜੁੜੇ ਜਲ ਵਿਗਿਆਨ ਸੰਬੰਧੀ ਅਤੇ ਪਰਿਤੰਤਰ ਦੇ ਨਾਲ ਜੋ ਨਾ ਕੇਵਲ ਨਦੀ ਦੇ ਮੁੱਖ ਭਾਗ ਤੱਕ ਸੀਮਿਤ ਹੈ ਬਲਕਿ ਇਸ ਦੀਆਂ ਵੱਖ-ਵੱਖ ਧਾਰਾਵਾਂ ਤੱਕ ਕੰਮ ਕਰਨ ਦੀ ਜ਼ਰੂਰਤ ਹੈ। ਇਸ ਵਿੱਚ ਨਦੀ ਨੂੰ ਵਹਿਣ ਦਾ ਅਧਾਰ ਪ੍ਰਦਾਨ ਕਰਨ ਵਾਲੇ ਜਲਵਾਹੀ ਪੱਧਰ ਵੀ ਸ਼ਾਮਲ ਹੈ।

ਹਵਾਲਾ ਪੱਤਰ ਪੂਰੇ ਗੰਗਾ ਬੇਸਿਨ ਨੇ ਸੁਰੱਖਿਆ (ਪੁਨਰ ਦੁਆਰ) ਦੇ ਕਾਰਜ ਦੀ ਜਟਿਲਤਾ ਅਤੇ ਵਿਵਿਧ ਹਿਤਧਾਰਾਕਾਂ ਖਾਸ ਤੌਰ ਤੇ ਲੋਕ- ਨਦੀ ਸੰਬੰਧ ਦੇ ਨਾਲ ਜੁੜਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ ਜੋ ਇਸ ਚੁਣੌਤੀਪੂਰਣ ਕਾਰਜ ਲਈ ਐੱਨਐੱਮਸੀਜੀ ਦੇ ਤਰੀਕੇ ਦਾ ਅਧਾਰ ਬਣਦਾ ਹੈ।

*******

ਬੀਵਾਈ/ਏਐੱਸ
 



(Release ID: 1802991) Visitor Counter : 114


Read this release in: English , Urdu , Hindi