ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ ਅੱਪਡੇਟ – 286ਵਾਂ ਦਿਨ


ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 104 ਕਰੋੜ ਦੇ ਪਾਰ ਪਹੁੰਚੀ

ਅੱਜ ਸ਼ਾਮ 7 ਵਜੇ ਤੱਕ 66 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ

Posted On: 28 OCT 2021 8:31PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ 104 ਕਰੋੜ ਦੇ ਪਾਰ (1,04,73,52,837) ਪਹੁੰਚ ਗਈ। ਅੱਜ ਸ਼ਾਮ 7 ਵਜੇ ਤੱਕ ਟੀਕੇ ਦੀਆਂ 66 ਲੱਖ ਤੋਂ ਜ਼ਿਆਦਾ (66,55,033) ਖੁਰਾਕਾਂ ਲਗਾਈਆਂ ਗਈਆਂ। ਅੱਜ ਦੇਰ ਰਾਤ ਤੱਕ ਦਿਨ ਦੀ ਅੰਤਿਮ ਰਿਪੋਰਟ ਤਿਆਰ ਹੋਣ ਦੇ ਨਾਲ ਰੋਜ਼ਾਨਾ ਟੀਕਾਕਰਣ ਦਾ ਅੰਕੜਾ ਹੋਰ ਵਧਣ ਦੀ ਉਮੀਦ ਹੈ।

 

ਜਨਸੰਖਿਆ ਪ੍ਰਾਥਮਿਕਤਾ ਵਾਲੇ ਸਮੂਹਾਂ 'ਤੇ ਅਧਾਰਿਤ, ਵੈਕਸੀਨ ਦੀਆਂ ਖੁਰਾਕਾਂ ਦੀ ਅਲੱਗ-ਅਲੱਗ ਸੰਚਿਤ ਕਵਰੇਜ ਇਸ ਤਰ੍ਹਾਂ ਹੈ:

ਵੈਕਸੀਨ ਖੁਰਾਕਾਂ ਦੀ ਸੰਚਿਤ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10378731

ਦੂਸਰੀ ਖੁਰਾਕ

9194153

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18370944

ਦੂਸਰੀ ਖੁਰਾਕ

15855483

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

414472586

ਦੂਸਰੀ ਖੁਰਾਕ

136206857

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

173753422

ਦੂਸਰੀ ਖੁਰਾਕ

94407597

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

109104471

ਦੂਸਰੀ ਖੁਰਾਕ

65608593

ਪਹਿਲੀ ਖੁਰਾਕ ਦਿੱਤੀ ਗਈ

726080154

ਦੂਸਰੀ ਖੁਰਾਕ ਦਿੱਤੀ ਗਈ

321272683

ਕੁੱਲ

1047352837

 

ਅੱਜ ਦੀ ਟੀਕਾਕਰਣ ਮੁਹਿੰਮ ਵਿੱਚ ਅਲੱਗ-ਅਲੱਗ ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਨੂੰ ਵੈਕਸੀਨ ਲਗਾਏ ਜਾਣ ਦਾ ਵੇਰਵਾ ਇਸ ਤਰ੍ਹਾਂ ਹੈ:

 

ਮਿਤੀ: 28 ਅਕਤੂਬਰ2021 (286ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

151

ਦੂਸਰੀ ਖੁਰਾਕ

11006

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

494

ਦੂਸਰੀ ਖੁਰਾਕ

30004

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

1802841

ਦੂਸਰੀ ਖੁਰਾਕ

2728730

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

431496

ਦੂਸਰੀ ਖੁਰਾਕ

880495

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

264700

ਦੂਸਰੀ ਖੁਰਾਕ

505116

ਪਹਿਲੀ ਖੁਰਾਕ ਦਿੱਤੀ ਗਈ

2499682

ਦੂਸਰੀ ਖੁਰਾਕ ਦਿੱਤੀ ਗਈ

4155351

ਕੁੱਲ

6655033

 

ਦੇਸ਼ ਵਿੱਚ ਜਨਸੰਖਿਆ ਦੇ ਸਭ ਤੋਂ ਜ਼ਿਆਦਾ ਕਮਜ਼ੋਰ ਸਮੂਹਾਂ ਦੀ ਕੋਵਿਡ-19 ਤੋਂ ਰੱਖਿਆ ਦੇ ਲਈ ਇੱਕ ਸਾਧਨ ਦੇ ਰੂਪ ਚ ਟੀਕਾਕਰਣ ਦੀ ਉੱਚਤਮ ਪੱਧਰ 'ਤੇ ਨਿਯਮਿਤ ਤੌਰ 'ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

 

ਐੱਮਵੀ



(Release ID: 1767462) Visitor Counter : 166


Read this release in: English , Hindi , Manipuri