ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਰੀਫ਼ ਮਾਰਕਿਟਿੰਗ ਸੀਜ਼ਨ (ਕੇਐੱਮਐੱਸ) 2021-22 (20.02.2022 ਤੱਕ) ਵਿੱਚ 695.67 ਐੱਲਐੱਮਟੀ ਝੋਨੇ ਦੀ ਖਰੀਦ ਕੀਤੀ ਗਈ
1,36,350.74 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ 94.15 ਲੱਖ ਕਿਸਾਨਾਂ ਨੂੰ ਹੋਇਆ ਲਾਭ
Posted On:
21 FEB 2022 4:35PM by PIB Chandigarh
ਖਰੀਫ਼ ਮਾਰਕਿਟਿੰਗ ਸੀਜ਼ਨ (ਕੇਐੱਮਐੱਸ) 2021-22 ਵਿੱਚ ਕਿਸਾਨਾਂ ਤੋਂ ਐੱਮਐੱਸਪੀ ’ਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚਲ ਰਹੀ ਹੈ, ਜਿਵੇਂ ਕਿ ਪਿਛਲੇ ਸਾਲਾਂ ਵਿੱਚ ਕੀਤੀ ਗਈ ਸੀ।
20.02.2022 ਤੱਕ ਕੇਐੱਮਐੱਸ 2021-22 ਵਿੱਚ 695.67 ਐੱਲਐੱਮਟੀ ਝੋਨੇ ਦੀ ਖਰੀਦ ਕੀਤੀ ਗਈ ਹੈ। ਇਹ ਖਰੀਦ ਕਰਨ ਵਾਲੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲ ਨਾਡੂ, ਕਰਨਾਟਕ, ਪੱਛਮ ਬੰਗਾਲ, ਐੱਨਈਐੱਫ (ਤ੍ਰਿਪੁਰਾ), ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਪੁਦੂਚੇਰੀ, ਛੱਤੀਸਗੜ੍ਹ, ਆਂਧਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ।
ਹੁਣ ਤੱਕ 1,36,350.74 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਲਗਭਗ 94.15 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।
21.02.2022 ਤੱਕ/ ਕੇਐੱਮਐੱਸ 2021-22 (20.02.2022 ਤੱਕ) ਵਿੱਚ ਝੋਨੇ ਦੀ ਕੀਤੀ ਗਈ ਖਰੀਦ
|
|
ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨੇ ਦੀ ਖਰੀਦ ਦੀ ਮਾਤਰਾ (ਐੱਮਟੀ)
|
ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ
|
ਐੱਮਐੱਸਪੀ ਮੁੱਲ (ਰੁਪਏ ਕਰੋੜਾਂ ਵਿੱਚ)
|
|
|
ਆਂਧਰ ਪ੍ਰਦੇਸ਼
|
3449237
|
529290
|
6760.50
|
|
ਤੇਲੰਗਾਨਾ
|
7022000
|
1062428
|
13763.12
|
|
ਅਸਾਮ
|
35296
|
5593
|
69.18
|
|
ਬਿਹਾਰ
|
4250220
|
598757
|
8330.43
|
|
ਚੰਡੀਗੜ੍ਹ
|
27286
|
1781
|
53.48
|
|
ਛੱਤੀਸਗੜ੍ਹ
|
9201000
|
2105972
|
18033.96
|
|
ਦਿੱਲੀ
|
0
|
0
|
0.00
|
|
ਗੁਜਰਾਤ
|
121865
|
25081
|
238.86
|
|
ਹਰਿਆਣਾ
|
5530596
|
310083
|
10839.97
|
|
ਹਿਮਾਚਲ ਪ੍ਰਦੇਸ਼
|
27628
|
5851
|
54.15
|
|
ਝਾਰਖੰਡ
|
307084
|
60445
|
601.88
|
|
ਜੰਮੂ-ਕਸ਼ਮੀਰ
|
40520
|
8724
|
79.42
|
|
ਕਰਨਾਟਕ
|
73348
|
23737
|
143.76
|
|
ਕੇਰਲ
|
231454
|
91929
|
453.65
|
|
ਮੱਧ ਪ੍ਰਦੇਸ਼
|
4582610
|
661756
|
8981.92
|
|
ਮਹਾਰਾਸ਼ਟਰ
|
1329901
|
468641
|
2606.61
|
|
ਓਡੀਸ਼ਾ
|
4937749
|
1070693
|
9677.99
|
|
ਪੁਦੂਚੇਰੀ
|
46
|
19
|
0.09
|
|
ਪੰਜਾਬ
|
18685532
|
924299
|
36623.64
|
|
ਐੱਨਈਐੱਫ (ਤ੍ਰਿਪੁਰਾ)
|
31197
|
14575
|
61.15
|
|
ਤਮਿਲ ਨਾਡੂ
|
1566401
|
239460
|
3070.15
|
|
ਯੂਪੀ (ਪੂਰਬ)
|
4274110
|
654008
|
8377.26
|
|
ਯੂਪੀ (ਪੱਛਮ)
|
2130764
|
266569
|
4176.30
|
|
ਕੁੱਲ ਯੂਪੀ
|
6404874
|
920577
|
12553.55
|
|
ਉੱਤਰਾਖੰਡ
|
1156066
|
56034
|
2265.89
|
|
ਪੱਛਮ ਬੰਗਾਲ
|
547436
|
228369
|
1072.97
|
|
ਰਾਜਸਥਾਨ
|
7357
|
563
|
14.42
|
|
ਸਰਬ ਭਾਰਤੀ ਕੁੱਲ ਜੋੜ
|
69566703
|
9414657
|
136350.74
|
|
ਸਰੋਤ: ਐੱਫਸੀਆਈ ਡੇਲੀ ਬੁਲੇਟਿਨ
|
|
|
|
|
*******
ਡੀਜੇਐੱਨ/ ਏਐੱਮ/ ਐੱਨਐੱਸ
(Release ID: 1800151)
Visitor Counter : 129