ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗ

ਏਆਈਆਰ ਵਰਲਡ ਸਰਵਿਸ ਪਾਕਿਸਤਾਨ ਵਿੱਚ ਪ੍ਰਸਿੱਧ ਹੈ

Posted On: 14 OCT 2021 2:31PM by PIB Chandigarh

ਦੁਨੀਆ ਦੇ ਚੋਟੀ ਦੇ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਨਵੀਨਤਮ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਸ਼ਹੂਰ ਹਨ, ਚੋਟੀ ਦੇ 25 ਦੇਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਸੂਚੀ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਜਿਹੇ ਗੁਆਂਢੀ ਦੇਸ਼ਾਂ ਸਮੇਤ ਪੱਛਮੀ ਏਸ਼ੀਆਈ ਦੇਸ਼ ਇਜ਼ਰਾਈਲ, ਸਾਊਦੀ ਅਰਬ, ਯੂਏਈ, ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਤੋਂ ਲੈ ਕੇ ਯੂਰਪੀਅਨ ਦੇਸ਼ਾਂ ਫ਼ਰਾਂਸ, ਸਵਿਟਜ਼ਰਲੈਂਡ, ਫਿਨਲੈਂਡ, ਨੀਦਰਲੈਂਡ ਅਤੇ ਜਰਮਨੀ ਸ਼ਾਮਲ ਹਨ

ਇਨ੍ਹਾਂ ਚੋਟੀ ਦੇ 25 ਦੇਸ਼ਾਂ ਲਈ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ, ਏਆਈਆਰ ਵਰਲਡ ਸਰਵਿਸ, ਏਆਈਆਰ ਗੁਜਰਾਤੀ, ਏਆਈਆਰ ਪੰਜਾਬੀ ਅਤੇ ਏਆਈਆਰ ਨਿਊਜ਼ 24*7 ਪਾਕਿਸਤਾਨ ਵਿੱਚ ਪ੍ਰਚਲਿਤ ਹਨ, ਜਦੋਂ ਕਿ ਐੱਫਐੱਮ ਗੋਲਡ ਦਿੱਲੀ, ਐੱਫਐੱਮ ਰੇਨਬੋ ਦਿੱਲੀ ਅਤੇ ਵਿਵਿਧ ਭਾਰਤੀ ਦਾ ਇਜ਼ਰਾਈਲ ਵਿੱਚ ਕਾਫ਼ੀ ਅਨੁਸਰਣ ਹੈ

ਏਆਈਆਰ ਨਿਊਜ਼ 24*7 ਅਤੇ ਐੱਫਐੱਮ ਰੇਨਬੋ ਮੁੰਬਈ ਨੂੰ ਪਛਾੜ ਕੇ ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਏਆਈਆਰ ਕੋਚੀ ਐੱਫਐੱਮ ਰੇਨਬੋ ਅਤੇ ਰੇਨਬੋ ਕੰਨੜ ਕਮਾਨਬਿਲੂ ਨੇ ਉਨ੍ਹਾਂ ਨੂੰ ਪਛਾੜ ਕੇ ਚੋਟੀ ਦੀਆਂ 10 ਰੈਂਕਿੰਗ ਵਿੱਚ ਵਾਪਸੀ ਕੀਤੀ ਹੈ। ਏਆਈਆਰ ਕੋਡਾਈਕਨਾਲ ਅਤੇ ਏਆਈਆਰ ਚੇਨਈ ਰੇਨਬੋ ਨੇ ਆਪਣੀ ਰੈਂਕਿੰਗ ਵਿੱਚ ਵਾਧਾ ਦਰਜ ਕੀਤਾ ਹੈ

ਏਆਈਆਰ ਦੀਆਂ ਚੋਟੀ ਦੀਆਂ ਰੈਂਕਿੰਗ ਲਈ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਰੈਂਕਿੰਗ ਵਿੱਚ, ਐੱਫਐੱਮ ਗੋਲਡ ਦਿੱਲੀ ਅਤੇ ਐੱਫਐੱਮ ਰੇਨਬੋ ਦਿੱਲੀ ਅਮਰੀਕਾ, ਯੂਕੇ, ਫਿਜੀ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਜਪਾਨ ਅਤੇ ਮਿਸਰ ਵਿੱਚ ਕਾਫ਼ੀ ਮਸ਼ਹੂਰ ਹਨ 

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪਨਿਊਜ਼ ਔਨ ਏਅਰ ਐਪ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਵੱਡੀ ਗਿਣਤੀ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ ਵਿਸ਼ਵ ਪੱਧਰ’ਤੇ 85 ਤੋਂ ਵੱਧ ਦੇਸ਼ਾਂ ਵਿੱਚ ਹੈ

ਭਾਰਤ ਤੋਂ ਇਲਾਵਾ, ਚੋਟੀ ਦੇ ਦੇਸ਼ਾਂ ਦੀ ਇੱਕ ਝਲਕ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮ ਸਭ ਤੋਂ ਮਸ਼ਹੂਰ ਹਨ; ਇਹ ਬਾਕੀ ਦੁਨੀਆ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੀਆਂ ਆਲ ਇੰਡੀਆ ਰੇਡੀਓ ਸਟ੍ਰੀਮਸ ਹਨ। ਤੁਸੀਂ ਇਸਦਾ ਦੇਸ਼-ਅਨੁਸਾਰ ਵੇਰਵਾ ਵੀ ਦੇਖ ਸਕਦੇ ਹੋ। ਇਹ ਰੈਂਕਿੰਗ 30 ਸਤੰਬਰ ਤੋਂ 11 ਅਕਤੂਬਰ, 2021 ਤੱਕ ਦੇ ਅੰਕੜਿਆਂ ’ਤੇ ਅਧਾਰਤ ਹੈ 

ਨਿਊਜ਼ ਔਨ ਏਅਰ ਟੌਪ ਦੇਸ਼ (ਬਾਕੀ ਵਿਸ਼ਵ)

ਰੈਂਕ

ਦੇਸ਼

ਰੈਂਕ

ਦੇਸ਼

ਰੈਂਕ

ਦੇਸ਼

1

ਅਮਰੀਕਾ

11

ਸਾਊਦੀ ਅਰਬ

21

ਇਜ਼ਰਾਈਲ

2

ਆਸਟ੍ਰੇਲੀਆ

12

ਫਿਨਲੈਂਡ

22

ਫ਼ਰਾਂਸ

3

ਫਿਜੀ

13

ਜਪਾਨ

23

ਸਵਿੱਟਜਰਲੈਂਡ

4

ਯੁਨਾਇਟਿਡ ਕਿੰਗਡਮ

14

ਨੇਪਾਲ

24

ਬਹਿਰੀਨ

5

ਕੈਨੇਡਾ

15

ਓਮਾਨ

25

ਮਿਸਰ

6

ਸਿੰਗਾਪੁਰ

16

ਪਾਕਿਸਤਾਨ

 

 

7

ਸੰਯੁਕਤ ਅਰਬ ਅਮੀਰਾਤ

17

ਮਲੇਸ਼ੀਆ

 

 

8

ਜਰਮਨੀ

18

ਕਤਰ

 

 

9

ਨਿਊਜ਼ੀਲੈਂਡ

19

ਨੀਦਰਲੈਂਡ

 

 

10

ਕੁਵੈਤ

20

ਬੰਗਲਾਦੇਸ਼

 

 

 

ਨਿਊਜ਼ ਔਨ ਏਅਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਮਲਿਆਲਮ

5

ਏਆਈਆਰ ਰਾਗਮ

6

ਏਆਈਆਰ ਕੋਡਾਈਕਨਾਲ

7

ਏਆਈਆਰ ਚੇਨਈ ਰੇਨਬੋ

8

ਏਆਈਆਰ ਕੋਚੀ ਐੱਫਐੱਮ ਰੇਨਬੋ

9

ਏਆਈਆਰ ਤਮਿਲ

10

ਰੇਨਬੋ ਕੰਨੜ ਕਾਮਨਬਿਲੂਦੇਸ਼ ਅਨੁਸਾਰ - ਨਿਊਜ਼ ਔਨ ਏਅਰ ਟੌਪ10 ਸਟ੍ਰੀਮਸ (ਬਾਕੀ ਵਿਸ਼ਵ)

#

ਅਮਰੀਕਾ

ਆਸਟ੍ਰੇਲੀਆ

ਫਿਜੀ

ਯੂਕੇ

ਕੈਨੇਡਾ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਚੇਨਈ ਰੇਨਬੋ

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਪੰਜਾਬੀ

ਐੱਫਐੱਮ ਰੇਨਬੋ ਦਿੱਲੀ

4

ਵੀਬੀਐੱਸ ਦਿੱਲੀ

ਏਆਈਆਰ ਰਾਗਮ

 

ਐੱਫਐੱਮ ਰੇਨਬੋ ਦਿੱਲੀ

ਏਆਈਆਰ ਰਾਗਮ

5

ਏਆਈਆਰ ਤੇਲੁਗੂ

ਏਆਈਆਰ ਪੰਜਾਬੀ

 

ਐੱਫਐੱਮ ਗੋਲਡ ਦਿੱਲੀ

ਏਆਈਆਰ ਕੰਨੜ

6

ਏਆਈਆਰ ਮਲਿਆਲਮ

ਏਆਈਆਰ ਨਿਊਜ਼24x7

 

ਏਆਈਆਰ ਤਮਿਲ

ਏਆਈਆਰ ਪੰਜਾਬੀ

7

ਏਆਈਆਰ ਕੰਨੜ

ਰੇਨਬੋ ਕੰਨੜ ਕਾਮਨਬਿਲੂ

 

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਤਮਿਲ

8

ਏਆਈਆਰ ਰਾਗਮ

ਏਆਈਆਰ ਰਾਮਪੁਰ

 

ਏਆਈਆਰ ਗੁਜਰਾਤੀ

ਏਆਈਆਰ ਨਿਊਜ਼ 24x7

9

ਐੱਫਐੱਮ ਰੇਨਬੋ ਮੁੰਬਈ

ਅਸਮਿਤਾ ਮੁੰਬਈ

 

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

10

ਰੇਨਬੋ ਕੰਨੜ ਕਾਮਨਬਿਲੂ

 

 

ਐੱਫਐੱਮ ਰੇਨਬੋ ਮੁੰਬਈ

ਏਆਈਆਰ ਕੋਚੀ ਐੱਫਐੱਮ ਰੇਨਬੋ

 

#

ਸਿੰਗਾਪੁਰ

ਯੂਏਈ

ਜਰਮਨੀ

ਨਿਊਜ਼ੀਲੈਂਡ

ਕੁਵੈਤ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਰਾਗਮ

ਏਆਈਆਰ ਮਲਿਆਲਮ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਕੋਡਾਈਕਨਾਲ

3

ਏਆਈਆਰ ਕੋਡਾਈਕਨਾਲ

ਏਆਈਆਰ ਅਨੰਤਪੁਰੀ

ਏਆਈਆਰ ਨਿਊਜ਼24x7

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

4

ਏਆਈਆਰ ਮਲਿਆਲਮ

ਏਆਈਆਰ ਚੇਨਈ ਵੀਬੀਐੱਸ

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਤੇਲੁਗੂ

ਏਆਈਆਰ ਕਰਾਈਕਲ

5

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਕੋਡਾਈਕਨਾਲ

ਏਆਈਆਰ ਮੈਸੂਰੂ

ਏਆਈਆਰ ਕੋਡਾਈਕਨਾਲ

ਏਆਈਆਰ ਕੋਚੀ ਐੱਫਐੱਮ ਰੇਨਬੋ

6

ਏਆਈਆਰ ਕਰਾਈਕਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਅਨੰਤਪੁਰੀ

7

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

ਏਆਈਆਰ ਤ੍ਰਿਸ਼ੂਰ

ਏਆਈਆਰ ਗੁਜਰਾਤੀ

 

ਐੱਫਐੱਮ ਰੇਨਬੋ ਦਿੱਲੀ

8

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਚੇਨਈ ਰੇਨਬੋ

ਏਆਈਆਰ ਕੋਡਾਈਕਨਾਲ

 

ਐੱਫਐੱਮ ਰੇਨਬੋ ਵਿਜੇਵਾੜਾ

9

ਏਆਈਆਰ ਤਿਰੁਚਿਰਾਪੱਲੀ ਐੱਫਐੱਮ

ਏਆਈਆਰ ਕੋਝੀਕੋਡ ਐੱਫਐੱਮ

ਐੱਫਐੱਮ ਰੇਨਬੋ ਮੁੰਬਈ

 

ਏਆਈਆਰ ਹੈਦਰਾਬਾਦ ਵੀਬੀਐੱਸ

10

ਅੰਮ੍ਰਿਤਵਰਸ਼ਿਨੀ ਬੰਗਲੁਰੂ

ਏਆਈਆਰ ਕੰਨੂਰ

ਏਆਈਆਰ ਕੋਲਕਾਤਾ ਰੇਨਬੋ

 

ਏਆਈਆਰ ਤਿਰੂਪਤੀ

 

ਰੈਂਕ

ਪਾਕਿਸਤਾਨ

ਇਜ਼ਰਾਈਲ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਵਰਲਡ ਸਰਵਿਸ 1

ਐੱਫਐੱਮ ਗੋਲਡ ਦਿੱਲੀ

3

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

4

ਏਆਈਆਰ ਪੰਜਾਬੀ

ਏਆਈਆਰ ਮੁੰਬਈ ਵੀਬੀਐੱਸ

5

ਏਆਈਆਰ ਗੁਜਰਾਤੀ

 

6

ਏਆਈਆਰ ਇੰਦੌਰ

 

7

ਐੱਫਐੱਮ ਰੇਨਬੋ ਮੁੰਬਈ

 

8

ਐੱਫਐੱਮ ਰੇਨਬੋ ਦਿੱਲੀ

 

9

ਏਆਈਆਰ ਨਿਊਜ਼24x7

 ਨਿਊਜ਼ ਔਨ ਏਅਰ ਸਟ੍ਰੀਮ ਦੇ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਬਾਕੀ ਵਿਸ਼ਵ)

#

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

ਏਆਈਆਰ ਰਾਗਮ

1

ਅਮਰੀਕਾ

ਅਮਰੀਕਾ

ਅਮਰੀਕਾ

ਸਿੰਗਾਪੁਰ

ਸਿੰਗਾਪੁਰ

2

ਯੁਨਾਇਟਿਡ ਕਿੰਗਡਮ

ਫਿਜੀ

ਫਿਜੀ

ਅਮਰੀਕਾ

ਅਮਰੀਕਾ

3

ਆਸਟ੍ਰੇਲੀਆ

ਆਸਟ੍ਰੇਲੀਆ

ਆਸਟ੍ਰੇਲੀਆ

ਸੰਯੁਕਤ ਅਰਬ ਅਮੀਰਾਤ

ਆਸਟ੍ਰੇਲੀਆ

4

ਫਿਜੀ

ਕੈਨੇਡਾ

ਕੈਨੇਡਾ

ਆਸਟਰੀਆ

ਕੈਨੇਡਾ

5

ਕੈਨੇਡਾ

ਨਿਊਜ਼ੀਲੈਂਡ

ਨਿਊਜ਼ੀਲੈਂਡ

ਸਾਊਦੀ ਅਰਬ

ਸੰਯੁਕਤ ਅਰਬ ਅਮੀਰਾਤ

6

ਸਿੰਗਾਪੁਰ

ਜਰਮਨੀ

ਫਿਨਲੈਂਡ

ਫਿਨਲੈਂਡ

ਨੀਦਰਲੈਂਡ

7

ਸੰਯੁਕਤ ਅਰਬ ਅਮੀਰਾਤ

ਜਪਾਨ

ਜਪਾਨ

ਕੁਵੈਤ

ਯੁਨਾਇਟਿਡ ਕਿੰਗਡਮ

8

ਜਰਮਨੀ

ਫਿਨਲੈਂਡ

ਯੁਨਾਇਟਿਡ ਕਿੰਗਡਮ

ਓਮਾਨ

ਜਰਮਨੀ

9

ਨੇਪਾਲ

ਯੁਨਾਇਟਿਡ ਕਿੰਗਡਮ

ਸੰਯੁਕਤ ਅਰਬ ਅਮੀਰਾਤ

ਕੈਨੇਡਾ

ਮਲੇਸ਼ੀਆ

10

ਨਿਊਜ਼ੀਲੈਂਡ

ਮਿਸਰ

ਮਿਸਰ

ਮਾਲਦੀਵ

 

 

#

ਏਆਈਆਰ ਕੋਡਾਈਕਨਾਲ

ਏਆਈਆਰ ਚੇਨਈ ਰੇਨਬੋ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਤਮਿਲ

ਰੇਨਬੋ ਕੰਨੜ ਕਾਮਨਬਿਲੂ

1

ਸਿੰਗਾਪੁਰ

ਯੁਨਾਇਟਿਡ ਕਿੰਗਡਮ

ਸਿੰਗਾਪੁਰ

ਅਮਰੀਕਾ

ਅਮਰੀਕਾ

2

ਸੰਯੁਕਤ ਅਰਬ ਅਮੀਰਾਤ

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਯੁਨਾਇਟਿਡ ਕਿੰਗਡਮ

ਯੁਨਾਇਟਿਡ ਕਿੰਗਡਮ

3

ਅਮਰੀਕਾ

ਜਪਾਨ

ਸਾਊਦੀ ਅਰਬ

ਫਿਨਲੈਂਡ

ਸਿੰਗਾਪੁਰ

4

ਕੁਵੈਤ

ਸੰਯੁਕਤ ਅਰਬ ਅਮੀਰਾਤ

ਕੁਵੈਤ

ਕੈਨੇਡਾ

ਆਸਟ੍ਰੇਲੀਆ

5

ਯੁਨਾਇਟਿਡ ਕਿੰਗਡਮ

ਸਾਊਦੀ ਅਰਬ

ਕੈਨੇਡਾ

ਸੰਯੁਕਤ ਅਰਬ ਅਮੀਰਾਤ

ਜਰਮਨੀ

6

ਮਲੇਸ਼ੀਆ

ਸਿੰਗਾਪੁਰ

ਓਮਾਨ

ਸਵਿੱਟਜਰਲੈਂਡ

ਗੁਯਾਨਾ

7

ਫ਼ਰਾਂਸ

ਕੁਵੈਤ

ਯੁਨਾਇਟਿਡ ਕਿੰਗਡਮ

ਆਸਟ੍ਰੇਲੀਆ

ਕੈਨੇਡਾ

8

ਨੀਦਰਲੈਂਡ

ਆਸਟ੍ਰੇਲੀਆ

ਆਸਟ੍ਰੇਲੀਆ

ਸ਼ਿਰੀਲੰਕਾ

ਸੰਯੁਕਤ ਅਰਬ ਅਮੀਰਾਤ

9

ਆਸਟ੍ਰੇਲੀਆ

ਨੀਦਰਲੈਂਡ

ਬਹਿਰੀਨ

ਓਮਾਨ

ਕੁਵੈਤ

10

ਕਤਰ

ਮਲੇਸ਼ੀਆ

ਕਤਰ

ਕਤਰ

ਤਾਈਵਾਨ

 

****

ਸੌਰਭ ਸਿੰਘ(Release ID: 1764069) Visitor Counter : 62