ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸ਼ਤਾਬਦੀ ਵਰ੍ਹੇ ਨਾਲ ਸਬੰਧਿਤ ਜਸ਼ਨਾਂ ਦੀ ਸ਼ੋਭਾ ਵਧਾਉਣਗੇ

प्रविष्टि तिथि: 15 NOV 2021 6:54PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 16 ਤੋਂ 17 ਨਵੰਬਰ, 2021 ਨੂੰ ਪੰਜਾਬ ਅਤੇ ਹਰਿਆਣਾ ਦਾ ਦੌਰਾ ਕਰਨਗੇ।

16 ਨਵੰਬਰ, 2021 ਨੂੰ ਰਾਸ਼ਟਰਪਤੀ ਚੰਡੀਗੜ੍ਹ ਚ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸ਼ਤਾਬਦੀ ਵਰ੍ਹੇ ਨਾਲ ਸਬੰਧਿਤ ਜਸ਼ਨਾਂ ਦੀ ਸ਼ੋਭਾ ਵਧਾਉਣਗੇ।

17 ਨਵੰਬਰ, 2021 ਨੂੰ ਰਾਸ਼ਟਰਪਤੀ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਸੁਈ ਦਾ ਦੌਰਾ ਕਰਨਗੇਜਿਸ ਨੂੰ ਮਹਾਦੇਵੀ ਪਰਮੇਸ਼ਵਰੀਦਾਸ ਜਿੰਦਲ ਚੈਰਿਟੇਬਲ ਟ੍ਰੱਸਟ ਦੁਆਰਾ ਆਦਰਸ਼ ਗ੍ਰਾਮ’ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਉੱਥੇ ਜਨਤਕ ਸੁਵਿਧਾਵਾਂ ਦਾ ਉਦਘਾਟਨ ਕਰਨਗੇ।

 

 

 **********

ਡੀਐੱਸ/ਬੀਐੱਮ


(रिलीज़ आईडी: 1772136) आगंतुक पटल : 175
इस विज्ञप्ति को इन भाषाओं में पढ़ें: English , Urdu , हिन्दी , Tamil