ਵਿੱਤ ਮੰਤਰਾਲਾ
azadi ka amrit mahotsav

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 90/2021 - ਕਸਟਮਸ (ਐੱਨਟੀ)

Posted On: 03 NOV 2021 6:26PM by PIB Chandigarh

ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 21ਸਤੰਬਰ, 2021 ਨੂੰ ਨੋਟੀਫਿਕੇਸ਼ਨ ਨੰਬਰ 82/2021- ਕਸਟਮਸ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਇਹ ਨਿਰਧਾਰਿਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਿਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸ ਤੋਂ ਵਾਪਸ ਵਟਾਉਣ ਲਈ, 4ਨਵੰਬਰ, 2021 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ| ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ|

ਅਨੁਸੂਚੀ -I

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ

(1)    

(2)

(3)

 

 

            (a)

                (b)

 

 

(ਆਯਾਤ ਵਸਤਾਂ ਲਈ)

(ਨਿਰਯਾਤ ਵਸਤਾਂ ਲਈ)

1.

ਆਸਟ੍ਰੇਲੀਅਨ ਡਾਲਰ

56.80

54.40

2.

ਬਹਿਰੀਨ ਦਿਨਾਰ

204.55

192.00

3.

ਕਨੇਡੀਅਨ ਡਾਲਰ

61.25

59.05

4.

ਚੀਨੀ ਯੂਆਨ

11.85

11.50

5.

ਦਾਨਿਸ਼ ਕਰੋਨਰ

11.85

11.40

6.

ਯੂਰੋ

88.10

84.95

7.

ਹੌਂਗ ਕੌਂਗ ਡਾਲਰ

9.75

9.40

8.

ਕੁਵੈਤੀ ਦਿਨਾਰ

255.85

239.60

9.

ਨਿਊਜ਼ੀਲੈਂਡ ਡਾਲਰ

54.55

52.20

10.

ਨੋਰਵੀਅਨ ਕਰੋਨਰ

8.90

8.60

11.

ਪੌਂਡ ਸਟਰਲਿੰਗ

103.60

100.10

12.

ਕਤਾਰ ਰਿਆਲ

21.20

19.90

13.

ਸਾਊਦੀ ਅਰਬ ਰਿਆਲ

20.55

19.30

14.

ਸਿੰਗਾਪੁਰ ਡਾਲਰ

56.35

54.45

15.

ਸਾਊਥ ਅਫ਼ਰੀਕਨ ਰਾਂਡ

5.00

4.70

16.

ਸਵੀਡਿਸ਼ ਕਰੋਨਰ

8.85

8.55

17.

ਸਵਿੱਸ ਫ੍ਰੈਂਕ

83.40

80.15

18.

ਤੁਰਕਿਸ਼ ਲੀਰਾ

8.00

7.55

19.

ਯੂਏਈ ਦਿਰਹਮ

21.00

19.70

20.

ਯੂਐੱਸ ਡਾਲਰ

75.55

73.85

                                                                                                     

 ਅਨੁਸੂਚੀ -II

 ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ

(1)    

(2)

(3)

 

 

(a)

(b)

 

 

(ਆਯਾਤ ਵਸਤਾਂ ਲਈ)

(ਨਿਰਯਾਤ ਵਸਤਾਂ ਲਈ)

1.

ਜਪਾਨੀ ਯੈਨ

66.85

64.45

2.

ਕੋਰੀਅਨ ਵੌਨ

6.55

6.15

 

 ****

ਆਰਐੱਮ/ਕੇਐੱਮਐੱਨ


(Release ID: 1769319) ਵਿਜ਼ੀਟਰ ਕਾਊਂਟਰ : 170