ਬਿਜਲੀ ਮੰਤਰਾਲਾ
azadi ka amrit mahotsav

ਤੱਥ: ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ

Posted On: 13 OCT 2021 7:47PM by PIB Chandigarh

12 ਅਕਤੂਬਰ 2021 ਨੂੰ ਦਿੱਲੀ ਵਿੱਚ ਬਿਜਲੀ ਦੀ ਅਧਿਕਤਮ ਮੰਗ 4707 ਮੈਗਾਵਾਟ (ਪੀਕ) ਅਤੇ 101.5 ਐੱਮਯੂ (ਊਰਜਾ) ਸੀ। ਦਿੱਲੀ ਡਿਸਕੌਮਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਬਿਜਲੀ ਸਪਲਾਈ ਦੇ ਮਾਮਲੇ ਵਿੱਚ ਕੋਈ ਕਟੌਤੀ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਜ਼ਰੂਰੀ ਮਾਤਰਾ ਵਿੱਚ ਬਿਜਲੀ ਦੀ ਸਪਲਾਈ ਕੀਤੀ ਗਈ ਸੀ। ਐੱਨਟੀਪੀਸੀ ਯਾਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਅਤੇ ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ) ਦੁਆਰਾ ਦਿੱਲੀ ਡਿਸਕੌਮ ਨੂੰ ਦਿੱਤੀ ਜਾਣ ਵਾਲੀ ਬਿਜਲੀ ਨਿਮਨ ਤਾਲਿਕਾ ਵਿੱਚ ਮਿਲੀਅਨ ਯੂਨਿਟ ਵਿੱਚ ਦਿੱਤੀ ਗਈ ਹੈ।

 

ਡਿਸਕੌਮ

ਐੱਨਟੀਪੀਸੀ

/ਡੀਵੀਸੀ

ਅਲਾਟਮੈਂਟ ਦੇ ਅਨੁਸਾਰ ਅਧਿਕਾਰ

ਊਰਜਾ ਦਾ ਪ੍ਰਸਤਾਵ

ਡਿਸਕੌਮ ਦੁਆਰਾ ਲਈ ਗਈ ਊਰਜਾ

ਅਨੁਪਾਤ- ਪ੍ਰਾਪਤ/ਪ੍ਰਸਤਾਵਿਤ

ਬੀਵਾਈਪੀਐੱਲ

ਐੱਨਟੀਪੀਸੀ ਕੋਲ

10.72

9.24

9.21

99.68%

 

ਡੀਵੀਸੀ

4.71

4.61

4.56

98.76%

 

ਐੱਨਟੀਪੀਸੀ ਗੈਸ

1.23

0.83

0.21

25.80%

ਬੀਆਰਪੀਐੱਲ

ਐੱਨਟੀਪੀਸੀ ਕੋਲ

20.95

19.09

19.04

99.75%

 

ਡੀਵੀਸੀ

3.80

3.79

3.79

100.00%

 

ਐੱਨਟੀਪੀਸੀ ਗੈਸ

2.14

1.42

0.41

28.80%

ਟੀਪੀਡੀਡੀਐੱਲ

ਐੱਨਟੀਪੀਸੀ ਕੋਲ

19.03

17.49

16.91

96.64%

 

ਡੀਵੀਸੀ

2.66

2.65

2.57

96.76%

 

ਐੱਨਟੀਪੀਸੀ ਗੈਸ

1.49

0.99

0.55

55.16%

 

:

ਪਿਛਲੇ ਦੋ ਹਫਤਿਆਂ ਦੇ ਦੌਰਾਨ ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ ਹੇਠਾ ਦਿੱਤੀ ਗਈ ਹੈ:

ਪਿਛਲੇ ਦੋ ਹਫਤਿਆਂ ਦੇ ਦੌਰਾਨ ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ

 

 

 

 

ਦਿਨ

ਊਰਜਾ ਦੀ ਜ਼ਰੂਰਤ/ਉਪਲੱਬਧਤਾ

ਅਧਿਕਤਮ ਮੰਗ/ਅਧਿਕਤਮ ਸਪਲਾਈ

ਊਰਜਾ ਦੀ ਜ਼ਰੂਰਤ

ਊਰਜਾ ਦੀ ਉਪਲਬੱਧਤਾ

 

ਵਾਧੂ/ਘਾਟਾ(-)

ਅਧਿਕਤਮ ਮੰਗ

 

ਅਧਿਕਤਮ ਸਪਲਾਈ

 

ਵਾਧੂ/ਘਾਟਾ(-)

ਐੱਮਯੂ

ਐੱਮਯੂ

ਐੱਮਯੂ

%

ਮੈਗਾਵਾਟ

ਮੈਗਾਵਾਟ

ਮੈਗਾਵਾਟ

%

27-Sep-2021

102.6

102.6

0.0

0.0

4,877

4,877

0

0.0

28-Sep-2021

107.5

107.5

0.0

0.0

5,063

5,063

0

0.0

29-Sep-2021

109.7

109.7

0.0

0.0

5,118

5,118

0

0.0

30-Sep-2021

110.6

110.6

0.0

0.0

5,174

5,174

0

0.0

01-Oct-2021

111.5

111.5

0.0

0.0

5,150

5,150

0

0.0

02-Oct-2021

97.9

97.9

0.0

0.0

4,993

4,993

0

0.0

03-Oct-2021

101.6

101.6

0.0

0.0

5,053

5,053

0

0.0

04-Oct-2021

111.0

111.0

0.0

0.0

5,328

5,328

0

0.0

05-Oct-2021

112.4

112.4

0.0

0.0

5,349

5,349

0

0.0

06-Oct-2021

111.0

111.0

0.0

0.0

5,189

5,189

0

0.0

07-Oct-2021

107.0

107.0

0.0

0.0

4,979

4,979

0

0.0

08-Oct-2021

103.8

103.8

0.0

0.0

4,839

4,839

0

0.0

09-Oct-2021

96.9

96.9

0.0

0.0

4,569

4,569

0

0.0

10-Oct-2021

96.2

96.2

0.0

0.0

4,536

4,536

0

0.0

11-Oct-2021

101.1

101.9

0.0

0.0

4,683

4,683

0

0.0

12-Oct-2021

101.5

101.5

0.0

0.0

4707

4707

0

0.0

 

****

ਐੱਮਵੀ/ਆਈਜੀ


(Release ID: 1764060) Visitor Counter : 140


Read this release in: English , Urdu , Hindi , Marathi