ਟੈਕਸਟਾਈਲ ਮੰਤਰਾਲਾ
ਟੈਕਸਟਾਈਲ ਖੇਤਰ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਬਿਨੈ ਪੱਤਰ ਜਮ੍ਹਾਂ ਕਰਨ ਦੀ ਮਿਤੀ ਵਿੱਚ ਹੋਰ ਅੱਗੇ ਵਧੀ
Posted On:
14 FEB 2022 7:11PM by PIB Chandigarh
ਟੈਕਸਟਾਈਲ ਮੰਤਰਾਲੇ ਨੇ ਟੈਕਸਟਾਈਲ ਖੇਤਰ ਲਈ ਪੀਐੱਲਆਈ ਯੋਜਨਾ ਦੇ ਤਹਿਤ ਬਿਨੈ ਪੱਤਰ ਜਮ੍ਹਾਂ ਕਰਨ ਦੀ ਸਮਾਂ-ਸੀਮਾ ਫਿਰ ਤੋ 28.02.2022 ਤੱਕ ਵਧਾ ਦਿੱਤੀ ਹੈ। ਪਹਿਲੇ ਟੈਕਸਟਾਈਲ ਖੇਤਰ ਲਈ ਪੀਐੱਲਆਈ ਯੋਜਨਾ ਦੇ ਤਹਿਤ ਔਨਲਾਈਲ ਐਪਲੀਕੇਸ਼ਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ 31 ਜਨਵਰੀ, 2022 ਤੱਕ ਸੀ, ਜਿਸ ਨੂੰ 14 ਫਰਵਰੀ, 2022 ਤੱਕ ਵਧਾ ਦਿੱਤਾ ਗਿਆ ਸੀ।
ਉਮੀਦਵਾਰ ਬਿਨੈ ਪੱਤਰ ਕੇਵਲ ਔਨਲਾਈਨ ਮਾਧਿਅਮ ਰਾਹੀਂ ਜਮ੍ਹਾ ਕਰ ਸਕਦੇ ਹਨ। https://pli.texmin.gov.in/mainapp/Default.
ਔਨਲਾਈਨ ਬਿਨੈ ਪੱਤਰ ਜਮ੍ਹਾਂ ਕਰਨ ਦਾ ਲਿੰਕ https://pli.texmin.gov.in/Guidelines/Approved%20Guidelines%20for%20PLI%20scheme%20for%20Textiles.pdf. ਹੈ।
*****
ਡੀਜੇਐੱਨ/ਟੀਐੱਫਕੇ
(Release ID: 1798545)
Visitor Counter : 174