ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਆਨ ਏਅਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗ
ਚੀਨ ਵਿੱਚ ਵੀ ਏਆਈਆਰ ਐੱਫਐੱਮ ਗੋਲਡ ਹੈ ਲੋਕਪ੍ਰਿਯ
Posted On:
14 FEB 2022 12:31PM by PIB Chandigarh
ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਲਈ ਦੇਸ਼ਾਂ ਦੀ ਤਾਜ਼ਾ ਨਿਊਜ਼ ਔਨ ਏਅਰ ਗਲੋਬਲ ਰੈਂਕਿੰਗ ਤੋਂ ਪਤਾ ਲਗਦਾ ਹੈ ਕਿ ਭਾਰਤ ਦੀ ਰਾਜਧਾਨੀ ਤੋਂ ‘ਐੱਫਐੱਮ ਗੋਲਡ ਦਿੱਲੀ’ਪ੍ਰਸਾਰਣ ਸਮੇਤ ਕਈ ਆਲ ਇੰਡੀਆ ਰੇਡੀਓ ਸੇਵਾਵਾਂ, ਚੀਨ ਵਿੱਚ ਕਾਫ਼ੀ ਪ੍ਰਸਿੱਧ ਹਨ।
ਦੁਨੀਆ (ਭਾਰਤ ਨੂੰ ਛੱਡ ਕੇ)ਦੇ ਚੋਟੀ ਦੇ ਦੇਸ਼ਾਂ ਦੀ ਨਵੀਂ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਜ਼ ਸਭ ਤੋਂ ਵੱਧ ਪ੍ਰਸਿੱਧ ਹਨ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਚਾਰਟ ਵਿੱਚ ਸਿਖਰ ’ਤੇ ਹਨ।
ਵਿਸ਼ਵ ਪੱਧਰ (ਭਾਰਤ ਨੂੰ ਛੱਡ ਕੇ) ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਜ਼ ਵਿੱਚੋਂ, ਵਿਵਿਧ ਭਾਰਤੀ ਨੈਸ਼ਨਲ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਸੁਣੀ ਜਾਣ ਵਾਲੀ ਆਲ ਇੰਡੀਆ ਰੇਡੀਓ ਸੇਵਾ ਹੈ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਔਨ ਏਅਰ ਐਪ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਆਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਜ਼ ਨਾ ਸਿਰਫ਼ ਭਾਰਤ ਵਿੱਚ ਹੈ, ਸਗੋਂ ਵਿਸ਼ਵ ਪੱਧਰ ’ਤੇ 85 ਤੋਂ ਵੱਧ ਦੇਸ਼ਾਂ ਵਿੱਚ ਵੀ ਇਸ ਦੇ ਸਰੋਤਿਆਂ ਦੀ ਵੱਡੀ ਗਿਣਤੀਹੈ।
ਇੱਥੇ ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਇੱਕ ਸੂਚੀ ਹੈ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮਜ਼ ਸਭ ਤੋਂ ਵੱਧ ਪ੍ਰਸਿੱਧ ਹਨ; ਇਹ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਜ਼ ਦੀ ਸੂਚੀ ਵੀ ਹੈ। ਤੁਸੀਂ ਇਸ ਦਾ ਦੇਸ਼-ਅਨੁਸਾਰ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 1 ਜਨਵਰੀ ਤੋਂ 31 ਜਨਵਰੀ 2022 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ।
ਨਿਊਜ਼ ਆਨ ਏਅਰ ਗਲੋਬਲ ਚੋਟੀ ਦੀਆਂ 10 ਸਟ੍ਰੀਮਜ਼
ਰੈਂਕ
|
ਏਆਈਆਰ ਸਟ੍ਰੀਮ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਕੋਚੀ ਐੱਫਐੱਮ ਰੇਨਬੋ
|
3
|
ਏਆਈਆਰ ਮੰਜਰੀ
|
4
|
ਏਆਈਆਰ ਪੰਜਾਬੀ
|
5
|
ਏ ਆਈ ਆਰ ਚੰਡੀਗੜ੍ਹ
|
6
|
ਏਆਈਆਰ ਕੋਜ਼ੀਕੋਡ ਐੱਫਐੱਮ
|
7
|
ਏਆਈਆਰ ਮਲਿਆਲਮ
|
8
|
ਏਆਈਆਰ ਚੇਨਈ ਰੇਨਬੋ
|
9
|
ਐੱਫਐੱਮ ਗੋਲਡ ਦਿੱਲੀ
|
10
|
ਏਆਈਆਰ ਅਸਾਮੀ
|
ਨਿਊਜ਼ ਔਨ ਏਅਰਟਾਪ ਦੇਸ਼ (ਬਾਕੀ ਵਿਸ਼ਵ)
ਰੈਂਕ
|
ਦੇਸ਼
|
1
|
ਅਮਰੀਕਾ
|
2
|
ਯੁਨਾਇਟੇਡ ਕਿੰਗਡਮ
|
3
|
ਆਸਟ੍ਰੇਲੀਆ
|
4
|
ਕੈਨੇਡਾ
|
5
|
ਯੂਏਈ
|
6
|
ਸਿੰਗਾਪੁਰ
|
7
|
ਸਾਊਦੀ ਅਰਬ
|
8
|
ਪਾਕਿਸਤਾਨ
|
9
|
ਜਰਮਨੀ
|
10
|
ਫਿਜ਼ੀ
|
ਨਿਊਜ਼ ਆਨ ਏਅਰ ਦੀਆਂ ਸਿਖਰਲੀਆਂ 10 ਸਟ੍ਰੀਮਾਂ - ਦੇਸ਼-ਵਾਰ (ਬਾਕੀ ਵਿਸ਼ਵ)
#
|
ਅਮਰੀਕਾ
|
ਯੁਨਾਇਟੇਡ ਕਿੰਗਡਮ
|
ਆਸਟ੍ਰੇਲੀਆ
|
ਕੈਨੇਡਾ
|
ਯੂਏਈ
|
1
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਕੋਜ਼ੀਕੋਡ ਐੱਫਐੱਮ
|
ਵਿਵਿਧ ਭਾਰਤੀ ਨੈਸ਼ਨਲ
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਪਟਿਆਲਾ
|
ਐੱਫਐੱਮ ਗੋਲਡ ਦਿੱਲੀ
|
3
|
ਏਆਈਆਰ ਤਾਮਿਲ
|
ਏਆਈਆਰ ਚੇਨਈ ਰੇਨਬੋ
|
ਏਆਈਆਰ ਚੇਨਈ ਰੇਨਬੋ
|
ਏਆਈਆਰ ਗੁਜਰਾਤੀ
|
ਏਆਈਆਰ ਕੋਜ਼ੀਕੋਡ ਐੱਫਐੱਮ
|
4
|
ਏਆਈਆਰ ਪੂਨੇ
|
ਏਆਈਆਰ ਮਲਿਆਲਮ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਸ਼ਿਮਲਾ
|
ਏਆਈਆਰ ਮਲਿਆਲਮ
|
5
|
ਏਆਈਆਰ ਧਰਮਸ਼ਾਲਾ
|
ਏਆਈਆਰ ਪਟਿਆਲਾ
|
ਏਆਈਆਰ ਪਟਿਆਲਾ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਤ੍ਰਿਸ਼ੂਰ
|
6
|
ਏਅਰ ਚੰਡੀਗੜ੍ਹ
|
ਏਆਈਆਰ ਕੋਡੈਕਨਾਲ
|
ਐੱਫਐੱਮ ਰੇਨਬੋ ਮੁੰਬਈ
|
ਏਆਈਆਰ ਪੂਨੇ ਐੱਫਐੱਮ
|
ਏਆਈਆਰ ਕੰਨੂਰ
|
7
|
ਐੱਫਐੱਮ ਗੋਲਡ ਮੁੰਬਈ
|
ਸਤਰੰਗੀ ਕੰਨੜ ਕਾਮਨਬਿਲੁ
|
ਏਆਈਆਰ ਪੂਨੇ
|
ਐੱਫਐੱਮ
ਰੇਨਬੋ ਮੁੰਬਈ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
8
|
ਏਆਈਆਰ ਪੰਜਾਬੀ
|
ਏਆਈਆਰ ਗੁਜਰਾਤੀ
|
|
ਏਆਈਆਰ ਨਿਊਜ਼ 24x7
|
ਏਆਈਆਰ ਅਨੰਤਪੁਰੀ
|
9
|
ਏਆਈਆਰ ਪਟਨਾ
|
ਏਆਈਆਰ ਮੈਸੂਰ
|
|
ਏਆਈਆਰ ਮੁੰਬਈ VBS
|
ਏਆਈਆਰ ਨਿਊਜ਼ 24x7
|
10
|
ਏਆਈਆਰ ਤਿਰੂਚਿਰਾਪੱਲੀ ਐੱਫਐੱਮ
|
ਐੱਫਐੱਮ ਗੋਲਡ ਮੁੰਬਈ
|
|
ਏਆਈਆਰ ਲਖਨਊ
|
ਏਆਈਆਰ ਮੰਜਰੀ
|
#
|
ਸਿੰਗਾਪੁਰ
|
ਸਊਦੀ ਅਰਬ
|
ਪਾਕਿਸਤਾਨ
|
ਜਰਮਨੀ
|
ਫਿਜੀ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਚੇਨਈ ਰੇਨਬੋ
|
ਏਆਈਆਰ ਚੇਨਈ ਰੇਨਬੋ
|
ਐੱਫਐੱਮ ਗੋਲਡ ਦਿੱਲੀ
|
ਵਿਸ਼ਵ ਸੇਵਾ ਆਈ
|
ਐੱਫਐੱਮ ਗੋਲਡ ਮੁੰਬਈ
|
3
|
ਏਆਈਆਰ ਕੋਡੈਕਨਾਲ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਵਿਸ਼ਵ ਸੇਵਾ ਆਈ
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
|
4
|
ਵਿਸ਼ਵ ਸੇਵਾ ਆਈ
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਚੇਨਈ ਰੇਨਬੋ
|
|
5
|
ਏਆਈਆਰ ਚੇਨਈ ਬੀ
|
ਏਆਈਆਰ ਅਨੰਤਪੁਰੀ
|
FM ਰੇਨਬੋ ਮੁੰਬਈ
|
ਏਆਈਆਰ ਚੇਨਈ ਪੀ.ਸੀ
|
|
6
|
ਏਆਈਆਰ ਚੇਨਈ ਐੱਫਐੱਮ ਗੋਲਡ
|
ਏਆਈਆਰ ਮੰਜਰੀ
|
ਏਆਈਆਰ ਨਿਊਜ਼ 24x7
|
ਏਆਈਆਰ ਚੇਨਈ ਬੀ
|
|
7
|
ਏਆਈਆਰ ਕਰਾਈਕਲ
|
ਏਆਈਆਰ ਮਲਿਆਲਮ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਚੇਨਈ VBS
|
|
8
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
ਵਿਸ਼ਵ ਸੇਵਾ ਆਈ
|
ਏਆਈਆਰ ਮੁੰਬਈ ਵੀਬੀਐੱਸ
|
ਏਆਈਆਰ ਬੰਗਲਾ
|
|
9
|
ਏਆਈਆਰ ਮਦੁਰਾਈ
|
ਏਆਈਆਰ ਕੋਜ਼ੀਕੋਡ ਐੱਫਐੱਮ
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਵਿਜੇਵਾੜਾ
|
|
10
|
ਏਆਈਆਰ ਤਿਰੂਚਿਰਾਪੱਲੀ ਐੱਫਐੱਮ
|
ਏਆਈਆਰ ਕੋਡੈਕਨਾਲ
|
ਏਆਈਆਰ ਸੂਰਤਗੜ੍ਹ
|
|
|
NewsOnAir ਸਟ੍ਰੀਮ ਅਨੁਸਾਰ ਦੇਸ਼ ਦਰਜਾਬੰਦੀ (ਬਾਕੀ ਵਿਸ਼ਵ)
#
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਏਆਈਆਰ ਮੰਜਰੀ
|
ਏਆਈਆਰ ਪੰਜਾਬੀ
|
ਏਅਰ ਚੰਡੀਗੜ੍ਹ
|
1
|
ਅਮਰੀਕਾ
|
ਯੁਨਾਇਟੇਡ ਕਿੰਗਡਮ
|
ਬੈਲਜੀਅਮ
|
ਫਿਨਲੈਂਡ
|
ਨੇਪਾਲ
|
2
|
ਆਇਰਲੈਂਡ
|
ਸੰਯੁਕਤ ਅਰਬ ਅਮੀਰਾਤ
|
ਓਮਾਨ
|
ਆਇਰਲੈਂਡ
|
ਅਮਰੀਕਾ
|
3
|
ਆਸਟ੍ਰੇਲੀਆ
|
ਸਾਊਦੀ ਅਰਬ
|
ਸੰਯੁਕਤ ਅਰਬ ਅਮੀਰਾਤ
|
ਅਮਰੀਕਾ
|
ਪਾਕਿਸਤਾਨ
|
4
|
ਕੈਨੇਡਾ
|
ਕਤਰ
|
ਸਾਊਦੀ ਅਰਬ
|
ਪਾਕਿਸਤਾਨ
|
|
5
|
ਨੇਪਾਲ
|
ਓਮਾਨ
|
ਅਮਰੀਕਾ
|
|
|
6
|
ਯੁਨਾਇਟੇਡ ਕਿਂਗਡਮ
|
ਕੁਵੈਤ
|
ਕੁਵੈਤ
|
|
|
7
|
ਪਾਕਿਸਤਾਨ
|
ਬਹਿਰੀਨ
|
ਕਤਰ
|
|
|
8
|
ਜਰਮਨੀ
|
ਸਿੰਗਾਪੁਰ
|
ਬਹਿਰੀਨ
|
|
|
9
|
ਜਪਾਨ
|
ਅਮਰੀਕਾ
|
ਨੀਦਰਲੈਂਡਜ਼
|
|
|
10
|
ਫ਼ਰਾਂਸ
|
|
|
|
|
#
|
ਏਆਈਆਰ ਕੋਜ਼ੀਕੋਡ ਐੱਫਐੱਮ
|
ਏਆਈਆਰ ਮਲਿਆਲਮ
|
ਏਆਈਆਰ ਚੇਨਈ ਰੇਨਬੋ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਅਸਾਮੀ
|
1
|
ਅਮਰੀਕਾ
|
ਆਇਰਲੈਂਡ
|
ਆਸਟ੍ਰੇਲੀਆ
|
ਤੁਰਕੀ
|
ਕੋਰੀਆ
|
2
|
ਕਤਰ
|
ਸੰਯੁਕਤ ਅਰਬ ਅਮੀਰਾਤ
|
ਜਪਾਨ
|
ਸੰਯੁਕਤ ਅਰਬ ਅਮੀਰਾਤ
|
ਅਮਰੀਕਾ
|
3
|
ਸੰਯੁਕਤ ਅਰਬ ਅਮੀਰਾਤ
|
ਓਮਾਨ
|
ਸਾਊਦੀ ਅਰਬ
|
ਸਾਊਦੀ ਅਰਬ
|
ਯੁਨਾਇਟੇਡ ਕਿੰਗਡਮ
|
4
|
ਸਾਊਦੀ ਅਰਬ
|
ਸਾਊਦੀ ਅਰਬ
|
ਸਿੰਗਾਪੁਰ
|
ਪਾਕਿਸਤਾਨ
|
|
5
|
ਬਹਿਰੀਨ
|
ਫਿਨਲੈਂਡ
|
ਸੰਯੁਕਤ ਅਰਬ ਅਮੀਰਾਤ
|
ਓਮਾਨ
|
|
6
|
ਕੁਵੈਤ
|
ਬਹਿਰੀਨ
|
ਕੁਵੈਤ
|
ਅਮਰੀਕਾ
|
|
7
|
ਓਮਾਨ
|
ਕੁਵੈਤ
|
ਓਮਾਨ
|
ਚੀਨ
|
|
8
|
|
ਕਤਰ
|
ਮਲੇਸ਼ੀਆ
|
ਫ਼ਰਾਂਸ
|
|
9
|
|
ਯੁਨਾਇਟੇਡ ਕਿੰਗਡਮ
|
ਜਰਮਨੀ
|
ਬੰਗਲਾਦੇਸ਼
|
|
10
|
|
ਸਿੰਗਾਪੁਰ
|
ਬਹਿਰੀਨ
|
ਕਤਰ
|
|
****
ਸੌਰਭ ਸਿੰਘ
(Release ID: 1798334)
Visitor Counter : 183