ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗਸ

Posted On: 09 DEC 2021 12:11PM by PIB Chandigarh

ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਲਈ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਨਵੀਨਤਮ ਰੈਂਕਿੰਗ ਵਿੱਚ, ਏਆਈਆਰ ਵਿਸ਼ਵ ਸੇਵਾ ਦਾ ਸਾਊਦੀ ਅਰਬ, ਕੁਵੈਤ, ਪਾਕਿਸਤਾਨ, ਸਵਿਟਜ਼ਰਲੈਂਡ, ਨਾਈਜੀਰੀਆ, ਸਿੰਗਾਪੁਰ, ਅਮਰੀਕਾ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਕਾਫ਼ੀ ਅਹਿਮ ਅਨੁਸਰਣ (ਫੌਲੋਇੰਗ) ਹੈ।

ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ), ਏਆਈਆਰ ਵਿਸ਼ਵ ਸੇਵਾ, ਏਆਈਆਰ ਮੰਗਲੌਰ, ਏਆਈਆਰ ਰਾਗਮ, ਐੱਫਐੱਮ ਗੋਲਡ ਦਿੱਲੀ, ਏਆਈਆਰ ਮਲਿਆਲਮ ਅਤੇ ਏਆਈਆਰ ਤਮਿਲ ਚੋਟੀ ਦੇ 10 ਵਿੱਚ ਸ਼ਾਮਲ ਹਨ

ਪਾਕਿਸਤਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੁਨੀਆ (ਭਾਰਤ ਨੂੰ ਛੱਡ ਕੇ)ਦੇ ਉਨ੍ਹਾਂ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਲ ਹਨ ਜਿੱਥੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਸਰਕਾਰੀ ਐਪਨਿਊਜ਼ ਔਨ ਏਅਰ ਐਪ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਬਲਕਿ ਵਿਸ਼ਵ ਪੱਧਰ ’ਤੇ ਵੀ 85 ਤੋਂ ਵੱਧ ਦੇਸ਼ਾਂ ਵਿੱਚ ਵੀ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਮੌਜੂਦ ਹੈ

ਇੱਥੇ ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਇੱਕ ਸੂਚੀ ਮੌਜੂਦ ਹੈ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮ ਸਭ ਤੋਂ ਵੱਧ ਮਕਬੂਲ ਹਨ; ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਸ ਦੀ ਸੂਚੀ ਤੁਸੀਂ ਇਸ ਦਾ ਦੇਸ਼-ਅਨੁਸਾਰ ਬ੍ਰੇਕਅੱਪ ਵੀ ਦੇਖ ਸਕਦੇ ਹੋ। ਇਹ ਰੈਂਕਿੰਗ 15 ਨਵੰਬਰ ਤੋਂ 30 ਨਵੰਬਰ, 2021 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ

ਨਿਊਜ਼ ਔਨ ਏਅਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਐੱਫਐੱਮ ਗੋਲਡ ਦਿੱਲੀ

2

ਐੱਫਐੱਮ ਰੇਨਬੋ ਦਿੱਲੀ

3

ਵਿਵਿਧ ਭਾਰਤੀ ਨੈਸ਼ਨਲ

4

ਏਆਈਆਰ ਕੋਚੀ ਐੱਫਐੱਮ ਰੇਨਬੋ

5

ਵੀਬੀਐੱਸ ਦਿੱਲੀ

6

ਏਆਈਆਰ ਮੰਗਲੌਰ

7

ਏਆਈਆਰ ਮਲਿਆਲਮ

8

ਏਆਈਆਰ ਤਮਿਲ

9

ਵਿਸ਼ਵ ਸੇਵਾ I

10

ਏਆਈਆਰ ਰਾਗਮ

 

ਨਿਊਜ਼ ਔਨ ਏਅਰ ਟੌਪ ਦੇਸ਼ (ਬਾਕੀ ਦੁਨੀਆ)

ਰੈਂਕ

ਦੇਸ਼

1

ਅਮਰੀਕਾ

2

ਯੁਨਾਇਟਿਡ ਕਿੰਗਡਮ

3

ਆਸਟ੍ਰੇਲੀਆ

4

ਕੈਨੇਡਾ

5

ਸੰਯੁਕਤ ਅਰਬ ਅਮੀਰਾਤ

6

ਫਿਜੀ

7

ਸਿੰਗਾਪੁਰ

8

ਸਾਊਦੀ ਅਰਬ

9

ਪਾਕਿਸਤਾਨ

10

ਕੁਵੈਤ

 

ਨਿਊਜ਼ ਔਨ ਏਅਰ ਟੌਪ 10 ਸਟ੍ਰੀਮਸ - ਦੇਸ਼-ਅਨੁਸਾਰ (ਬਾਕੀ ਦੁਨੀਆ)

#

ਅਮਰੀਕਾ

ਯੂਕੇ

ਆਸਟ੍ਰੇਲੀਆ

ਕੈਨੇਡਾ

ਯੂਏਈ

1

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

3

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਮੰਜਰੀ

4

ਵੀਬੀਐੱਸ ਦਿੱਲੀ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਉਡੀਆ

ਏਆਈਆਰ ਪਟਿਆਲਾ

ਏਆਈਆਰ ਕੋਜ਼ੀਕੋਡ ਐੱਫਐੱਮ

5

ਏਆਈਆਰ ਤਮਿਲ

ਏਆਈਆਰ ਰਾਗਮ

ਐੱਫਐੱਮ ਰੇਨਬੋ ਲਖਨਊ

ਏਆਈਆਰ ਪੰਜਾਬੀ

ਐੱਫਐੱਮ ਰੇਨਬੋ ਮੁੰਬਈ

6

ਏਆਈਆਰ ਰਾਗਮ

ਏਆਈਆਰ ਨਿਊਜ਼ 24x7

ਏਆਈਆਰ ਰਾਮਪੁਰ

ਏਆਈਆਰ ਪੁਣੇ ਐੱਫਐੱਮ

ਏਆਈਆਰ ਕੋਚੀ ਐੱਫਐੱਮ ਰੇਨਬੋ

7

ਏਆਈਆਰ ਗੁਜਰਾਤੀ

ਏਆਈਆਰ ਕੋਇੰਬਟੂਰ

ਏਆਈਆਰ ਜੈਪੁਰ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਤ੍ਰਿਸ਼ੂਰ

8

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਮਦੁਰਾਈ

ਏਆਈਆਰ ਪਟਿਆਲਾ

ਏਆਈਆਰ ਇੰਦੌਰ

ਏਆਈਆਰ ਅਨੰਤਪੁਰੀ

9

ਅੰਮ੍ਰਿਤਵਰਸ਼ਿਨੀ ਬੰਗਲੁਰੂ

ਏਆਈਆਰ ਤੇਲਗੂ

ਅਸਮਿਤਾ ਮੁੰਬਈ

ਏਆਈਆਰ ਮੁੰਬਈ ਵੀਬੀਐੱਸ

ਏਆਈਆਰ ਸੋਲਾਪੁਰ

10

ਏਆਈਆਰ ਰੋਹਤਕ

ਏਆਈਆਰ ਪੰਜਾਬੀ

ਏਆਈਆਰ ਉੱਤਰ ਪੂਰਬ

ਏਆਈਆਰ ਤਿਰੂਪਤੀ

ਏਆਈਆਰ ਸਾਂਗਲੀ

 

#

ਫਿਜੀ

ਸਿੰਗਾਪੁਰ

ਸਾਊਦੀ ਅਰਬ

ਪਾਕਿਸਤਾਨ

ਕੁਵੈਤ

1

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੰਨੂਰ

2

ਐੱਫਐੱਮ ਰੇਨਬੋ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਵਿਸ਼ਵ ਸੇਵਾ I

ਵਿਸ਼ਵ ਸੇਵਾ I

ਵਿਵਿਧ ਭਾਰਤੀ ਨੈਸ਼ਨਲ

3

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਡੈਕਨਾਲ

ਏਆਈਆਰ ਚੇਨਈ ਰੇਨਬੋ

ਐੱਫਐੱਮ ਗੋਲਡ ਦਿੱਲੀ

ਵਿਸ਼ਵ ਸੇਵਾ I

4

 

ਏਆਈਆਰ ਕਰਾਈਕਲ

ਏਆਈਆਰ ਮਲਿਆਲਮ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਗੋਲਡ ਦਿੱਲੀ

5

 

ਏਆਈਆਰ ਚੇਨਈ ਰੇਨਬੋ

ਏਆਈਆਰ ਮੰਜਰੀ

ਏਆਈਆਰ ਪੰਜਾਬੀ

ਏਆਈਆਰ ਕੋਡੈਕਨਾਲ

6

 

ਵਿਸ਼ਵ ਸੇਵਾ I

ਏਆਈਆਰ ਕੋਡਾਈਕਨਾਲ

ਏਆਈਆਰ ਨਿਊਜ਼ 24x7

ਏਆਈਆਰ ਨੇਲੋਰ

7

 

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

ਏਆਈਆਰ ਕੰਨੂਰ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਚੇਨਈ ਰੇਨਬੋ

8

 

ਏਆਈਆਰ ਚੇਨਈ ਐੱਫਐੱਮ ਗੋਲਡ

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਕਸ਼ਮੀਰੀ

ਐੱਫਐੱਮਰੇਨਬੋ ਦਿੱਲੀ

9

 

ਏਆਈਆਰ ਤਿਰੂਚਿਰਾਪੱਲੀ ਐੱਫਐੱਮ

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਗੋਲਡ ਮੁੰਬਈ

ਏਆਈਆਰ ਕਰਾਇਕਲ

10

 

ਏਆਈਆਰ ਚੇਨਈ ਬੀ

ਐੱਫਐੱਮ ਰੇਨਬੋ ਲਖਨਊ

ਏਆਈਆਰ ਰਾਗਮ

ਏਆਈਆਰ ਮਦੁਰਾਇ ਪੀਸੀ

 

ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਦੇਸ਼ਾਂ ਦੀ ਰੈਂਕਿੰਗ

#

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਵੀਬੀਐੱਸ ਦਿੱਲੀ

1

ਫਿਜੀ

ਫਿਜੀ

ਆਇਰਲੈਂਡ

ਯੁਨਾਇਟੇਡ ਕਿੰਗਡਮ

ਅਮਰੀਕਾ

2

ਆਸਟ੍ਰੇਲੀਆ

ਆਸਟ੍ਰੇਲੀਆ

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਸਵੀਡਨ

3

ਅਮਰੀਕਾ

ਅਮਰੀਕਾ

ਯੁਨਾਇਟਿਡ ਕਿੰਗਡਮ

ਓਮਾਨ

 

4

ਨਿਊਜ਼ੀਲੈਂਡ

ਨਿਊਜ਼ੀਲੈਂਡ

ਪਾਕਿਸਤਾਨ

ਸਾਊਦੀ ਅਰਬ

 

5

ਕੈਨੇਡਾ

ਕੈਨੇਡਾ

ਆਸਟ੍ਰੇਲੀਆ

ਕੁਵੈਤ

 

6

ਜਪਾਨ

ਜਪਾਨ

ਜਪਾਨ

ਬਹਿਰੀਨ

 

7

ਯੁਨਾਇਟੇਡ ਕਿੰਗਡਮ

ਯੁਨਾਇਟੇਡ ਕਿੰਗਡਮ

ਕੈਨੇਡਾ

ਕਤਰ

 

8

ਕੁੱਕ ਟਾਪੂ

ਕੁੱਕ ਟਾਪੂ

ਸੰਯੁਕਤ ਅਰਬ ਅਮੀਰਾਤ

ਅਮਰੀਕਾ

 

9

ਮਲਾਵੀ

ਮਲਾਵੀ

ਫਿਜੀ

ਕੈਨੇਡਾ

 

10

ਟੌਂਗਾ

ਟੌਂਗਾ

ਸਾਊਦੀ ਅਰਬ

ਸਿੰਗਾਪੁਰ

 

 

#

ਏਆਈਆਰ ਮੰਗਲੌਰ

ਏਆਈਆਰ ਮਲਿਆਲਮ

ਏਆਈਆਰ ਤਮਿਲ

ਵਿਸ਼ਵ ਸੇਵਾ I

ਏਆਈਆਰ ਰਾਗਮ

1

ਮਲੇਸ਼ੀਆ

ਆਇਰਲੈਂਡ

ਅਮਰੀਕਾ

ਸਾਊਦੀ ਅਰਬ

ਅਮਰੀਕਾ

2

ਸੰਯੁਕਤ ਅਰਬ ਅਮੀਰਾਤ

ਸੰਯੁਕਤ ਅਰਬ ਅਮੀਰਾਤ

ਆਇਰਲੈਂਡ

ਕੁਵੈਤ

ਯੁਨਾਇਟੇਡ ਕਿੰਗਡਮ

3

 

ਸਾਊਦੀ ਅਰਬ

ਕਤਰ

ਪਾਕਿਸਤਾਨ

ਫ਼ਰਾਂਸ

4

 

ਓਮਾਨ

ਸੰਯੁਕਤ ਅਰਬ ਅਮੀਰਾਤ

ਸਵਿੱਟਜਰਲੈਂਡ

ਨੇਪਾਲ

5

 

ਕੁਵੈਤ

ਸਿੰਗਾਪੁਰ

ਨਾਈਜੀਰੀਆ

ਆਇਰਲੈਂਡ

6

 

ਕਤਰ

ਸਾਊਦੀ ਅਰਬ

ਸਿੰਗਾਪੁਰ

ਪਾਕਿਸਤਾਨ

7

 

ਮਾਲਦੀਵ

ਕੁਵੈਤ

ਅਮਰੀਕਾ

ਗ੍ਰੀਸ

8

 

ਬਹਿਰੀਨ

ਮਲੇਸ਼ੀਆ

ਮੋਲਡੋਵਾ ਗਣਰਾਜ

ਸਿੰਗਾਪੁਰ

9

 

ਫਰਾਂਸ

ਥਾਈਲੈਂਡ

ਅਫ਼ਗਾਨਿਸਤਾਨ

ਮਲੇਸ਼ੀਆ

10

 

ਪਾਕਿਸਤਾਨ

ਕੈਨੇਡਾ

ਬੰਗਲਾਦੇਸ਼

ਕੈਨੇਡਾ

********

ਐੱਸਐੱਸ



(Release ID: 1779816) Visitor Counter : 129