ਰੇਲ ਮੰਤਰਾਲਾ
ਸਾਲ 2021 ਭਾਰਤੀ ਰੇਲਵੇ ਲਈ ‘ਪ੍ਰਮੁੱਖ ਪਰਿਵਰਤਨ ਦਾ ਸਾਲ’ ਰਿਹਾ ਹੈ
ਸਾਲ 2021 ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਇਨੋਵੇਸ਼ਨ, ਨੈਟਵਰਕ ਦੀ ਸਮਰੱਥ ਵਿਸਤਾਰ, ਮਾਲ ਢੁਆਈ ਵਿਭਿੰਨਤਾ ਵਿੱਚ ਅਭੁਤਪੂਰਵ ਵਾਧਾ ਦੇਖਿਆ ਗਿਆ
ਰੇਲ ਮਾਲ ਢੁਆਈ ਸੰਚਾਲਨ ਨੇ ਰਾਸ਼ਟਰੀ ਅਰਥਿਕ ਸੁਧਾਰ ਵਿੱਚ ਯੋਗਦਾਨ ਦਿੱਤਾ
ਕੋਵਿਡ ਚੁਣੌਤੀ ਦਾ ਡਟ ਕੇ ਮੁਕਾਬਲਾ: ਰੇਲਵੇ ਆਕਸੀਜਨ ਐਕਸਪ੍ਰੈੱਸ ਦੇ ਰਾਹੀਂ ਰਾਜਾਂ ਨੂੰ ਆਕਸੀਜਨ ਦੀ ਡਿਲੀਵਰੀ ਸੁਨਿਸ਼ਚਿਤ ਕੀਤੀ
ਕਿਸਾਨਾਂ ਲਈ ਵਰਦਾਨ ਸਾਬਿਤ ਹੋਈ ਕਿਸਾਨ ਰੇਲ
ਰੇਲਵੇ ਨੇ ਇੱਕ ਨਵਾਂ ਟੂਰਿਜ਼ਮ ਉਤਪਾਦ ਯਾਨੀ ਥੀਮ੍ਹ ਅਧਾਰਿਤ ਟੂਰਿਸਟ ਸਰਕਿਟ ਟ੍ਰੇਨ ‘ਭਾਰਤ ਗੌਰਵ’ ਦੀ ਸ਼ੁਰੂਆਤ ਕੀਤੀ
ਰੇਲਵੇ ਨੇ ਗਾਂਧੀਨਗਰ ਰਾਜਧਾਨੀ (ਡਬਲਿਊਆਰ) ਅਤੇ ਰਾਨੀ ਕਮਲਾਪਤੀ (ਡਬਲਿਊਸੀਆਰ) ਸਟੇਸ਼ਨ ਦਾ ਪੁਨਰਵਿਕਾਸ ਕਾਰਜ ਪੂਰਾ ਕੀਤਾ
ਤੇਜਸ ਰਾਜਧਾਨੀ ਟ੍ਰੇਨਾਂ 4 ਰੂਟਾਂ ‘ਤੇ ਚਲਾਈਆਂ ਗਈਆ
Posted On:
01 JAN 2022 5:51PM by PIB Chandigarh
1.ਸੁਰੱਖਿਆ ਵਿੱਚ ਵਾਧਾ
-
ਮਾਲ ਲਦਾਨ
-
2020-21 ਵਿੱਚ 870.41 ਮੀਟ੍ਰਿਕ ਟਨ ਦੀ ਤੁਲਨਾ ਵਿੱਚ 2021-22 ਦੇ ਦੌਰਾਨ 31.12.2021 ਤੱਕ 1029.94 ਮੀਟ੍ਰਿਕ ਟਨ ਮਾਲ ਦਾ ਲਦਾਨ ਕੀਤਾ ਗਿਆ ਜੋ ਇਸੀ ਮਿਆਦ ਦੇ ਦੌਰਾਨ ਕੀਤੇ ਗਏ ਲਦਾਨ ਦੇ ਮਾਮਲੇ ਵਿੱਚ (+159.53 ਮੀਟ੍ਰਿਕ ਟਨ) +18% ਅਧਿਕ ਹੈ।
-
ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ (ਸਤੰਬਰ 20 ਤੋਂ ਦਸੰਬਰ 21 ਤੱਕ ਸੰਬੰਧਿਤ ਮਹੀਨੇ ਵਿੱਚ ਲਗਾਤਾਰ 16 ਮਹੀਨੇ) ਵਿੱਚ ਹੁਣ ਤੱਕ ਦਾ ਸਭ ਤੋਂ ਅਧਿਕ ਲਦਾਨ
-
1768 (93%) ਵਿੱਚੋਂ 1646 ਮੇਲ/ਐਕਸਪ੍ਰੈੱਸ ਟ੍ਰੇਨਾਂ, 5626 (98%) ਵਿੱਚੋਂ ਸਬ-ਅਰਬਨ-5528 ਅਤੇ 3634 (44%) ਵਿੱਚੋਂ ਪੈਸੇਂਜਰ-1599 ਟ੍ਰੇਨਾਂ ਸੰਚਾਲਿਤ ਹੋ ਰਹੀਆਂ ਹਨ।
• ਵਰਤਮਾਨ ਵਿੱਚ, ਰਿਜ਼ਰਵ ਯਾਤਰੀਆਂ ਦੀ ਬੁਕਿੰਗ 2019-20 ਤੋਂ ਅਧਿਕ ਹੈ
4. 2021-22 (31.12.2021 ਤੱਕ) ਦੇ ਦੌਰਾਨ ਮੇਲ/ਐਕਸਪ੍ਰੈੱਸ ਟ੍ਰੇਨਾਂ ਦਾ ਸਮਾਂ ਪਾਲਨ 92.55% ਹੈ।
4. ਮਾਲਭਾੜ ਰੇਲ ਗਤੀ:
6. ਇਨਫ੍ਰਾਸਟ੍ਰਕਚਰ ਪ੍ਰਗਤੀ
-
ਵਿੱਤੀ ਸਾਲ 21-2ਦੇ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ 2.15 ਲੱਕ ਕਰੋੜ ਦਾ ਉੱਚਤਮ ਪੂੰਜੀ ਮਨਜ਼ੂਰ ਕੀਤੀ ਗਈ ਹੈ। ਨਵੰਬਰ 21 ਤੱਕ ਦਾ ਖਰਚ 1,04,238 ਕਰੋੜ ਰੁਪਏ (48.5%) ਹੈ।
-
ਰੇਲਵੇ ਬਿਜਲੀਕਰਣ ਪ੍ਰਗਤੀ: ਪਿਛਲੇ ਸਾਲ ਦੀ ਮਿਆਦ ਦੇ ਦੌਰਾਨ 1903 ਦੀ ਤੁਲਨਾ ਵਿੱਚ 30.12.2021 ਤੱਕ 1924 ਕਿਲੋਮੀਟਰ ਰੂਟ ਦਾ ਬਿਜਲੀਕਰਣ
-
ਨਵੀਂ ਲਾਇਨ/ਦੋਹਰੀਕਰਣ/ਗੇਜ ਪਰਿਵਰਨ: 30.12.2021 ਤੱਕ 1330.41 ਕਿਲੋਮੀਟਰ (ਐੱਨਐੱਲ: 120.5 ਕਿਲੋਮੀਟਰ ਜੀਸੀ: 242.3 ਕਿਲੋਮੀਟਰ, ਡੀਐੱਲ: 967.61 ਕਿਲੋਮੀਟਰ)
-
ਨਵੰਬਰ, 21 ਤੱਕ 83 ਆਰਓਬੀ ਅਤੇ 338 ਆਰਯੂਬੀ
-
ਨਵੰਬਰ, 21 ਤੱਕ 172 ਐੱਫਓਬੀ, 48 ਲਿਫਟ ਅਤੇ 50 ਐਸਕੇਲੇਟਰ ਸ਼ੁਰੂ ਕੀਤੇ ਗਏ।
7. ਗਤੀਸ਼ਕਤੀ ਕਾਰਗੋ ਟਰਮਿਨਲ ਨੀਤੀ: ਆਈਆਰ ਦੀ ਮਾਲ ਢੁਆਈ ਅੰਸ਼ ਅਧਾਰਿਤਾ ਨੂੰ ਵਧਾਉਣ ਦੇ ਲਈ ਟਰਮਿਨਲਾਂ ਦੀ ਸਥਾਪਨਾ ਵਿੱਚ ਅਸਾਨੀ ਦੇ ਲਈ ਪ੍ਰਵਾਨਗੀਆਂ ਨੂੰ ਤੇਜ਼ੀ ਨਾਲ ਟ੍ਰੈਕ ਕਰਨ ਦਾ ਸ਼ੁਰੂਆਤ ਕੀਤੀ ਗਈ।
8. ਕਿਸਾਨ ਰੇਲ
-
ਪਹਿਲੀ ਕਿਸਾਨ ਰੇਲ ਸੇਵਾ ਨੂੰ ਮਾਣਯੋਗ ਰੇਲ ਮੰਤਰੀ ਅਤੇ ਮਾਣਯੋਗ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ ਦੁਆਰਾ 7 ਅਗਸਤ 2021 ਨੂੰ ਦੇਵਲਾਲੀ (ਮਹਾਰਾਸ਼ਟਰ) ਅਤੇ ਦਾਨਾਪੁਰ (ਬਿਹਾਰ) ਦੇ ਮੱਧ ਸ਼ੁਰੂ ਕੀਤਾ ਗਿਆ ।
-
100ਵੀਂ ਕਿਸਾਨ ਰੇਲ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਦੁਆਰਾ ਰਵਾਨਾ ਕੀਤਾ ਗਿਆ ।
-
1806 ਕਿਸਾਨ ਰੇਲ ਲਗਭਗ 5.9 ਲੱਖ ਟਨ ਦੇ ਕ੍ਰਿਸ਼ੀ ਉਤਪਾਦਾਂ ਦੇ ਨਾਲ 153 ਮਾਰਗਾਂ (24.12.2021 ਤੱਕ) ‘ਤੇ ਸੰਚਾਲਿਤ ਹੈਂ।
-
840 ਸਟੇਸ਼ਨਾਂ (ਸਾਲਦੇ ਦੌਰਾਨ 47) ‘ ਸੀਸੀਟੀਵੀ ਲਗਾਏ ਗਏ।
-
ਕੁੱਲ 6089 ਸਟੇਸ਼ਨਾਂ (ਸਾਲ ਦੇ ਦੌਰਾਨ 120) ‘ਵਾਈ-ਫਾਈ ਦੀ ਸੇਵਾ ਉਪਲੱਬਧ ਕਰਵਾਈ ਗਈ।
-
ਕੁਸ਼ਲ ਅਤੇ ਸੁਰੱਖਿਆ ਅਨੁਪ੍ਰਯੋਗਾਂ ਦੇ ਲਈ ਆਈਆਰ ‘ਤੇ 4 ਜੀ ਅਧਾਰਿਤ ਦੀਰਘਕਾਲਿਕ ਵਿਕਾਸ (ਐੱਲਟੀਈ) ਨੂੰ ਲਾਗੂਕਰਨ ਕਰਨ ਦੇ ਲਈ 700 ਮੈਗਾ ਹਰਟਸ ਵਿੱਚ 5 ਮੈਗਾ ਹਰਟਸ ਸਪੇਕਟ੍ਰਮ ਵੰਡੇ ਗਏ ਹੈ।
-
ਉਪਯੋਗਕਰਤਾ ਦੇ ਅਨੁਕੂਲ ਨਵੀਂ ਮਾਲ ਢੁਆਈ ਅਤੇ ਯਾਤਰੀ ਵਪਾਰ ਖੰਡ ਨਾਲ ਸੰਬੰਧਿਤ ਵੈਬਸਾਈਟਾਂ ਸ਼ੁਰੂ ਕੀਤੀਆਂ ਗਈਆਂ।
-
ਔਨਲਾਇਨ ਅਤੇ ਏਕੀਕ੍ਰਿਤ ਵਿਕ੍ਰੇਤਾ ਅਨੁਮੋਦਨ ਪ੍ਰਣਾਲੀ ਦੇ ਲਏ, ਏਕੀਕ੍ਰਿਤ ਵਿਕ੍ਰੇਤਾ ਅਨੁਮੋਦਨ ਮੌਡਿਊਲ (ਯੂਵੀਏਐੱਮ) ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਅਨੁਮੋਦਨ ਦੇ ਲਏ ਅੰਤਰਿਕ ਪ੍ਰਕਿਰਿਆ ਨੂੰ ਸਰਲ ਅਤੇ ਜਲਦੀ ਬਣਾਇਆ ਗਿਆ।
-
ਆਰਡੀਐੱਸਓ 24 ਮਈ 2021 ਨੂੰ ਬੀਆਈਐੱਸ ਐੱਸਡੀਓ ਮਾਨਤਾ ਯੋਜਨਾ ਦੇ ਤਹਿਤ ਮਾਨਤਾ ਪ੍ਰਦਾਨ ਕਰਨੇ ਵਾਲਾ ਭਾਰਤ ਦਾ ਪਹਿਲਾ ਮਾਨਕ ਵਿਦਾਸ ਸੰਗਠਨ (ਐੱਸਡੀਓ) ਬਣ ਗਿਆ ਹੈ।
-
ਮੈਡੀਕਲ ਸੁਵਿਧਾਵਾਂ ਵਿੱਚ ਸੁਧਾਰ ਕੀਤੇ ਗਏ, ਨਵੀਆਂ ਸੁਵਿਧਾਵਾਂ ਦਾ ਨਿਰਮਾਣ ਕੀਤਾ ਗਿਆ ਅਤੇ ਰੇਲਵੇ ਹਸਪਤਾਲਾਂ ਵਿੱਚ ਮੌਜੂਦਾ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਗਿਆ ਹੈ।
-
78 ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਰੇਲਵੇ ਹਸਪਤਾਲਾਂ ਵਿੱਚ ਲਾਗੂਕਰਨ ਹਨ। 17 ਨਵੇਂ ਆਕਸੀਜਨ ਪਲਾਂਟਾਂ ਨੂੰ ਮੰਜੂਰੀ ਦਿੱਤੀ ਗਈ ਹੈ ਅਤੇ ਉਹ ਚਾਲੂ ਹੋਣ ਦੇ ਵੱਖ-ਵੱਖ ਪੜਾਅ ਵਿੱਚ ਹਨ।
-
69 ਰੇਲਵੇ ਹਸਪਤਾਲ ਕੋਵਿਡ-19 ਤੋਂ ਪ੍ਰਭਾਵਿਤ ਰੇਲਵੇ ਕਰਮਚਾਰੀਆਂ ਦਾ ਇਲਾਜ ਕਰ ਰਹੇ ਹਨ। ਇਨ੍ਹਾਂ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਦੇ ਲਈ ਬੈਡਾਂ ਦੀ ਸੰਖਿਆ 2539 ਤੋਂ ਵਧਾਕੇ 3948 ਕਰ ਦਿੱਤੀ ਗਈ ਹੈ।
-
ਕੁੱਲ ਕੋਵਿਡ ਬੈੱਡ ਵਧਾ ਕੇ 6972, ਆਈਸੀਯੂ ਬੈੱਡ 273 ਤੋਂ 404 ਹੋ ਗਏ ਹਨ, ਇਨਵੈਸਿਵ ਵੈਂਟੀਲੇਟਰ 62 ਤੋਂ ਵਧਾ ਕੇ 3544 ਹੋ ਗਏ ਹਨ, ਅਤਿਰਿਕਤ 449 ਨੌਨ ਇਨਵੈਸਿਵ ਵੈਂਟੀਲੇਟਰ ਅਤੇ 129 ਹਾਈ ਫਲੌ ਨੇਜ਼ਲ ਆਕਸੀਜਨ ਮਸ਼ੀਨਾਂ ਹਨ। ਨਾਲ ਹੀ 3420 ਆਕਸੀਜਨ ਸਲੰਡਰ, ਰੇਲਵੇ ਹਸਪਤਾਲਾਂ ਵਿੱਚ ਪੂਰਕ ਦੇ ਰੂਪ ਵਿੱਚ ਹਨ।
-
ਆਈਆਰ ‘ਐੱਚਐੱਮਆਈਐੱਸ (ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ)
-
ਪਿਛਲੇ ਇੱਕ ਸਾਲ ਵਿੱਚ ਭਾਰਤੀ ਰੇਲਵੇ ਦੇ 572 ਹਸਪਤਾਲਾਂ ਅਤੇ ਸਿਹਤ ਇਕਾਈਆਂ ਵਿੱਚ ਐੱਚਐੱਮਆਈਐੱਸ ਪ੍ਰਦਾਨ ਕੀਤੇ ਗਏ ਅਤੇ ਸ਼ੇਸ਼ ਮਾਰਚ, 22 ਤੱਕ ਕਵਰ ਕੀਤਾ ਜਾਵੇਗਾ।
-
ਰੇਲਵੇ ਨੇ ਜ਼ਿਆਦਾਤਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਯੂਐੱਮਆਈਡੀ ਪ੍ਰਦਾਨ ਕੀਤਾ ਹੈ। ਰੇਲਵੇ ਚਿਕਿਤਸਾ ਲਾਭਾਰਥੀਆਂ ਦੇ ਲਈ ਹੁਣ ਤੱਕ 42.09 ਲੱਖ ਯੂਐੱਮਆਈਡੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ। ਯੂਐੱਮਆਈਡੀ ਨੂੰ ਸਿਹਤ ਅਤੇ ਪਰਿਵਾਰ ਕਲਿਆਣ
-
ਰੇਲਵੇ ਟੈਂਕਰਾਂ ਦੀ ਸਪਲਾਈ ਕਰਨ ਵਾਲਿਆਂ ਰਾਜ ਸਰਕਾਰਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਆਪਣਾ ਸਰਵਸ਼੍ਰੇਠ ਯਤਨ ਕਰ ਰਿਹਾ ਹੈ।
-
ਰੇਲਵੇ ਦੇ ਵੱਲੋਂ ਲਗਭਗ ਸਾਰੇ ਖੇਤਰਾਂ ਵਿੱਚ ਸਾਰੇ ਇੱਛਤ ਮਾਰਗ ਅਤੇ ਰੇਕਸ ਤਿਆਰ ਕੀਤੇ ਗਏ ਸਨ।
-
ਹੁਣ ਤੱਕ 899 ਤੋਂ ਅਧਿਕ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕੀਤੀ ਹੈ ਅਤੇ 15 ਰਾਜਾਂ ਵਿੱਚ 36,840 ਟਨ ਤੋਂ ਅਧਿਕ ਤਰਲ ਆਕਸੀਜਨ ਪਹੁੰਚਾਈ ਹੈ।
-
ਆਕਸੀਜਨ ਐਕਸਪ੍ਰੈੱਸ ਨੇ ਬੰਗਲਾਦੇਸ਼ ਦੇ ਲਈ ਵੀ (3911.41 ਐੱਮਟੀ) ਆਕਸੀਜਨ ਦੀ ਵੰਡ ਕੀਤੀ ਹੈ।
-
ਕੁਆਰੰਟਾਇਨ/ਆਈਸੋਲੇਸ਼ਨ ਸੁਵਿਧਾਵਾਂ ਦੇ ਰੂਪ ਵਿੱਚ ਕੰਮ ਕਰਨੇ ਦੇ ਲਈ 4,176 ਕੋਚਾਂ ਦਾ ਪਰਿਵਰਤਨ: ਦੇਸ਼ ਭਰ ਵਿੱਚ ਕੋਵਿਡ-19 ਦੇ ਲਿਏ ਕੁਆਰੰਟਾਇਨ/ਆਈਸੋਲੇਸ਼ਨ ਸੁਵਿਧਾਵਾਂ ਦੇ ਰੂਪ ਵਿੱਚ ਲਾਗੂਕਰਨ 4,176 ਟ੍ਰੇਨ ਕੋਚਾਂ ਵਿੱਚੋਂ 324 ਕੋਚਾਂ ਨੂੰ ਦਿੱਲੀ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਨਾਗਾਲੈਂਡ, ਅਸਾਮ ਅਤੇ ਤ੍ਰਿਪੁਰਾ ਰਾਜਾਂ ਵਿੱਚ ਰਾਜ ਸਰਦਾਰ ਦੀ ਮੰਗ ਦੇ ਅਨੁਸਾਰ ਤਿਆਰ ਕੀਤੇ ਗਏ ਹਨ ।
-
30.12.2021 ਤੱਕ ਲਗਭਗ 10.97 ਲੱਖ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਅਤੇ 8.38 ਲੱਖ ਕਰਮਚਾਰੀਆਂ ਨੂੰ ਟੀਕੇ ਦੀਆਂ ਦੋਨੋਂ ਖੁਰਾਕ ਲਗਾਈਆਂ ਗਈਆਂ। ਆਈਆਰ ‘135 ਟੀਕਾਕਰਣ ਕੇਂਦਰ ਪ੍ਰਚਾਲਨ ਵਿੱਚ ਹਨ।
-
ਆਯੂਸ਼ ਸੁਵਿਧਾ ਨਵੀਂ ਦਿੱਲੀ ਕੋਲਕਾਤਾ, ਮੁੰਬਈ, ਚੇਨਈ ਅਤੇ ਗੁਵਾਹਾਟੀ ਵਿੱਚ 5 ਖੇਤਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਗਈ ਹੈ।
-
ਤੇਜਸ ਰਾਜਧਾਨੀ ਟ੍ਰੇਨ: 4 ਰਾਜਧਾਨੀ ਐਕਸਪ੍ਰੈੱਸ ਆਨੰਦ ਵਿਹਾਰ-ਅਗਰਤਲਾ, ਮੁੰਬਈ-ਨਵੀਂ ਦਿੱਲੀ (2) ਅਤੇ ਰਾਜੇਂਦ੍ਰ ਨਗਰ ਟਰਮਿਨਲ (ਪਟਨਾ)-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਆਈਆਰ ‘ ਤੇਜਸ ਸ਼੍ਰੇਣੀ ਦੇ ਨਾਲ ਸੰਚਾਲਿਤ ਹੋ ਰਹੀਆਂ ਹਨ।
-
ਉੱਚ ਸਮਰੱਥਾ ਵਾਲੇ ਏਸੀ-3 ਇਕੋਨੌਮੀ ਕੋਚ (ਐੱਲਡਬਲਿਊਏਸੀਸੀਐੱਨਈ): ਆਈਆਰ ਨੇ 10.02.2021 ਨੂੰ ਇੱਕ ਨਵੇਂ ਕੋਚ ਦੇ ਰੂਪ ਵਿੱਚ ਹਾਈ ਕੈਪੇਸਿਟੀ ਥਰਡ ਏਸੀ ਇਕੋਨੌਮੀ ਕੋਚ ਨੂੰ ਸ਼ਾਮਿਲ ਕੀਤਾ ਹੈ ਅਤੇ ਪਿਛਲੇ ਦੋ ਮਹੀਨਿਆਂ ਵਿੱਚ ਅਜਿਹੇ 33 ਕੋਚਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾ ਦੇ ਨਾਲ, ਭਾਰਤੀ ਰੇਲ ਵਿੱਚ ਕੁੱਲ 54 ਏਸੀ-III ਟੀਅਰ ਇਕੋਨੌਮੀ ਕੋਚ ਉਪਲੱਬਧ ਕਰਵਾਏ ਗਏ ਹਨ। ਯਾਤਰੀ ਸਥਾਨ ਵਿੱਚ ਵਾਧੇ ਦੇ ਲਈ ਇਸ ਕੋਚ ਦੇ ਡਿਜ਼ਾਇਨ ਵਿੱਚ ਕਈ ਤਰ੍ਹਾਂ ਦੀ ਨਵੀਨ ਵਿਵਸਥਾ ਨੂੰ ਸ਼ਾਮਿਲ ਕੀਤਾ ਗਿਆ ਹੈ, ਵਰਤਮਾਨ ਵਿੱਚ ਬੋਰਡ‘ਤੇ ਸਥਾਪਿਤ ਉੱਚ ਵੋਲੇਜ ਇਲੈਕਟ੍ਰਿਕ ਸਿਵਿਚਗਿਯਰ ਨੂੰ ਭਾਰਤੀ ਰੇਲਵੇ ਵਿੱਚ ਪਹਿਲੀ ਬਾਰ ਅੰਡਰ ਫ੍ਰੇਮ ਦੇ ਨੀਚੇ ਟ੍ਰਾਂਸਫਰ ਕੀਤਾ ਗਿਆ ਹੈ, ਜਿਸ ਨਾਲ ਯਾਤਰੀ ਸਮਰੱਥਾ 11 ਅਤਿਰਿਕਤ ਬਰਥ ਦੇ ਵਾਧੇ ਦੇ ਨਾਲ 72 ਤੋਂ 83 ਬਰਥ ਤੱਕ ਵਧ ਗਈ ਹੈ।
-
ਭਾਰਤ ਗੌਰਵ- ਥੀਮ੍ਹ ਅਧਾਰਿਤ ਟ੍ਰੇਨਾਂ: ਭਾਰਤ ਦੀ ਵਿਸ਼ਾਲ ਟੂਰਿਜ਼ਮ ਸਮਰੱਥਾ ਦਾ ਦੋਹਨ ਕਰਨੇ ਦੇ ਲਈ, ਭਾਰਤੀ ਰੇਲਵੇ ਨੇ ਇੱਕ ਨਵਾਂ ਟੂਰਿਜ਼ਮ ਉਤਪਾਦਨ ਯਾਨੀ ਥੀਮ੍ਹ ਅਧਾਰਿਤ ਟੂਰਿਜ਼ਮ ਸਰਕਿਟ ਟ੍ਰੇਨ ''ਭਾਰਤ ਗੌਰਵ'' ਦੀ ਸ਼ੁਰੂਆਤ ਕੀਤੀ ਹੈ।
-
ਇਸ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲੇ ਸੇਵਾ ਪ੍ਰਦਾਤਾ ਦੇਸ਼ ਦੇ ਅਪ੍ਰਯੁਕਤ ਲੇਕਿਨ ਇਤਿਹਾਸਿਕ ਰੂਪ ਤੋਂ ਮਹੱਤਵਪੂਰਨ ਸੰਪਦਾ ਦਾ ਪ੍ਰਦਰਸ਼ਨ ਕਰਨ ਵਿੱਚ ਸਮਰੱਥ ਹੋਣਗੇ
-
ਸੇਵਾ ਪ੍ਰਦਾਤਾ ਕੋਚਾਂ ਦਾ ਨਵੀਨੀਕਰਣ ਕਰਨ ਵਿੱਚ ਸਮਰੱਥ ਹੋਣਗੇ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਥੀਮ੍ਹ, ਸ਼ੁਲਕ, ਅੰਤਰਿਕ ਪ੍ਰਾਰੂਪ ਅਤੇ ਹੋਰ ਵਿਵਸਾਇਕ ਤੌਰ-ਤਰੀਕਿਆਂ ਨੂੰ ਤੈਅ ਕਰਨ ਦੇ ਲਈ ਪੂਰਣ ਸੁਤੰਤਰਤਾ ਕੀਤੀ ਗਈ ਹੈ।
-
ਰਾਜਧਾਨੀ ਗਾਂਧੀਨਗਰ (ਡਬਲਿਊਆਰ) ਅਤੇ ਰਾਨੀ ਕਮਲਾਪਤੀ (ਡਬਲਿਊਆਰ) ਸਟੇਸ਼ਨ ਦਾ ਪੁਨਰਵਿਕਾਸ: 16.07.2021 ਨੂੰ ਲਾਗੂਕਰਨ ਕੀਤਾ ਗਿਆ ਗਾਂਧੀਨਗਰ ਰਾਜਧਾਨੀ ਸਟੇਸ਼ਨ ਪ੍ਰਥਮ ਪੁਨਰ ਵਿਕਾਸਿਤ ਸਟੇਸ਼ਨ ਹੈ। ਰਾਨੀ ਕਮਲਾਪਤੀ ਦੂਸਰਾ ਪੁਨਰ ਵਿਕਸਿਤ ਸਟੇਸ਼ਨ ਹੈ ਅਤੇ ਇਸ ਨੂੰ 15.11.2021 ਵਿੱਚ ਲਾਗੂਕਰਨ ਕੀਤਾ ਗਿਆ ਸੀ । ਦੋਨਾਂ ਸਟੇਸ਼ਨਾਂ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆ ਸੀ ।
-
ਟ੍ਰੇਨ ਟੇਲਿਮੈਟ੍ਰੀ ਦਾ ਸਮਾਪਨ (ਈਓਟੀਟੀ): ਪੂਰਬੀ ਤਟ ਅਤੇ ਦੱਖਣ ਪੂਰਬੀ ਰੇਲਵੇ ਵਿੱਚ ਈਓਟੀਟੀ ਦੇ ਲਈ ਪ੍ਰੂਫ ਆਵ੍ ਕਨਸੈਪਟ ਟ੍ਰਾਇਲ ਕੀਤਾ ਜਾ ਰਿਹਾ ਹੈ। ਈਸੀਓਆਰ ਵਿੱਚ 3 ਸੇਟਾਂ ਦੀ ਟੈਸਟਿੰਗ ਕੀਤਾ ਜਾ ਰਿਹਾ ਹੈ ਅਤੇ ਫੇਜ਼ 2 ਵਿੱਚ 740 ਸੇਟਾਂ ਦੀ ਖਰੀਦ ਪ੍ਰਕਿਰਿਆ ਅਧੀਨ ਹੈ।
-
ਰੋਲਿੰਗ ਸਟੋਕ ਉਤਪਾਦਨ (ਨਵੰਬਰ'' 21 ਤੱਕ):
-
ਇਲੈਕਟ੍ਰਿਕ ਲੋਕੋਮੋਟਿਵ: ਪਿਛਲੇ ਵਰ੍ਹਿਆਂ ਦੇ 414 ਦੀ ਤੁਲਨਾ ਵਿੱਚ 570 (ਟੀਚਾ :981)
-
ਐੱਲਐੱਚਬੀ ਕੋਚ: ਪਿਛਲੇ ਸਾਲ 2788 ਦੀ ਤੁਲਨਾ ਵਿੱਚ 3790 (ਟੀਚਾ:6497)
-
ਵਿਸਟਾ ਡੌਮ ਕੋਚ: ਉਤਪਾਦਿਤ: 13 (ਨਵੰਬਰ 21 ਤੱਕ ਟੀਚੇ:90) ਕੁੱਲ ਉਪਲੱਬਧਤਾ:57
************
ਆਰਕੇਜੇ/ਐੱਮ
(Release ID: 1789213)
Visitor Counter : 217