ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
प्रविष्टि तिथि:
11 NOV 2021 9:31AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 110.23 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ
ਪਿਛਲੇ 24 ਘੰਟੇ ਵਿੱਚ 13,091 ਨਵੇਂ ਕੇਸ ਸਾਹਮਣੇ ਆਏ
ਰਿਕਵਰੀ ਹੋਣ ਦੀ ਵਰਤਮਾਨ ਦਰ 98.25% ਹੈ; ਜੋ ਮਾਰਚ 2020 ਦੇ ਬਾਅਦ ਸਭ ਤੋਂ ਉੱਚ ਪੱਧਰ ‘ਤੇ ਹੈ
ਪਿਛਲੇ 24 ਘੰਟਿਆਂ ਵਿੱਚ 13,878 ਕੋਵਿਡ ਰੋਗੀ ਠੀਕ ਹੋਏ; ਰਿਕਵਰੀ ਹੋਣ ਵਾਲੀਆਂ ਦੀ ਕੁੱਲ ਸੰਖਿਆ 3,38,00,925 ਹੋ ਚੁੱਕੀ ਹੈ
ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ, ਵਰਤਮਾਨ ਵਿੱਚ ਇਹ 0.40% ਹੈ ; ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ
ਫਿਲਹਾਲ ਦੇਸ਼ ਵਿੱਚ ਕੋਵਿਡ ਰੋਗੀਆਂ ਦੀ ਸੰਖਿਆ 1,38,556 ਹੈ ; ਜੋ ਪਿਛਲੇ 266 ਦਿਨਾਂ ਵਿੱਚ ਸਭ ਤੋਂ ਘੱਟ ਹੈ
ਦੈਨਿਕ ਪਾਜ਼ਿਟਿਵਿਟੀ ਦਰ ਪਿਛਲੇ 38 ਦਿਨਾਂ ਤੋਂ (1.10%) 2% ਤੋਂ ਹੇਠਾਂ ਬਣੀ ਹੋਈ ਹੈ
ਹਫ਼ਤਾਵਾਰ ਪਾਜ਼ਿਟਿਵਿਟੀ ਦਰ ਪਿਛਲੇ 48 ਦਿਨਾਂ ਤੋਂ ( 1.18% ) 2% ਤੋਂ ਘੱਟ ਬਣੀ ਹੋਈ ਹੈ
ਹੁਣ ਤੱਕ 61.99 ਕਰੋੜ ਕੋਵਿਡ ਟੈਸਟਾਂ ਦੀ ਜਾਂਚ ਹੋ ਚੁੱਕੀ ਹੈ
****
ਐੱਮਵੀ
(रिलीज़ आईडी: 1770979)
आगंतुक पटल : 161