ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤ ਦੇ ਰਾਸ਼ਟਰਪਤੀ ਨੇ ਸਪੋਰਟਸ ਅਤੇ ਐਡਵੈਂਚਰ ਪੁਰਸਕਾਰ 2021 ਪ੍ਰਦਾਨ ਕੀਤੇ

Posted On: 13 NOV 2021 8:48PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (13 ਨਵੰਬਰ, 2021) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸਪੋਰਟਸ ਅਤੇ ਐਡਵੈਂਚਰ ਪੁਰਸਕਾਰ 2021  ( ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ-2021, ਦ੍ਰੋਣਾਚਾਰੀਆ ਪੁਰਸਕਾਰ-2021, ਅਰਜੁਨ ਪੁਰਸਕਾਰ-2021,  ਧਿਆਨਚੰਦ ਪੁਰਸਕਾਰ-2021,  ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ- 2021,  ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ-2021 ਅਤੇ ਤੇਨਜਿੰਗ ਨੋਰਗੇ ਰਾਸ਼ਟਰੀ ਸਾਹਸਿਕ ਪੁਰਸਕਾਰ-2020 )  ਪ੍ਰਦਾਨ ਕੀਤੇ। ਇਸ  ਮੌਕੇ ਉੱਤੇ ,  ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ  ਸ਼੍ਰੀ ਅਨੁਰਾਗ ਠਾਕੁਰਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ,  ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸ਼੍ਰੀ ਉਸ਼ਾ ਸ਼ਰਮਾ,  ਖੇਡ ਵਿਭਾਗ ਦੀ ਸਕੱਤਰ ਸ਼੍ਰੀ ਸੁਜਾਤਾ ਚਤੁਰਵੇਦੀ ਅਤੇ ਮੰਤਰਾਲੇ  ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।

ਪੁਰਸਕਾਰ ਵਿਜੇਤਾਵਾਂ ਦੇ ਵੇਰਵਾਂ ਦੇ ਲਈ ਕ੍ਰਿਪਾ ਕਲਿੱਕ ਕਰੋ

*******

ਐੱਨਬੀ/ਓਏ



(Release ID: 1771985) Visitor Counter : 128


Read this release in: English , Urdu , Hindi