ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸਤੰਬਰ, 2021 ਵਿੱਚ ਯੂਪੀਐੱਸਸੀ ਦੁਆਰਾ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ
प्रविष्टि तिथि:
29 OCT 2021 12:44PM by PIB Chandigarh
ਸੰਘ ਲੋਕ ਸੇਵਾ ਆਯੋਗ ਦੁਆਰਾ ਸਤੰਬਰ, 2021 ਦੌਰਾਨ ਨਿਮਨਲਿਖਿਤ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸਿਫਾਰਿਸ਼ ਕੀਤੇ ਉਮੀਦਵਾਰਾਂ ਨੂੰ ਡਾਕ ਦੁਆਰਾ ਵਿਅਕਤੀਗਤ ਰੂਪ ਨਾਲ ਸੂਚਿਤ ਕੀਤਾ ਗਿਆ ਹੈ।
ਪੂਰੀ ਸੂਚੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ:
******
ਐੱਸਐੱਨਸੀ
(रिलीज़ आईडी: 1767563)
आगंतुक पटल : 194