ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਦੀ ਵਿਸ਼ਵ ਰੈਂਕਿੰਗ


ਜਪਾਨ, ਨਿਊਜ਼ੀਲੈਂਡ ਅਤੇ ਆਇਰਲੈਂਡ ਸਿਖਰਲੇ 10 ਵਿੱਚ ਸ਼ਾਮਲ ਹੋਏ

Posted On: 03 JAN 2022 1:02PM by PIB Chandigarh

ਵਿਸ਼ਵ (ਭਾਰਤ ਨੂੰ ਛੱਡ ਕੇ) ਦੇ ਚੋਟੀ ਦੇ ਦੇਸ਼ਾਂ ਦੀ ਤਾਜ਼ਾ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਫਿਜੀ ਨੇ ਅਮਰੀਕਾ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਅਰਬ ਅਮੀਰਾਤ ਕ੍ਰਮਵਾਰ 7ਵੇਂ ਅਤੇ 10ਵੇਂ ਸਥਾਨ ’ਤੇ ਖਿਸਕ ਗਏ ਹਨ। ਨਿਊਜ਼ੀਲੈਂਡ, ਜਪਾਨ, ਆਇਰਲੈਂਡ ਅਤੇ ਪਾਪੂਆ ਨਿਊ ਗਿਨੀ ਟੌਪ 10 ਵਿੱਚ ਸ਼ਾਮਲ ਹੋ ਗਏ ਹਨ, ਜਦਕਿ ਸਿੰਗਾਪੁਰ, ਸਾਊਦੀ ਅਰਬ, ਪਾਕਿਸਤਾਨ ਅਤੇ ਕੁਵੈਤ ਸਿਖਰਲੀ ਲਿਸਟ ਵਿੱਚ ਨਹੀਂ ਹਨ।

ਵਿਸ਼ਵ ਪੱਧਰ (ਭਾਰਤ ਨੂੰ ਛੱਡ ਕੇ)’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਾਂ ਵਿੱਚੋਂ, ਏਆਈਆਰ ਪੰਜਾਬੀ, ਏਆਈਆਰ ਤੇਲੁਗੂ, ਏਆਈਆਰ ਚੇਨਈ ਰੇਨਬੋ ਅਤੇ ਅਸਮਿਤਾ ਮੁੰਬਈ ਨੇ ਏਆਈਆਰ ਮੰਗਲੌਰ, ਏਆਈਆਰ ਰਾਗਮ, ਵਰਲਡ ਸਰਵਿਸ 1 ਅਤੇ ਵਿਵਿਧ ਭਾਰਤੀ ਦਿੱਲੀ ਨੂੰ ਪਛਾੜ ਕੇ ਚੋਟੀ ਦੇ 10 ਵਿੱਚ ਵਾਪਸੀ ਕੀਤੀ ਹੈ।

ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਲਈ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਰੈਂਕਿੰਗ ਦੇ ਅਨੁਸਾਰ, ਏਆਈਆਰ ਪੰਜਾਬੀ ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਫਿਨਲੈਂਡ, ਆਇਰਲੈਂਡ ਅਤੇ ਜਰਮਨੀ ਵਿੱਚ ਕਾਫ਼ੀ ਪ੍ਰਸਿੱਧ ਹੈ।

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਸਗੋਂ ਵਿਸ਼ਵ ਪੱਧਰ ’ਤੇ 85 ਤੋਂ ਵੱਧ ਦੇਸ਼ਾਂ ਵਿੱਚ ਹੈ।

ਇੱਥੇ ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਇੱਕ ਸੂਚੀ ਹੈ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ; ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮ ਦੀ ਸੂਚੀ ਵੀ ਸ਼ਾਮਲ ਹੈ। ਤੁਸੀਂ ਇਸ ਦਾ ਦੇਸ਼-ਅਨੁਸਾਰ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 1ਦਸੰਬਰ ਤੋਂ 15 ਦਸੰਬਰ, 2021 ਤੱਕ ਦੇ ਅੰਕੜਿਆਂ ’ਤੇ ਆਧਾਰਿਤ ਹੈ।

 

ਨਿਊਜ਼ ਔਨ ਏਅਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਐੱਫਐੱਮ ਗੋਲਡ ਦਿੱਲੀ

2

ਐੱਫਐੱਮਰੇਨਬੋ ਦਿੱਲੀ

3

ਵਿਵਿਧ ਭਾਰਤੀ ਨੈਸ਼ਨਲ

4

ਏਆਈਆਰ ਕੋਚੀ ਐੱਫਐੱਮ ਰੇਨਬੋ

5

ਏਆਈਆਰ ਪੰਜਾਬੀ

6

ਏਆਈਆਰ ਤਮਿਲ

7

ਏਆਈਆਰ ਮਲਿਆਲਮ

8

ਏਆਈਆਰ ਤੇਲੁਗੂ

9

ਏਆਈਆਰ ਚੇਨਈ ਰੇਨਬੋ

10

ਅਸਮਿਤਾ ਮੁੰਬਈ

 

ਨਿਊਜ਼ ਔਨ ਏਅਰ ਸਿਖਰਲੇ ਦੇਸ਼ (ਵਿਸ਼ਵ ਦੇ ਹੋਰ ਦੇਸ਼)

ਰੈਂਕ

ਦੇਸ਼

ਰੈਂਕ

ਦੇਸ਼

1

ਫਿਜੀ

11

ਟੋਂਗਾ

2

ਅਮਰੀਕਾ

12

ਕੁੱਕ ਟਾਪੂ

3

ਆਸਟ੍ਰੇਲੀਆ

13

ਪਾਕਿਸਤਾਨ

4

ਨਿਊਜ਼ੀਲੈਂਡ

14

ਮਲਾਵੀ

5

ਕੈਨੇਡਾ

15

ਸਿੰਗਾਪੁਰ

6

ਜਪਾਨ

16

ਮਲੇਸ਼ੀਆ

7

ਯੁਨਾਇਟਿਡ ਕਿੰਗਡਮ

17

ਕੁਵੈਤ

8

ਆਇਰਲੈਂਡ

18

ਫ਼ਰਾਂਸ

9

ਪਾਪੂਆ ਨਿਊ ਗਿਨੀ

19

ਸਊਦੀ ਅਰਬ

10

ਸੰਯੁਕਤ ਅਰਬ ਅਮੀਰਾਤ

20

ਫਿਨਲੈਂਡ



ਦੇਸ਼-ਅਨੁਸਾਰ (ਵਿਸ਼ਵ ਦੇ ਹੋਰ ਦੇਸ਼) - ਨਿਊਜ਼ ਔਨ ਏਅਰ ਟੌਪ 10 ਸਟ੍ਰੀਮਸ

#

ਫਿਜੀ

ਅਮਰੀਕਾ

ਆਸਟ੍ਰੇਲੀਆ

ਨਿਊਜ਼ੀਲੈਂਡ

ਕੈਨੇਡਾ

1

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

2

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

3

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

4

 

ਏਆਈਆਰ ਤਮਿਲ

ਏਆਈਆਰ ਰਾਮਪੁਰ

ਏਆਈਆਰ ਕਸ਼ਮੀਰੀ

ਏਆਈਆਰ ਪਟਿਆਲਾ

5

 

ਏਆਈਆਰ ਤੇਲੁਗੂ

ਐੱਫਐੱਮ ਰੇਨਬੋ ਲਖਨਊ

 

ਏਆਈਆਰ ਪੰਜਾਬੀ

6

 

ਏਆਈਆਰ ਬੰਗਲਾ

ਏਆਈਆਰ ਪਟਿਆਲਾ

 

ਐੱਫਐੱਮਰੇਨਬੋ ਮੁੰਬਈ

7

 

ਏਆਈਆਰ ਪਟਿਆਲਾ

ਹਵਾ ਸਾਸਾਰਾਮ

 

ਏਆਈਆਰ ਨਿਊਜ਼ 24x7

8

 

ਅਮ੍ਰਿਤਵਰਸ਼ਿਨੀ ਬੰਗਲੁਰੂ

ਏਆਈਆਰ ਤੇਲੁਗੂ

 

ਏਆਈਆਰ ਤਿਰੂਪਤੀ

9

 

ਏਆਈਆਰ ਪੰਜਾਬੀ

ਏਆਈਆਰ ਚੇਨਈ ਰੇਨਬੋ

 

ਏਆਈਆਰ ਪੂਨੇਐੱਫਐੱਮ

10

 

ਏਆਈਆਰ ਨਿਊਜ਼ 24x7

ਏਆਈਆਰ ਪੰਜਾਬੀ

 

ਏਆਈਆਰ ਕੋਚੀ ਐੱਫਐੱਮ ਰੇਨਬੋ

 

#

ਜਪਾਨ

ਯੁਨਾਇਟਿਡ ਕਿੰਗਡਮ

ਆਇਰਲੈਂਡ

ਪਾਪੂਆ ਨਿਊ ਗਿਨੀ

ਸੰਯੁਕਤ ਅਰਬ ਅਮੀਰਾਤ

1

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਏਆਈਆਰ ਮਲਿਆਲਮ

ਐੱਫਐੱਮਰੇਨਬੋ ਦਿੱਲੀ

ਏਆਈਆਰ ਮਲਿਆਲਮ

3

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਅਸਮਿਤਾ ਮੁੰਬਈ

 

ਏਆਈਆਰ ਤ੍ਰਿਸ਼ੂਰ

4

ਏਆਈਆਰ ਚੇਨਈ ਰੇਨਬੋ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਤਮਿਲ

 

ਏਆਈਆਰ ਕੋਜ਼ੀਕੋਡ ਐੱਫਐੱਮ

5

ਅਸਮਿਤਾ ਮੁੰਬਈ

ਏਆਈਆਰ ਨਿਊਜ਼ 24x7

ਏਆਈਆਰ ਤੇਲੁਗੂ

 

ਏਆਈਆਰ ਕਾਲੀਕਟ

6

ਏਆਈਆਰ ਕਸ਼ਮੀਰੀ

ਏਆਈਆਰ ਕੰਨੂਰ

ਐੱਫਐੱਮ ਰੇਨਬੋ ਦਿੱਲੀ

 

ਏਆਈਆਰ ਕੋਚੀ ਐੱਫਐੱਮ ਰੇਨਬੋ

7

ਏਆਈਆਰ ਰਾਗਮ

ਏਆਈਆਰ ਚੇਨਈ ਰੇਨਬੋ

ਏਆਈਆਰ ਕੰਨੜ

 

ਏਆਈਆਰ ਚੇਨਈ VBS

8

ਏਆਈਆਰਅਸਾਮੀ

 

ਏਆਈਆਰ ਪੰਜਾਬੀ

 

ਏਆਈਆਰ ਕੰਨੂਰ

9

 

 

ਏਆਈਆਰ ਬੰਗਲਾ

 

ਏਆਈਆਰ ਅਨੰਤਪੁਰੀ

10

 

 

ਏਆਈਆਰ ਉੜੀਆ

 

ਏਆਈਆਰ ਮੰਜਰੀ



ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਵਿਸ਼ਵ ਦੇ ਹੋਰ ਦੇਸ਼)
 

#

ਐੱਫਐੱਮ ਗੋਲਡ ਦਿੱਲੀ

ਐੱਫਐੱਮਰੇਨਬੋ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਪੰਜਾਬੀ

1

ਫਿਜੀ

ਫਿਜੀ

ਆਇਰਲੈਂਡ

ਯੁਨਾਇਟਿਡ ਕਿੰਗਡਮ

ਫਿਨਲੈਂਡ

2

ਅਮਰੀਕਾ

ਅਮਰੀਕਾ

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਆਇਰਲੈਂਡ

3

ਆਸਟ੍ਰੇਲੀਆ

ਆਸਟ੍ਰੇਲੀਆ

ਪਾਕਿਸਤਾਨ

ਸਊਦੀ ਅਰਬ

ਅਮਰੀਕਾ

4

ਨਿਊਜ਼ੀਲੈਂਡ

ਨਿਊਜ਼ੀਲੈਂਡ

ਕੈਨੇਡਾ

ਬਹਿਰੀਨ

ਪਾਕਿਸਤਾਨ

5

ਕੈਨੇਡਾ

ਕੈਨੇਡਾ

ਜਪਾਨ

ਅਮਰੀਕਾ

ਕੈਨੇਡਾ

6

ਜਪਾਨ

ਜਪਾਨ

ਯੁਨਾਇਟਿਡ ਕਿੰਗਡਮ

ਕੁਵੈਤ

ਯੁਨਾਇਟਿਡ ਕਿੰਗਡਮ

7

ਯੁਨਾਇਟਿਡ ਕਿੰਗਡਮ

ਯੁਨਾਇਟਿਡ ਕਿੰਗਡਮ

ਆਸਟ੍ਰੇਲੀਆ

ਕੈਨੇਡਾ

ਆਸਟ੍ਰੇਲੀਆ

8

ਪਾਪੂਆ ਨਿਊ ਗਿਨੀ

ਪਾਪੂਆ ਨਿਊ ਗਿਨੀ

ਸੰਯੁਕਤ ਅਰਬ ਅਮੀਰਾਤ

ਓਮਾਨ

ਸੰਯੁਕਤ ਅਰਬ ਅਮੀਰਾਤ

9

ਟੋਂਗਾ

ਟੋਂਗਾ

ਫਿਜੀ

ਕਤਰ

ਜਰਮਨੀ

10

ਕੁੱਕ ਟਾਪੂ

ਕੁੱਕ ਟਾਪੂ

ਨੇਪਾਲ

ਸਿੰਗਾਪੁਰ

ਕਤਰ


 

#

ਏਆਈਆਰ ਤਮਿਲ

ਏਆਈਆਰ ਮਲਿਆਲਮ

ਏਆਈਆਰ ਤੇਲੁਗੂ

ਏਆਈਆਰ ਚੇਨਈ ਰੇਨਬੋ

ਅਸਮਿਤਾ ਮੁੰਬਈ

1

ਅਮਰੀਕਾ

ਆਇਰਲੈਂਡ

ਅਮਰੀਕਾ

ਜਪਾਨ

ਆਇਰਲੈਂਡ

2

ਆਇਰਲੈਂਡ

ਸੰਯੁਕਤ ਅਰਬ ਅਮੀਰਾਤ

ਆਇਰਲੈਂਡ

ਸਊਦੀ ਅਰਬ

ਨੀਦਰਲੈਂਡਜ਼

3

ਸੰਯੁਕਤ ਅਰਬ ਅਮੀਰਾਤ

ਸਊਦੀ ਅਰਬ

ਯੁਨਾਇਟਿਡ ਕਿੰਗਡਮ

ਸਿੰਗਾਪੁਰ

ਜਪਾਨ

4

ਕਤਰ

ਓਮਾਨ

ਆਸਟ੍ਰੇਲੀਆ

ਕੁਵੈਤ

ਅਮਰੀਕਾ

5

ਸਿੰਗਾਪੁਰ

ਕੁਵੈਤ

ਸਿੰਗਾਪੁਰ

ਸੰਯੁਕਤ ਅਰਬ ਅਮੀਰਾਤ

ਫ਼ਰਾਂਸ

6

ਕੁਵੈਤ

ਮਾਲਦੀਵ

ਕੁਵੈਤ

ਮਲੇਸ਼ੀਆ

ਯੁਨਾਇਟਿਡ ਕਿੰਗਡਮ

7

ਯੁਨਾਇਟਿਡ ਕਿੰਗਡਮ

ਬਹਿਰੀਨ

 

ਅਮਰੀਕਾ

ਸੰਯੁਕਤ ਅਰਬ ਅਮੀਰਾਤ

8

ਮਲੇਸ਼ੀਆ

ਕਤਰ

 

ਫਰਾਂਸ

ਕੈਨੇਡਾ

9

ਓਮਾਨ

ਫਿਨਲੈਂਡ

 

ਜਰਮਨੀ

ਸਿੰਗਾਪੁਰ

10

ਸ਼੍ਰੀਲੰਕਾ

ਸਿੰਗਾਪੁਰ

 

ਯੁਨਾਇਟਿਡ ਕਿੰਗਡਮ

ਆਸਟ੍ਰੇਲੀਆ

 

 

 **********

ਸੌਰਭ ਸਿੰਘ



(Release ID: 1787212) Visitor Counter : 161