ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨੀਕ
Posted On:
28 OCT 2021 6:22PM by PIB Chandigarh
ਭਾਰਤ ਦੇ ਸੰਵਿਧਾਨ ਦੇ ਅਨੁਛੇਦ 217 ਦੇ ਖੰਡ (1), ਅਨੁਛੇਦ 224 ਅਤੇ ਅਨੁਛੇਦ 222 ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ 28.10.2021 ਦੇ ਨੋਟੀਫਿਕੇਸ਼ਨ ਰਾਹੀਂ ਨਿਆਂਇਕ ਅਧਿਕਾਰੀਆਂ/ਐਡਵੋਕੇਟਾਂ ਨੂੰ ਨਿਮਨਲਿਖਤ ਹਾਈ ਕੋਰਟਾਂ ਦੇ ਜੱਜਾਂ/ਐਡੀਸ਼ਨਲ ਜੱਜਾਂ ਵਜੋਂ ਨਿਯੁਕਤ ਕੀਤਾ, ਜਿਨ੍ਹਾਂ ਦੀ ਨਿਯੁਕਤੀ ਉਨ੍ਹਾਂ ਦੇ ਸਬੰਧਿਤ ਦਫ਼ਤਰਾਂ ਦਾ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ ਅਤੇ ਹਾਈ ਕੋਰਟ ਦੇ ਇੱਕ ਜੱਜ ਦਾ ਤਬਾਦਲਾ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ:-
ਲੜੀ ਨੰ.
|
ਨਾਮ (ਸ਼੍ਰੀਮਾਨ/ਸ਼੍ਰੀਮਤੀ)
|
ਹਾਈ ਕੋਰਟ ਦਾ ਨਾਮ
|
1.
|
ਕੁਮਾਰੀ ਰੇਖਾ ਬੋਰਾਣਾ, ਐਡਵੋਕੇਟ
|
ਰਾਜਸਥਾਨ ਹਾਈ ਕੋਰਟ ਦੇ ਜੱਜ ਦੇ ਰੂਪ ਵਿੱਚ
|
2.
|
ਸ਼੍ਰੀ ਸਮੀਰ ਜੈਨ, ਐਡਵੋਕੇਟ
|
3.
|
ਵਿਕਾਸ ਸੂਰੀ, ਐਡਵੋਕੇਟ
|
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਜੱਜ ਦੇ ਰੂਪ ਵਿੱਚ
|
4.
|
ਸੰਦੀਪ ਮੌਦਗਿਲ, ਐਡਵੋਕੇਟ
|
5.
|
ਵਿਨੋਦ ਸ਼ਰਮਾ (ਭਾਰਦਵਾਜ), ਐਡਵੋਕੇਟ
|
6.
|
ਪੰਕਜ ਜੈਨ, ਐਡਵੋਕੇਟ
|
7.
|
ਜਸਜੀਤ ਸਿੰਘ ਬੇਦੀ, ਐਡਵੋਕੇਟ
|
8.
|
ਸ਼੍ਰੀਮਤੀ ਜਸਟਿਸ ਕੰਨੇਗੰਤੀ ਲਲਿਤਾ ਕੁਮਾਰੀ ਉਰਫ ਲਲਿਤਾ ਜੱਜ
|
ਆਂਧਰ ਪ੍ਰਦੇਸ਼ ਹਾਈ ਕੋਰਟ ਤੋਂ ਤੇਲੰਗਾਨਾ ਹਾਈ ਕੋਰਟ ਵਿੱਚ ਤਬਦੀਲ
|
****
ਵੀਆਰਆਰਕੇ/ਜੀਕੇ
(Release ID: 1767394)
Visitor Counter : 160