ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ ਅੱਪਡੇਟ - 375ਵਾਂ ਦਿਨ


ਭਾਰਤ ਦੀ ਸਮੁੱਚੀ ਟੀਕਾਕਰਣ ਕਰਵੇਜ 163.49 ਕਰੋੜ ਦੇ ਇਤਿਹਾਸਿਕ ਅੰਕੜੇ ਤੋਂ ਪਾਰ

ਅੱਜ ਸ਼ਾਮ 7 ਵਜੇ ਤੱਕ 51 ਲੱਖ ਤੋਂ ਜ਼ਿਆਦਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ

Posted On: 25 JAN 2022 8:00PM by PIB Chandigarh

ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ 163.49 ਕਰੋੜ (1,63,49,62,688) ਦੇ ਅੰਕੜੇ ਨੂੰ ਪਾਰ ਕਰ ਗਈ। ਅੱਜ ਸ਼ਾਮ 7 ਵਜੇ ਤੱਕ 51 ਲੱਖ (51,64,473) ਤੋਂ ਜ਼ਿਆਦਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਕੋਵਿਡ ਟੀਕਾਕਰਣ ਦੇ ਲਈ ਲਾਭਾਰਥੀਆਂ ਨੂੰ ਨਿਰਧਾਰਿਤ ਸ਼੍ਰੇਣੀਆਂ ਦੇ ਲੋਕਾਂ ਨੂੰ ਹੁਣ ਤੱਕ 93 ਲੱਖ (93,53,837) ਤੋਂ ਅਧਿਕ ਪ੍ਰੀਕੌਸ਼ਨ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਰੋਜ਼ਾਨਾ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀਆਂ ਖੁਰਾਕਾਂ ਦੀ ਸਮੁੱਚੀ ਕਵਰੇਜ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10393354

ਦੂਸਰੀ ਖੁਰਾਕ

9832832

ਪ੍ਰੀਕੌਸ਼ਨ ਡੋਜ਼

2936595

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18392238

 

ਦੂਸਰੀ ਖੁਰਾਕ

17164914

ਪ੍ਰੀਕੌਸ਼ਨ ਡੋਜ਼

2977967

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

43408015

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

536484736

ਦੂਸਰੀ ਖੁਰਾਕ

393401115

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

199472593

ਦੂਸਰੀ ਖੁਰਾਕ

167964865

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

124322822

ਦੂਸਰੀ ਖੁਰਾਕ

104771367

ਪ੍ਰੀਕੌਸ਼ਨ ਡੋਜ਼

3439275

ਕੁੱਲ ਦਿੱਤੀ ਗਈ ਪਹਿਲੀ ਖੁਰਾਕ

932473758

ਕੁੱਲ ਦਿੱਤੀ ਗਈ ਦੂਸਰੀ ਖੁਰਾਕ

693135093

ਪ੍ਰੀਕੌਸ਼ਨ ਡੋਜ਼

9353837

ਕੁੱਲ

1634962688

 ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਅਭਿਯਾਨ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 25 ਜਨਵਰੀ, 2022 (375ਵਾਂ ਦਿਨ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

458

ਦੂਸਰੀ ਖੁਰਾਕ

5374

ਪ੍ਰੀਕੌਸ਼ਨ ਡੋਜ਼

89215

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

414

ਦੂਸਰੀ ਖੁਰਾਕ

10214

ਪ੍ਰੀਕੌਸ਼ਨ ਡੋਜ਼

144222

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

597283

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

782019

ਦੂਸਰੀ ਖੁਰਾਕ

2099354

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

121084

ਦੂਸਰੀ ਖੁਰਾਕ

596797

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

77367

ਦੂਸਰੀ ਖੁਰਾਕ

342425

ਪ੍ਰੀਕੌਸ਼ਨ ਡੋਜ਼

298247

ਕੁੱਲ ਦਿੱਤੀ ਗਈ ਪਹਿਲੀ ਖੁਰਾਕ

1578625

ਕੁੱਲ ਦਿੱਤੀ ਗਈ ਦੂਸਰੀ ਖੁਰਾਕ

3054164

ਪ੍ਰੀਕੌਸ਼ਨ ਡੋਜ਼

531684

ਕੁੱਲ

5164473

 

ਦੇਸ਼ ਦੇ ਸਭ ਤੋਂ ਜੋਖਿਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਅਭਿਯਾਨ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

****

ਐੱਮਵੀ



(Release ID: 1793050) Visitor Counter : 105