ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 88/2021 - ਕਸਟਮਸ (ਐੱਨਟੀ)
Posted On:
29 OCT 2021 6:29PM by PIB Chandigarh
ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂਕਰਦੇ ਹੋਏ, ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਦੁਆਰਾ ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਦੇ ਮਿਤੀ 21 ਅਕਤੂਬਰ, 2021 ਦੇ ਨੋਟੀਫਿਕੇਸ਼ਨ ਨੰਬਰ 82/2021- ਕਸਟਮਸ (ਐੱਨਟੀ) ਵਿੱਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ, ਜੋ 30 ਅਕਤੂਬਰ, 2021 ਤੋਂ ਪ੍ਰਭਾਵੀ ਹਨ।
ਉਪਰੋਕਤ ਨੋਟੀਫਿਕੇਸ਼ਨ ਨੰਬਰਦੀ ਅਨੁਸੂਚੀ-1 ਵਿੱਚ, ਸੀਰੀਅਲ ਨੰ. 15 ਅਤੇ ਇਸ ਨਾਲ ਸੰਬੰਧਤ ਐਂਟਰੀਆਂ ਲਈ, ਨਿਮਨਲਿਖਤ ਨੂੰ ਬਦਲਿਆ ਜਾਵੇਗਾ, ਅਰਥਾਤ: -
ਅਨੁਸੂਚੀ -I
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
-
|
(2)
|
(3)
|
|
|
(a)
|
(b)
|
|
|
(ਆਯਾਤ ਵਸਤਾਂ ਲਈ)
|
(ਨਿਰਯਾਤ ਵਸਤਾਂ ਲਈ)
|
15.
|
ਸਾਊਥ ਅਫ਼ਰੀਕਨ ਰਾਂਡ
|
5.10
|
4.80
|
****
ਆਰਐੱਮ/ਕੇਐੱਮਐੱਨ
(Release ID: 1767919)
Visitor Counter : 172