ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ ਅੱਪਡੇਟ – 405ਵਾਂ ਦਿਨ


ਭਾਰਤ ਦੀ ਸਮੁੱਚੀ ਟੀਕਾਕਰਣ ਕਰਵੇਜ 176.76 ਕਰੋੜ ਦੇ ਇਤਿਹਾਸਿਕ ਅੰਕੜੇ ਤੋਂ ਪਾਰ
ਅੱਜ ਸ਼ਾਮ 7 ਵਜੇ ਤੱਕ 28 ਲੱਖ ਤੋਂ ਜ਼ਿਆਦਾ ਵੈਕਸ਼ੀਨ ਖੁਰਾਕਾਂ ਦਿੱਤੀਆਂ ਗਈਆਂ

Posted On: 24 FEB 2022 8:16PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ 176.76 ਕਰੋੜ (1,76,82,51,482) ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅੱਜ ਸ਼ਾਮ 7 ਵਜੇ ਤੱਕ 2 ਲੱਖ (28,59,823) ਤੋਂ ਜ਼ਿਆਦਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਕੋਵਿਡ ਟੀਕਾਕਰਣ ਦੇ ਲਈ ਨਿਰਧਾਰਿਤ ਸ਼੍ਰੇਣੀਆਂ ਦੇ ਲਾਭਾਰਥੀਆਂ ਨੂੰ ਹੁਣ ਤੱਕ 1.97 ਕਰੋੜ (1,97,00,914) ਤੋਂ ਅਧਿਕ ਪ੍ਰੀਕੌਸ਼ਨ ਡੋਜ਼ਜ਼ ਦਿੱਤੀਆਂ ਜਾ ਚੁੱਕੀਆਂ ਹਨ ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਰੋਜ਼ਾਨਾ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀਆਂ ਖੁਰਾਕਾਂ ਦੀ ਸਮੁੱਚੀ ਕਵਰੇਜ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10401252

ਦੂਸਰੀ ਖੁਰਾਕ

9962557

ਪ੍ਰੀਕੌਸ਼ਨ ਡੋਜ਼

4133440

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18408912

ਦੂਸਰੀ ਖੁਰਾਕ

17433547

ਪ੍ਰੀਕੌਸ਼ਨ ਡੋਜ਼

6119641

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

54431850

 

ਦੂਸਰੀ ਖੁਰਾਕ

25665817

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

551295267

ਦੂਸਰੀ ਖੁਰਾਕ

441142275

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202189008

ਦੂਸਰੀ ਖੁਰਾਕ

179477110

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126338195

ਦੂਸਰੀ ਖੁਰਾਕ

111804778

ਪ੍ਰੀਕੌਸ਼ਨ ਡੋਜ਼

9447833

ਕੁੱਲ ਦਿੱਤੀ ਗਈ ਪਹਿਲੀ ਖੁਰਾਕ

963064484

ਕੁੱਲ ਦਿੱਤੀ ਗਈ ਦੂਸਰੀ ਖੁਰਾਕ

785486084

ਪ੍ਰੀਕੌਸ਼ਨ ਡੋਜ਼

19700914

ਕੁੱਲ

1768251482

 ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 24 ਫਰਵਰੀ, 2022 (405ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

108

ਦੂਸਰੀ ਖੁਰਾਕ

1899

ਪ੍ਰੀਕੌਸ਼ਨ ਡੋਜ਼

19261

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

171

ਦੂਸਰੀ ਖੁਰਾਕ

2933

ਪ੍ਰੀਕੌਸ਼ਨ ਡੋਜ਼

26275

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

160524

 

ਦੂਸਰੀ ਖੁਰਾਕ

885036

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

183172

ਦੂਸਰੀ ਖੁਰਾਕ

1078289

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

28467

ਦੂਸਰੀ ਖੁਰਾਕ

225668

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

22763

ਦੂਸਰੀ ਖੁਰਾਕ

140678

ਪ੍ਰੀਕੌਸ਼ਨ ਡੋਜ਼

84579

ਕੁੱਲ ਦਿੱਤੀ ਗਈ ਪਹਿਲੀ ਖੁਰਾਕ

395205

ਕੁੱਲ ਦਿੱਤੀ ਗਈ ਦੂਸਰੀ ਖੁਰਾਕ

2334503

ਪ੍ਰੀਕੌਸ਼ਨ ਡੋਜ਼

130115

ਕੁੱਲ

2859823

 ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

****

ਐੱਮਵੀ



(Release ID: 1801043) Visitor Counter : 159