ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ ਅੱਪਡੇਟ – 288ਵਾਂ ਦਿਨ


ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 106 ਕਰੋੜ ਦੇ ਪਾਰ ਪਹੁੰਚੀ

ਅੱਜ ਸ਼ਾਮ 7 ਵਜੇ ਤੱਕ 61 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ

Posted On: 30 OCT 2021 8:53PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ 106 ਕਰੋੜ ਦੇ ਪਾਰ (1,06,07,39,866) ਪਹੁੰਚ ਗਈ। ਅੱਜ ਸ਼ਾਮ 7 ਵਜੇ ਤੱਕ ਟੀਕੇ ਦੀਆਂ 61 ਲੱਖ ਤੋਂ ਜ਼ਿਆਦਾ (61,99,429) ਖੁਰਾਕਾਂ ਲਗਾਈਆਂ ਗਈਆਂ। ਅੱਜ ਦੇਰ ਰਾਤ ਤੱਕ ਦਿਨ ਦੀ ਅੰਤਿਮ ਰਿਪੋਰਟ ਤਿਆਰ ਹੋਣ ਦੇ ਨਾਲ ਰੋਜ਼ਾਨਾ ਟੀਕਾਕਰਣ ਦਾ ਅੰਕੜਾ ਹੋਰ ਵਧਣ ਦੀ ਉਮੀਦ ਹੈ।

 

ਜਨਸੰਖਿਆ ਪ੍ਰਾਥਮਿਕਤਾ ਵਾਲੇ ਸਮੂਹਾਂ 'ਤੇ ਅਧਾਰਿਤ, ਵੈਕਸੀਨ ਦੀਆਂ ਖੁਰਾਕਾਂ ਦੀ ਅਲੱਗ-ਅਲੱਗ ਸੰਚਿਤ ਕਵਰੇਜ ਇਸ ਤਰ੍ਹਾਂ ਹੈ:

ਵੈਕਸੀਨ ਖੁਰਾਕਾਂ ਦੀ ਸੰਚਿਤ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10379006

ਦੂਸਰੀ ਖੁਰਾਕ

9219407

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18371582

ਦੂਸਰੀ ਖੁਰਾਕ

15923115

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

418176752

ਦੂਸਰੀ ਖੁਰਾਕ

141559984

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

174720914

ਦੂਸਰੀ ਖੁਰਾਕ

96177556

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

109656519

ਦੂਸਰੀ ਖੁਰਾਕ

66555031

ਪਹਿਲੀ ਖੁਰਾਕ ਦਿੱਤੀ ਗਈ

731304773

ਦੂਸਰੀ ਖੁਰਾਕ ਦਿੱਤੀ ਗਈ

329435093

ਕੁੱਲ

1060739866

 

ਅੱਜ ਦੀ ਟੀਕਾਕਰਣ ਮੁਹਿੰਮ ਵਿੱਚ ਅਲੱਗ-ਅਲੱਗ ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਨੂੰ ਵੈਕਸੀਨ ਲਗਾਏ ਜਾਣ ਦਾ ਵੇਰਵਾ ਇਸ ਤਰ੍ਹਾਂ ਹੈ:

 

ਮਿਤੀ: 30 ਅਕਤੂਬਰ2021 (288ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

136

ਦੂਸਰੀ ਖੁਰਾਕ

12575

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

204

ਦੂਸਰੀ ਖੁਰਾਕ

32356

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

1580514

ਦੂਸਰੀ ਖੁਰਾਕ

2594491

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

433184

ਦੂਸਰੀ ਖੁਰਾਕ

848793

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

246870

ਦੂਸਰੀ ਖੁਰਾਕ

450306

ਪਹਿਲੀ ਖੁਰਾਕ ਦਿੱਤੀ ਗਈ

2260908

ਦੂਸਰੀ ਖੁਰਾਕ ਦਿੱਤੀ ਗਈ

3938521

ਕੁੱਲ

6199429

 

ਦੇਸ਼ ਵਿੱਚ ਜਨਸੰਖਿਆ ਦੇ ਸਭ ਤੋਂ ਜ਼ਿਆਦਾ ਕਮਜ਼ੋਰ ਸਮੂਹਾਂ ਦੀ ਕੋਵਿਡ-19 ਤੋਂ ਰੱਖਿਆ ਦੇ ਲਈ ਇੱਕ ਸਾਧਨ ਦੇ ਰੂਪ ਚ ਟੀਕਾਕਰਣ ਦੀ ਉੱਚਤਮ ਪੱਧਰ 'ਤੇ ਨਿਯਮਿਤ ਤੌਰ 'ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

 

ਐੱਮਵੀ



(Release ID: 1768107) Visitor Counter : 121


Read this release in: English , Urdu , Hindi